ਖ਼ਬਰਾਂ
ਭਾਰਤੀ ਮੂਲ ਦੇ ਸਾਫ਼ਟਵੇਅਰ ਇੰਜੀਨੀਅਰ ਨੇ ਜਿੱਤਿਆ ਨੈਸ਼ਨਲ ਜੀਓਗ੍ਰਾਫ਼ਿਕ ਦਾ ਚੋਟੀ ਦਾ ਫ਼ੋਟੋਗ੍ਰਾਫ਼ੀ ਮੁਕਾਬਲਾ
'ਡਾਂਸ ਆਫ਼ ਦ ਈਗਲਜ਼' ਨਾਂਅ ਦੀ ਆਪਣੀ ਤਸਵੀਰ ਲਈ ਹਾਸਲ ਕੀਤਾ ਅਵਾਰਡ
ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦੇ ਦੋਸ਼ ਹੇਠ ਬੀ.ਐਸ.ਐਫ਼. ਇੰਸਪੈਕਟਰ ਮੁਅੱਤਲ
18 ਅਤੇ 19 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ ਘਟਨਾ
3 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ, 10 ਮਾਰਚ ਨੂੰ ਪੇਸ਼ ਹੋਵੇਗਾ ਬਜਟ
ਦੋ ਪੜਾਵਾਂ ਵਿਚ ਹੋਵੇਗਾ ਬਜਟ ਇਜਲਾਸ
ਯੂਕੇ ਦੇ ਟੀਵੀ ਸ਼ੋਅ 'ਤੇ ਚੀਕ ਕੇ ਬੋਲੀ ਭਾਰਤੀ ਮੂਲ ਦੀ ਪੱਤਰਕਾਰ, 'ਭਾਰਤ ਨੂੰ ਕੋਹਿਨੂਰ ਵਾਪਸ ਕਰੋ'
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
'ਨਫ਼ਰਤ ਨੂੰ ਧੋ ਦਿਓ' : ਸਮਾਜਿਕ ਸਦਭਾਵਨਾ ਨੂੰ ਹੁਲਾਰਾ ਦੇਣ ਲਈ ਕੈਨੇਡਾ ਦਾ ਮੰਦਰ ਸਮਾਗਮ ਆਯੋਜਿਤ ਕਰੇਗਾ
ਸਮਾਗਮ ਮੌਕੇ ਹੀ ਸਾਫ਼ ਕੀਤੇ ਜਾਣਗੇ ਮੰਦਰ ਦੀ ਕੰਧ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ
ਜਲਵਾਯੂ ਪਰਿਵਰਤਨ ਦੇ ਖਤਰੇ ਵਿਚ ਦੁਨੀਆ ਦੇ ਚੋਟੀ ਦੇ 50 ਖੇਤਰਾਂ ਵਿਚ ਪੰਜਾਬ ਵੀ ਸ਼ਾਮਲ
ਇਹ ਖੁਲਾਸਾ ਕਰਾਸ ਡਿਪੈਂਡੈਂਸੀ ਇਨੀਸ਼ੀਏਟਿਵ (ਐਕਸਡੀਆਈ) ਦੀ ਇੱਕ ਰਿਪੋਰਟ ਵਿਚ ਹੋਇਆ ਹੈ
ਲੜਕਿਆਂ ਦੇ ਬਾਲ ਘਰ ਦੀ ਉਸਾਰੀ ਲਈ 55.65 ਲੱਖ ਰੁਪਏ ਦੀ ਰਾਸ਼ੀ ਜ਼ਾਰੀ : ਡਾ. ਬਲਜੀਤ ਕੌਰ
ਪੰਜਾਬ ਸਰਕਾਰ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ
ਸਾਧਵੀ ਬਣਨ ਜਾ ਰਹੀ 23 ਸਾਲਾ ਇਹ ਲੜਕੀ, ਜਾਣੋ ਕਿਵੇਂ ਇਕ ਕਤਲ ਨੇ ਬਦਲੀ ਜ਼ਿੰਦਗੀ
ਦੁਨਿਆਵੀ ਜੀਵਨ ਤੋਂ ਸੰਜਮ ਦੇ ਮਾਰਗ ਤੱਕ ਨੇਹਾ ਦੀ ਯਾਤਰਾ ਬਹੁਤ ਭਾਵੁਕ ਹੈ
ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਕਾਂਸਟੇਬਲ ਦੀ ਵਿਧਵਾ 58 ਸਾਲਾਂ ਤੋਂ ਪੈਨਸ਼ਨ ਲਈ ਕਰ ਰਹੀ ਸੰਘਰਸ਼
ਉਹਨਾਂ ਨੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ।
ਭਾਜਪਾ ਨੂੰ ਚੰਦੇ ਵਜੋਂ ਮਿਲੇ ਕੁੱਲ 614.52 ਕਰੋੜ ਰੁਪਏ, ਲਕਸ਼ਮੀ ਮਿੱਤਲ ਤੋਂ ਮਿਲਿਆ ਸਭ ਤੋਂ ਵੱਧ ਦਾਨ
ਪ੍ਰੂਡੈਂਟ ਇਲੈਕਟੋਰਲ ਟਰੱਸਟ ਵੱਲੋਂ ਦਿੱਤੇ ਕੁੱਲ ਦਾਨ ’ਚ 27.9 ਫੀਸਦੀ ਹਿੱਸਾ ArcelorMittal ਦਾ