ਖ਼ਬਰਾਂ
Cambodia 'ਚ Cyber Fraud ਦੇ ਗਰੋਹ ਦਾ ਪਰਦਾਫ਼ਾਸ਼, ਫੜੇ ਗਏ 3000 ਜਾਅਲਸਾਜ਼ਾਂ 'ਚੋਂ 105 Indians
ਭਾਰਤੀ ਗ੍ਰਹਿ ਮੰਤਰਾਲਾ ਜਲਦੀ ਹੀ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਜਾਣਕਾਰੀ ਕਰੇਗਾ ਸਾਂਝੀ
Doctor Kavita Sharma Suspended News: ਖੰਨਾ ਦੇ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਸਸਪੈਂਡ, ਡਿਊਟੀ ਦੌਰਾਨ ਹਸਪਤਾਲ 'ਚੋਂ ਸਨ ਗੈਰਹਾਜ਼ਰ
ਡਾਕਟਰ ਦੀ ਲਾਪਰਵਾਹੀ ਕਾਰਨ ਨਵਜੰਮੇ ਬੱਚੇ ਦੀ ਹੋਈ ਸੀ ਮੌਤ
PSPCL ਦੇ Profit ਨੂੰ ਵੱਧ ਦਿਖਾਉਣ ਲਈ 247.8 Crore ਦੀ ਛੁਪਾਈ ਦੇਣਦਾਰੀ
ਕੈਗ ਰਿਪੋਰਟ ਵਿਚ ਕਈ ਵਿੱਤੀ ਬੇਨਿਯਮੀਆਂ ਦਾ ਹੋਇਆ ਖ਼ੁਲਾਸਾ
Kisan Mahapanchayat News : 1-ਰੋਜ਼ਾ ਕਿਸਾਨ ਮਹਾਂਪੰਚਾਇਤ ਦੀ ਤਿਆਰੀ ਲਈ ਦੇਸ਼ ਭਰ 'ਚ ਕਿਸਾਨ ਮਹਾਂਪੰਚਾਇਤਾਂ ਦਾ ਐਲਾਨ
Kisan Mahapanchayat News : ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਨੇ 25 ਅਗਸਤ ਨੂੰ ਦਿੱਲੀ 'ਚ ਕਰਨਗੇ ਮਹਾਂਪੰਚਾਇਤ
Jhalawar School Collapses News: ਰਾਜਸਥਾਨ ਦੇ ਝਾਲਾਵਾੜ 'ਚ ਵੱਡਾ ਹਾਦਸਾ, ਸਰਕਾਰੀ ਸਕੂਲ ਦੀ ਡਿੱਗੀ ਛੱਤ, 6 ਬੱਚਿਆਂ ਦੀ ਮੌਤ
Jhalawar School Collapses News: ਕਈ ਬੱਚੇ ਹੋਏ ਜ਼ਖ਼ਮੀ
MLA Kulwant Singh ਨੇ Punjab Cricket Association ਦੇ ਸਕੱਤਰ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਛੱਡਿਆ ਅਹੁਦਾ
ਬਿਹਤਰ ਭਵਿੱਖ ਦੀ ਤਲਾਸ਼ 'ਚ ਗਏ 1 ਲੱਖ ਪੰਜਾਬੀ ਨੌਜਵਾਨ ਕੈਨੇਡਾ, ਅਮਰੀਕਾ ਤੇ ਯੂਰਪ ਦੀਆਂ ਜੇਲਾਂ 'ਚ ਬੰਦ
ਗ਼ੈਰ-ਕਾਨੂੰਨੀ ਗਤੀਵਿਧੀਆਂ/ਵੀਜ਼ਾ ਨਿਯਮਾਂ ਦੀ ਉਲੰਘਣਾ ਕਾਰਨ ਵੀ 86 ਦੇਸ਼ਾਂ 'ਚ ਬੰਦ ਹਨ ਭਾਰਤੀ
Haryana ਵਿੱਚ ਘਰ ਅਤੇ ਜ਼ਮੀਨ ਖ਼ਰੀਦਣਾ ਅਗਲੇ ਮਹੀਨੇ ਤੋਂ ਮਹਿੰਗਾ ਹੋ ਜਾਵੇਗਾ, ਨਵੇਂ ਕੁਲੈਕਟਰ ਰੇਟ ਹੋਣਗੇ ਲਾਗੂ
ਨਵੀਆਂ ਦਰਾਂ ਨੂੰ ਸਰਕਾਰ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ
Mohali News: ਫ਼ਰਨੀਚਰ ਮਾਰਕੀਟ ਕਾਹਦੀ ਢਾਹੀ, ਦੁਕਾਨਦਾਰਾਂ ਨੇ ਤਾਂ ਸੜਕ ਨੂੰ ਬਣਾ ਲਿਆ ਬਾਜ਼ਾਰ
ਮਦਨਪੁਰਾ ਰੋਡ 'ਤੇ ਸੜਕ ਕਿਨਾਰੇ ਵਿਕ ਰਿਹਾ ਫ਼ਰਨੀਚਰ ਦਾ ਸਾਮਾਨ
Vikas Barala vs Varnika Kundu News: BJP ਸੰਸਦ ਮੈਂਬਰ ਦੇ ਪੁੱਤਰ ਨੂੰ AAG ਲਾਉਣ 'ਤੇ ਭੜਕੀ ਪੀੜਤਾ, 4 ਪੰਨਿਆਂ ਦੀ ਪੋਸਟ ਪਾਈ
ਵਿਕਾਸ ਬਰਾਲਾ ਦੀ ਕਾਨੂੰਨ ਅਧਿਕਾਰੀ ਵਜੋਂ ਨਿਯੁਕਤੀ 'ਤੇ ਚੁੱਕੇ ਸਵਾਲ