ਖ਼ਬਰਾਂ
ਪੁੱਤ ਦੇ ਵਿਆਹ ਲਈ ਖਰੀਦਦਾਰੀ ਕਰਨ ਗਏ ਮਾਪਿਆਂ ਨੂੰ ਟਰੱਕ ਨੇ ਦਰੜਿਆ, ਦੋਵਾਂ ਦੀ ਮੌਤ
ਮਾਤਮ ਵਿਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ
ਸਟਿੰਗ ਵਿਵਾਦ ਤੋਂ ਬਾਅਦ BCCI ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਦਿੱਤਾ ਅਸਤੀਫਾ
ਭਾਰਤੀ ਕ੍ਰਿਕੇਟਰਾਂ ’ਤੇ ਫਿੱਟ ਰਹਿਣ ਲਈ ਟੀਕੇ ਲਗਾਉਣ ਦੇ ਲਗਾਏ ਦੀ ਇਲਜ਼ਾਮ
ਪ੍ਰਧਾਨ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਵਿਦਿਆਰਥੀ ਨੇ ਲਿਖੀ ਭਾਵੁਕ ਚਿੱਠੀ, ਆਇਆ ਇਹ ਜਵਾਬ
ਵਿਦਿਆਰਥੀ ਦੇ ਵਿਚਾਰਾਂ ਅਤੇ ਪ੍ਰਾਰਥਨਾਵਾਂ ਲਈ ਕੀਤਾ ਧੰਨਵਾਦ
ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ 'ਤੇ FIR ਕੀਤੀ ਦਰਜ, ਪੜ੍ਹੋ ਕਿਉਂ ?
ਕੁੱਟਮਾਰ ਦੇ ਲੱਗੇ ਦੋਸ਼
ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ 12 ਲੱਖ ਦਾ ਕਰਜ਼ਾ
ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਪਾਕਿਸਤਾਨ ਤੋਂ ਰਿਹਾਅ ਹੋਏ ਕੈਦੀ ਨੂੰ ਰਾਜਸਥਾਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕਿਉਂ
ਕੈਦੀ 'ਤੇ ਬਲਾਤਕਾਰ ਦੀ ਸੀ ਐੱਫ. ਆਈ. ਆਰ. ਦਰਜ
ਕੱਲ੍ਹ ਭਾਰਤ ਆਉਣਗੇ 12 ਹੋਰ ਚੀਤੇ, ਜਹਾਜ਼ ਹੋਇਆ ਰਵਾਨਾ
ਦੱਖਣੀ ਅਫਰੀਕਾ ਤੋਂ ਆਉਣਗੇ ਇਹ ਚੀਤੇ
ਸਪੇਨ 'ਚ ਔਰਤਾਂ Periods ਦੌਰਾਨ ਲੈ ਸਕਣਗੀਆਂ ਛੁੱਟੀ, ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣਿਆ ਸਪੇਨ
ਸਰਕਾਰ ਨੇ ਕਿਹਾ ਹੈ ਕਿ ਕਾਨੂੰਨ 185 ਵੋਟਾਂ ਨਾਲ ਪਾਸ ਹੋਇਆ।
ਕੌਮਾਂਤਰੀ ਸਰਹੱਦ ਨੇੜਿਓਂ ਫਿਰ ਮਿਲੀ ਹੈਰੋਇਨ, BSF ਵੱਲੋਂ 2 ਪੈਕਟ ਬਰਾਮਦ
ਇਹ ਹਰੇ ਰੰਗ ਦੇ ਬੈਂਗ ਵਿਚ ਪਾਈ ਹੋਈ ਸੀ ਤੇ ਨਾਲ ਚਾਰ ਗੁਬਾਰੇ ਵੀ ਸਨ