ਖ਼ਬਰਾਂ
ਮਹਾਰਾਸ਼ਟਰ ਦੇ ਬਜ਼ੁਰਗ ਨਾਗਰਿਕ ਨਾਲ ਸਾਈਬਰ ਠੱਗੀ
1.06 ਕਰੋੜ ਰੁਪਏ ਦੀ ਹੋਈ ਠੱਗੀ
Bathinda court ਨੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸ ਸਾਥੀ ਨੂੰ ਅਪਰਾਧੀ ਐਲਾਨਿਆ
ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਮਾਮਲੇ 'ਚ ਅਦਾਲਤ ਨੇ ਕੀਤੀ ਕਾਰਵਾਈ
ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਸਿੱਖਾਂ ਦਾ ਕੀਤਾ ਅਪਮਾਨ
ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ'
Congress leader ਰਾਹੁਲ ਗਾਂਧੀ ਨੇ ਡਾ. ਭੀਮ ਰਾਓ ਅੰਬੇਦਕਰ ਨੂੰ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਕਿਹਾ : ਹਰ ਭਾਰਤੀ ਦਾ ਸੰਵਿਧਾਨ ਖਤਰੇ ਵਿਚ ਹੈ
ਇੰਦਰਪ੍ਰੀਤ ਪੈਰੀ ਨੂੰ ਮਰਵਾ ਕੇ ਲਾਰੈਂਸ ਨੇ ਆਪਣੀ ਮੌਤ ਦੇ ਕਾਂਗਜ਼ਾਂ ਉੱਤੇ ਦਸਤਖ਼ਤ ਕੀਤੇ:ਗੋਲਡੀ ਬਰਾੜ
'ਲਾਰੈਂਸ ਨੇ ਯਾਰ ਬਣ ਕੇ ਪਿੱਠ ਵਿੱਚ ਮਾਰਿਆ ਛੁਰਾ'
Gujarat 'ਚ 'ਆਪ' ਵਿਧਾਇਕ ਗੋਪਾਲ ਇਟਾਲੀਆ 'ਤੇ ਸੁੱਟੀ ਗਈ ਜੁੱਤੀ ਸੁੱਟੀ ਗਈ
ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ 'ਤੇ ਲਗਾਇਆ ਆਰੋਪ
ਪੰਜਾਬ 'ਚ ਅੱਜ ਸੀਤ ਲਹਿਰ ਲਈ ਯੈਲੋ ਅਲਰਟ, ਧੁੰਦ ਦੀ ਸੰਭਾਵਨਾ
2 ਡਿਗਰੀ ਸੈਲਸੀਅਸ ਤਾਪਮਾਨ ਨਾਲ ਆਦਮਪੁਰ ਸਭ ਤੋਂ ਠੰਡਾ
ਬਟਾਲਾ 'ਚ ਚੱਲੀਆਂ ਗੋਲੀਆਂ, 2 ਨੌਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ
ਕਾਰ ਪਾਸੇ ਕਰਨ ਨੂੰ ਲੈ ਕੇ ਹੋਇਆ ਵਿਵਾਦ
ਕਪੂਰਥਲਾ ਵਿੱਚ ਇਕ ਘਰ ਵਿੱਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਅੱਗ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਕਾਰਨ ਲੱਗੀ
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ 'ਚ ਅੰਗ ਟਰਾਂਸਪਲਾਂਟ ਲਈ ਕਰਨੀ ਪੈ ਰਹੀ ਹੈ 5 ਸਾਲ ਤੱਕ ਦੀ ਉਡੀਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਅਤੇ PGI ਤੋਂ ਮੰਗਿਆ ਜਵਾਬ