ਖ਼ਬਰਾਂ
Rahul Gandhi: ਜਾਤ ਆਧਾਰਤ ਪਹਿਲਾਂ ਮਰਦਮਸ਼ੁਮਾਰੀ ਨਾ ਕਰਾਉਣਾ ਮੇਰੀ ਗ਼ਲਤੀ : ਰਾਹੁਲ ਗਾਂਧੀ
ਕਿਹਾ, ਅਪਣੀ ਗ਼ਲਤੀ ਹੁਣ ਠੀਕ ਕਰਾਂਗੇ
ਕਾਰਗਿਲ ਜਿੱਤ ਦਿਵਸ: ਭਾਰਤੀ ਫੌਜ ਦੀ ਬਹਾਦੁਰੀ ਦੀ ਦਾਸਤਾਨ
ਦੇਸ਼ 21 ਵਾਂ ਕਾਰਗਿਲ ਜਿੱਤ ਦਿਵਸ ਮਨਾਉਣ ਜਾ ਰਿਹਾ ਹੈ।
ਪੰਜਾਬ ਨੂੰ ਦੇਸ਼ ਦੇ ਸੈਮੀ-ਕੰਡਕਟਰ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ : ਮੁੱਖ ਮੰਤਰੀ
ਪੰਜਾਬ ਸਰਕਾਰ ਮਜ਼ਬੂਤ ਸੈਮੀ-ਕੰਡਕਟਰ ਈਕੋ-ਸਿਸਟਮ ਵਿਕਸਤ ਕਰਨ ਲਈ ਵਚਨਬੱਧ
ਥਾਣੇ 'ਚ ਵਿਦਿਆਰਥੀ ਦੀ ਕੁੱਟਮਾਰ ਦੇ ਮਾਮਲੇ 'ਚ ਹਾਈ ਕੋਰਟ ਨੇ ਮੰਗੀ ਸਟੇਟਸ ਰੀਪੋਰਟ
ਪਟੀਸ਼ਨ ਵਿਚ ਸੀ.ਸੀ.ਟੀ.ਵੀ. ਫੁਟੇਜ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ
ਏ.ਡੀ.ਜੇ. ਇਮਤਿਹਾਨ ਲਈ ਹਰ ਸਾਲ 50 ਕੇਸ ਰਖਣਾ ਲਾਜ਼ਮੀ : ਹਾਈ ਕੋਰਟ
ਹਾਈ ਕੋਰਟ ਨੇ ਨਿਯਮ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿਤੀ
CGC Jhanjeri News : ਸੀਜੀਸੀ ਝੰਜੇੜੀ ਮੋਹਾਲੀ ਵੱਲੋਂ14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ
CGC Jhanjeri News :ਇਸ ਪਵਿੱਤਰ ਧਾਰਮਿਕ ਸਮਾਗਮ ਨਾਲ ਇੱਕ ਨਵੀਂ ਅਧਿਆਤਮਿਕ ਸਫ਼ਰ ਦੀ ਸ਼ੁਰੂਆਤ ਹੋਈ
Kapurthala News : ਕਪੂਰਥਲਾ 'ਚ ਦੋ ਬਦਮਾਸ਼ ਗ੍ਰਿਫ਼ਤਾਰ, 10 ਗ੍ਰਾਮ ਹੈਰੋਇਨ, 1 ਪਿਸਤੌਲ ਤੇ 3 ਕਾਰਤੂਸ ਹੋਏ ਬਰਾਮਦ
Kapurthala News : ਸੀ.ਆਈ.ਏ. ਸਟਾਫ ਦੀ ਟੀਮ ਨੇ ਕਈ ਕਿਲੋਮੀਟਰ ਤੱਕ ਬਦਮਾਸ਼ਾਂ ਦਾ ਕੀਤਾ ਪਿੱਛਾ
ਨਕਲੀ ਬੀਜਾਂ ਦੀ ਵਿਕਰੀ ਇੱਕ ਗੈਰ-ਜ਼ਮਾਨਤਯੋਗ ਅਪਰਾਧ ਹੋਵੇਗੀ; ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਨੇ ਲਾਈ ਮੋਹਰ
ਸੀਡ (ਪੰਜਾਬ ਸੋਧ) ਬਿੱਲ 2025 ਨੂੰ ਦਿੱਤੀ ਪ੍ਰਵਾਨਗੀ
Punjab and Haryana High Court : ਸਾਥੀ ਦੀ ਗੋਲੀ ਨਾਲ ਮਾਰੇ ਗਏ ਸਿਪਾਹੀ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ : ਹਾਈ ਕੋਰਟ
Punjab and Haryana High Court : ਹਾਈ ਕੋਰਟ ਨੇ 25 ਸਾਲ ਬਾਅਦ ਮਾਂ ਨੂੰ ਪੈਨਸ਼ਨ ਦਾ ਦਿੱਤਾ ਅਧਿਕਾਰ, ਕੇਂਦਰ ਦੀ ਪਟੀਸ਼ਨ ਕੀਤੀ ਰੱਦ
Punjab News : ਮਾਨ ਸਰਕਾਰ ਦੇ ਜੀਵਨਜੋਤ 2.0 ਨੇ ਸਿਰਫ਼ ਇੱਕ ਹਫ਼ਤੇ ਵਿੱਚ 168 ਬਾਲ ਭਿਖਾਰੀਆਂ ਨੂੰ ਬਚਾਇਆ: ਡਾ. ਬਲਜੀਤ ਕੌਰ
Punjab News : 88 ਮਜ਼ਬੂਰ ਬੱਚਿਆਂ ਨੂੰ ਸੁਰੱਖਿਅਤ ਸਰਕਾਰੀ ਘਰਾਂ ਵਿੱਚ ਰੱਖਿਆ ਗਿਆ; ਬਾਲ ਸ਼ੋਸ਼ਣ 'ਤੇ ਸਖ਼ਤ ਕਾਰਵਾਈ ਸ਼ੁਰੂ