ਖ਼ਬਰਾਂ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਮਜ਼ਬੂਤ
10 ਪੈਸੇ ਮਜ਼ਬੂਤੀ ਨਾਲ 82.72 ਪ੍ਰਤੀ ਡਾਲਰ 'ਤੇ ਹੋਇਆ ਬੰਦ
ਸ਼੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੀਜ਼ਾ ਕੇਂਦਰ 'ਚ ਕੰਮ ਮੁੜ ਸ਼ੁਰੂ
ਚੋਰੀ ਦੀ ਕਥਿਤ ਘਟਨਾ ਕਾਰਨ ਕੰਮ ਬੰਦ ਕੀਤਾ ਗਿਆ ਸੀ
ਨਿੱਕੀ ਯਾਦਵ ਹੱਤਿਆਕਾਂਡ: ਦੋਸ਼ੀ ਸਾਹਿਲ ਗਹਿਲੋਤ ਦਾ ਵਧਾਇਆ ਪੁਲਿਸ ਰਿਮਾਂਡ
ਰਿਮਾਂਡ ਵਿਚ ਕੀਤਾ ਗਿਆ ਦੋ ਦਿਨ ਦਾ ਇਜ਼ਾਫ਼ਾ
ਹਾਈਕੋਰਟ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਦਾ ਮਾਮਲਾ : ਬਰਖ਼ਾਸਤ DSP ਬਲਵਿੰਦਰ ਸਿੰਘ ਸੇਖੋਂ ਨੂੰ ਹਿਰਾਸਤ 'ਚ ਲਿਆ
ਹਾਈਕੋਰਟ ਵਲੋਂ ਕੀਤੇ ਗਏ ਸਨ ਗ੍ਰਿਫ਼ਤਾਰੀ ਵਾਰੰਟ ਜਾਰੀ
ਸਿੱਖਾਂ ਦੇ ਕਾਤਲ ਜਗਦੀਸ਼ ਟਾਈਟਲਰ ਨੂੰ ਮੈਂਬਰ ਬਣਾ ਕੇ ਕਾਂਗਰਸ ਨੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ- ਜਰਨੈਲ ਸਿੰਘ
ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਫ਼ੈਸਲੇ ਦਾ ਕੀਤਾ ਵਿਰੋਧ
ਮੁੱਖ ਮੰਤਰੀ ਨੇ ਬੁੱਢੇ ਨਾਲ਼ੇ ਦੀ ਸਫ਼ਾਈ ਲਈ 650 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ
ਕਿਹਾ : ਲੁਧਿਆਣੇ ਦੇ ਲੋਕਾਂ ਨੂੰ ਗੰਦੇ ਪਾਣੀ ਤੇ ਗੰਭੀਰ ਬਿਮਾਰੀਆਂ ਤੋਂ ਮਿਲੇਗੀ ਨਿਜਾਤ
ਕੌਮੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ: DSP ਮਹਿਲ ਕਲਾਂ ਗਮਦੂਰ ਸਿੰਘ ਚਹਿਲ ਨੇ ਜਿੱਤਿਆ ਸੋਨ ਤਗਮਾ
ਇਸ ਤੋਂ ਇਲਾਵਾ ਉਹ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ 'ਚ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ।
ਵਿਸ਼ਵ ਹੁਨਰ ਕੇਂਦਰ ਦੇ ਵਿਦਿਆਰਥੀਆਂ ਨੂੰ ਸਮਰਪਿਤ ਆਪਣੀ ਕਿਸਮ ਦਾ ਪਹਿਲਾ ਇਨਕਿਊਬੇਸ਼ਨ ਸੈਂਟਰ: ਵਿਕਰਮਜੀਤ ਸਿੰਘ ਸਾਹਨੀ
ਸੰਸਦ ਮੈਂਬਰ ਨੇ ਲੰਗਰ ਸੇਵਾ ਲਈ ਤੇਰਾ-ਤੇਰਾ ਲੰਗਰ ਸੇਵਾ ਸੋਸਾਇਟੀ ਨੂੰ ਇੱਕ ਵੈਨ ਵੀ ਦਾਨ ਕੀਤੀ
'ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ', ਇਹ ਗੱਲ ਪ੍ਰਧਾਨ ਮੰਤਰੀ ਦੇ 'ਦੋਸਤ' 'ਤੇ ਲਾਗੂ ਨਹੀਂ ਹੁੰਦੀ : ਰਾਹੁਲ ਗਾਂਧੀ
ਗੌਤਮ ਅਡਾਨੀ ਵੱਲ੍ਹ ਇਸ਼ਾਰਾ ਕਰਦੇ ਕਿਹਾ ਕਿ ਅੱਜ ਜ਼ਮੀਨ, ਸਮੁੰਦਰ ਤੇ ਅਸਮਾਨ, ਸਭ ਉਨ੍ਹਾਂ ਦੇ ਹਨ
ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਦੁਰਵਿਵਹਾਰ ਦਾ ਮਾਮਲਾ: ਅਦਾਲਤ ਨੇ ਸਪਨਾ ਗਿੱਲ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਸੈਲਫ਼ੀ ਲੈਣ ਨੂੰ ਲੈ ਕੇ ਹੋਇਆ ਸੀ ਵਿਵਾਦ