ਖ਼ਬਰਾਂ
ਪੇਟ 'ਚ ਦਰਦ ਹੋਣ 'ਤੇ ਹਸਪਤਾਲ 'ਚ ਭਰਤੀ ਕਰਵਾਇਆ ਕੈਦੀ, ਜਦੋਂ ਕੀਤਾ ਐਕਸ-ਰੇ ਤਾਂ ਡਾਕਟਰ ਵੀ ਰਹਿ ਗਏ ਹੱਕੇ-ਬੱਕੇ
ਡਾਕਟਰਾਂ ਅਨੁਸਾਰ ਕੈਦੀ ਨੂੰ ਬਿਹਤਰ ਇਲਾਜ ਲਈ ਪੀਐਮਸੀਐਚ ਪਟਨਾ ਰੈਫਰ ਕੀਤਾ ਜਾਵੇਗਾ
ਪਾਕਿਸਤਾਨੀ ਕੁੜੀ ਨੂੰ ਭਾਰਤੀ ਲੜਕੇ ਨਾਲ ਹੋਇਆ ਪਿਆਰ: ਦੋਵਾਂ ਨੇਪਾਲ ’ਚ ਕਰਵਇਆ ਵਿਆਹ, ਬੀਐੱਸਐੱਫ ਨੇ ਕੁੜੀ ਨੂੰ ਕਾਬੂ ਕਰ ਭੇਜਿਆ ਪਾਕਿ
ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ
ਅਸਦੁਦੀਨ ਓਵੈਸੀ ਦੇ ਸਰਕਾਰੀ ਬੰਗਲੇ 'ਤੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਕੀਤਾ ਪਥਰਾਅ, ਹਰਕਤ 'ਚ ਦਿੱਲੀ ਪੁਲਿਸ
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ...
ਬਾਗੇਸ਼ਵਰ ਧਾਮ 'ਚ ਆਈ 10 ਸਾਲਾ ਬੱਚੀ ਦੀ ਮੌਤ, ਬਾਬੇ ਨੇ ਦਿੱਤੀ ਭਭੂਤੀ, ਫਿਰ ਵੀ ਨਹੀਂ ਬਚੀ ਜਾਨ
ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ ਬੱਚੀ
ਸਰਕਾਰ ਨੇ ਨੀਤੀ 'ਚ ਛੋਟੇ ਹੋਟਲਾਂ ਨੂੰ ਕੀਤਾ ਪਾਸੇ: ਪੰਜਾਬ ਦੇ 70% ਹੋਟਲ ਨਵੀਂ ਉਦਯੋਗਿਕ ਨੀਤੀ ਦੇ ਲਾਭਾਂ ਤੋਂ ਬਾਹਰ
ਇਸ ਵਾਰ ਸਿਰਫ 20 ਜਾਂ ਇਸ ਤੋਂ ਵੱਧ ਕਮਰੇ ਵਾਲੇ ਹੋਟਲਾਂ ਨੂੰ ਹੀ ਨੀਤੀ ਦਾ ਹਿੱਸਾ ਬਣਾਇਆ ਗਿਆ ਹੈ
PSEB ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ, ਨਕਲ ਕਰਦਾ ਫੜਿਆ ਗਿਆ ਕੋਈ ਵਿਦਿਆਰਥੀ ਤਾਂ ਹੋਵੇਗਾ ਕੇਸ
ਵੀਡੀਓਗ੍ਰਾਫੀ ਕਰਵਾਉਣ ਦੇ ਨਿਰਦੇਸ਼
ਵਿਆਹ ਵਾਲੇ ਘਰ ਵਿਛ ਗਏ ਸੱਥਰ, ਦੋ ਦਿਨ ਪਹਿਲਾਂ ਹੋਈ ਲਾੜੇ ਦੀ ਮੌਤ
ਆਪਣੇ ਹੀ ਵਿਆਹ ਦੇ ਕਾਰਡ ਵੰਡਣ ਜਾ ਰਹੇ ਲਾੜੇ ਨਾਲ ਵਾਪਰਿਆ ਹਾਦਸਾ
2 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, ਕਰ ਲੈਂਦਾ 195 ਦੇਸ਼ਾਂ ਦੇ ਝੰਡਿਆਂ ਦੀ ਪਛਾਣ
ਵਰਲਡ ਵਾਈਡ ਪੁਸਤਕ ਨੇ ਦਿੱਤਾ ਮੈਡਲ
ਸ੍ਰੀ ਗੰਗਾਨਗਰ 'ਚ ਨਹਿਰ 'ਚੋਂ ਮਿਲੀ ਔਰਤ ਦੀ ਸਿਰ ਵੱਢੀ ਹੋਈ ਲਾਸ਼
ਇਲਾਕੇ ਵਿਚ ਫੈਲੀ ਸਨਸਨੀ
ਪੰਜਾਬ ਪੁਲਿਸ ਨੇ ਗ਼ੈਰ-ਕਾਨੂੰਨੀ ਤਸਕਰੀ ਨੂੰ ਠੱਲ ਪਾਉਣ ਲਈ ਚਲਾਇਆ ‘ਆਪ੍ਰੇਸ਼ਨ ਸੀਲ’
- ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ