ਖ਼ਬਰਾਂ
ਫਿਰੋਜ਼ਪੁਰ 'ਚ ਸ਼ਰੇਆਮ ਗੁੰਡਾਗਰਦੀ, ਭਰੇ ਬਾਜ਼ਾਰ ’ਚ ਔਰਤ 'ਤੇ ਤਲਵਾਰਾਂ ਨਾਲ ਕੀਤਾ ਹਮਲਾ
ਉਕਤ ਔਰਤ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਮਲਾ ਕਿਉਂ ਕੀਤਾ? ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਦੀਪ ਸਿੰਘ ਦੇ ਅਸਤੀਫੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ’ਚ ਹੰਗਾਮਾ, ਕਾਂਗਰਸ ਵੱਲੋਂ ਨਾਅਰੇਬਾਜ਼ੀ
ਮਨੋਹਰ ਲਾਲ ਖੱਟਰ ਨੇ ਕਿਹਾ : ਅਸਤੀਫਾ ਨਹੀਂ ਲਵਾਂਗੇ
ਆਬਕਾਰੀ ਨੀਤੀ ਮਾਮਲੇ ਵਿਚ CBI ਨੇ ਮਨੀਸ਼ ਸਿਸੋਦੀਆ ਨੂੰ ਫਿਰ ਬੁਲਾਇਆ, ਪੜ੍ਹੋ ਡਿਪਟੀ ਸੀਐਮ ਦਾ ਬਿਆਨ
ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਜਾਂਚ ਲਈ ਜ਼ਰੂਰ ਜਾਵਾਂਗਾ।
ਲੱਖਾਂ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ, 8 ਕਰੋੜ ਨੌਜਵਾਨ ਪਹਿਲੀ ਵਾਰ ਉੱਦਮੀ ਬਣੇ : ਪ੍ਰਧਾਨ ਮੰਤਰੀ
ਕਿਹਾ : ਜੇਕਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਅਤੇ ਰੁਜ਼ਗਾਰ ਮਿਲੇਗਾ ਤਾਂ ਦੇਸ਼ ਮਜ਼ਬੂਤ ਅਤੇ ਖੁਸ਼ਹਾਲ ਬਣੇਗਾ
ਤਕਨਾਲੋਜੀ ਦੀ ਉਸਾਰੂ ਵਰਤੋਂ : ਦਿਵਿਆਂਗ ਵਿਅਕਤੀ ਤੱਕ ਡ੍ਰੋਨ ਰਾਹੀਂ ਪਹੁੰਚਾਈ ਗਈ ਪੈਨਸ਼ਨ
ਦਿਵਿਆਂਗ ਵਿਅਕਤੀ ਨੂੰ ਜੰਗਲ ਵਿੱਚੋਂ ਹੋ ਕੇ ਜਾਣਾ ਪੈਂਦਾ ਸੀ ਪੈਨਸ਼ਨ ਲੈਣ
ਟੋਟੇ-ਟੋਟੇ ਕੀਤੀਆਂ ਪਤੀ ਤੇ ਸੱਸ ਦੀਆਂ ਲਾਸ਼ਾਂ, ਦੂਰ ਲਿਜਾ ਕੇ ਸੁੱਟ ਦਿੱਤੀਆਂ ਘਾਟੀ 'ਚ
ਔਰਤ ਨੇ ਪ੍ਰੇਮੀ ਤੇ ਇੱਕ ਹੋਰ ਵਿਅਕਤੀ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਲੜਕੀਆਂ ਦੇ ਵਿਆਹ ਦੀ ਉਮਰ ਲੜਕਿਆਂ ਬਰਾਬਰ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ
ਸੁਪਰੀਮ ਕੋਰਟ ਨੇ ਕਿਹਾ : ਕੁਝ ਮਾਮਲੇ ਸੰਸਦ ਲਈ ਹਨ, ਅਦਾਲਤਾਂ ਕਾਨੂੰਨ ਨਹੀਂ ਬਣਾ ਸਕਦੀਆਂ
ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਚੁਣੌਤੀ
ਚੋਣ ਕਮਿਸ਼ਨ ਵਲੋਂ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਿਲੀ ਸੀ ਮਾਨਤਾ
ਬੰਦੀ ਸਿੰਘਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਾਦਲਾਂ ’ਤੇ ਹਮਲਾ, “ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ"
ਕਿਹਾ : ਜਦੋਂ ਦਸਤਖ਼ਤਾਂ ਦਾ ਮੁੱਲ ਪੈਂਦਾ ਸੀ, ਉਦੋਂ ਦਸਤਖ਼ਤ ਕਿਉਂ ਨਹੀਂ ਕੀਤੇ?
ਮਾਪਿਆਂ ਦੇ ਇਕਲੌਤੇ ਪੁੱਤ ਦੀ ਆਸਟਰੇਲੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਛੋਟੀ ਭੈਣ ਦੀ ਕੁੜਮਾਈ ਦੀਆਂ ਘਰ ’ਚ ਚੱਲ ਰਹੀਆਂ ਸਨ ਤਿਆਰੀਆਂ