ਖ਼ਬਰਾਂ
ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਜੀਲੈਂਸ ਅੱਗੇ ਹੋਏ ਪੇਸ਼, ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਘਿਰੇ
ਭਾਜਪਾ ਆਗੂ ਟਿੱਕਾ ਨੇ ਦਿੱਤੀ ਸੀ ਸ਼ਿਕਾਇਤ
ਕਪੂਰਥਲਾ 'ਚ ਖੜ੍ਹੀ ਕਾਰ 'ਚ ਲੱਗੀ ਅੱਗ, ਪਰਿਵਾਰ ਸਮੇਤ ਸਾਇੰਸ ਸਿਟੀ ਵੇਖਣ ਗਿਆ ਸੀ ਵਿਅਕਤੀ
ਨੌਜਵਾਨ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪਾਇਆ ਕਾਬੂ
ਕਾਂਗਰਸ ਨੇ AICC ਮੈਂਬਰਾਂ ਦੀ ਸੂਚੀ ’ਚ ਸਿੱਖ ਨਸਲਕੁਸ਼ੀ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਕੀਤਾ ਸ਼ਾਮਲ
ਕਾਂਗਰਸ ਨੇ ਇਕ ਵਾਰ ਫਿਰ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ : ਮਨਜਿੰਦਰ ਸਿੰਘ ਸਿਰਸਾ
ਚੰਡੀਗੜ੍ਹ ਦੇ ਮੇਅਰ ਅਤੇ ਕੌਂਸਲਰ ਨੇ ਸ਼ਿਵਰਾਤਰੀ ਮੌਕੇ ਸਾਥੀਆਂ ਨਾਲ ਕੀਤੇ ਮੰਦਿਰ ਦੇ ਦਰਸ਼ਨ
ਵੱਖ-ਵੱਖ ਮਸਲਿਆਂ ਬਾਰੇ ਕੀਤੀ ਵਿਚਾਰ ਚਰਚਾ
ਅੰਮ੍ਰਿਤਸਰ ਏਅਰਪੋਰਟ 'ਤੇ ਮਿਲੇ ਉੱਲੀ ਲੱਗੇ ਲੱਡੂ: NRI ਨੇ ਤਸਵੀਰਾਂ ਖਿੱਚ ਕੇ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ
ਅਮਰੀਕਾ ਪਰਤਦੇ ਸਮੇਂ ਦੁਕਾਨ ਤੋਂ ਖਰੀਦੇ ਸਨ ਲੱਡੂ, ਦੁਕਾਨਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ
ਮੈਂ ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗਾ, ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ - ਬਲਵੰਤ ਸਿੰਘ ਰਾਜੋਆਣਾ
ਰਾਜੋਆਣਾ ਨੂੰ ਦੰਦਾਂ ਵਿਚ ਦਰਦ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਵੱਲੋਂ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਬ੍ਰਾਜ਼ੀਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, 36 ਲੋਕਾਂ ਦੀ ਮੌਤ
50 ਤੋਂ ਵੱਧ ਘਰ ਹੋਏ ਢਹਿ-ਢੇਰੀ
ਇਕ ਮਹਿਲਾ 'ਤੇ ਦੋ ਵਿਅਕਤੀ ਜਤਾ ਰਹੇ ਹੱਕ, ਦੋਵੇਂ ਕਹਿ ਰਹੇ : ਮੇਰੀ ਪਤਨੀ-ਮੇਰੀ ਪਤਨੀ
ਥਾਣੇ ਪਹੁੰਚਿਆ ਮਾਮਲਾ
ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਗਿੱਧਾਂ ਦੀ ਸੰਭਾਲ ਅਤੇ ਪ੍ਰਜਨਨ ਕੇਂਦਰ, ਪਿੰਜੌਰ ਦਾ ਕੀਤਾ ਦੌਰਾ
ਹਰਿਆਣਾ ਜੰਗਲਾਤ ਵਿਭਾਗ ਅਤੇ ਬਾਂਬੇ ਨੈਚੁਰਲ ਹਿਸਟਰੀ ਸੁਸਾਇਟੀ ਦੇ ਵਿਚਕਾਰ ਇੱਕ ਸਹਿਯੋਗੀ ਪਹਿਲ ਹੈ।
ਮੰਤਰੀ ਮੀਤ ਹੇਅਰ ਨੇ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ’ਚ ਨਵੇਂ ਚੁਣੇ ਗਏ 15 ਜੇ.ਈਜ਼ ਅਤੇ 14 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਸੂਬਾ ਸਰਕਾਰ ਨੇ ਸਿਰਫ 11 ਮਹੀਨਿਆਂ ਦੇ ਵਕਫ਼ੇ ਦੌਰਾਨ 27000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ।