ਖ਼ਬਰਾਂ
ਅਡਾਨੀ ਗਰੁੱਪ ਵਿਚ 5 ਸਰਕਾਰੀ ਬੀਮਾ ਕੰਪਨੀਆਂ ਦਾ 347 ਕਰੋੜ ਰੁਪਏ ਦਾ ਨਿਵੇਸ਼- ਵਿੱਤ ਮੰਤਰਾਲਾ
ਐੱਲਆਈਸੀ ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ।
ਕਿਸ ਅਧਾਰ 'ਤੇ ਹੋਈ ਸੀ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦੀ ਚੋਣ?- ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ CM ਭਗਵੰਤ ਮਾਨ ਨੂੰ ਕੀਤੇ ਸਵਾਲ
ਕਿਹਾ- ਮੈਨੂੰ ਕੀਤਾ ਜਾ ਰਿਹਾ ਨਜ਼ਰਅੰਦਾਜ਼, ਜੇਕਰ 15 ਦਿਨ ਅੰਦਰ ਨਹੀਂ ਦਿੱਤਾ ਜਵਾਬ ਤਾਂ ਲਵਾਂਗਾ ਕਾਨੂੰਨੀ ਮਸ਼ਵਰਾ
ਜੇ ਪੰਜਾਬ ਤੋਂ ਅਨਾਜ ਲਿਜਾਣ ਲਈ ਵਿਸ਼ੇਸ਼ ਰੇਲਾਂ ਚਲਾਈਆਂ ਜਾ ਸਕਦੀਆਂ ਤਾਂ ਪੰਜਾਬ ਨੂੰ ਕੋਲਾ ਭੇਜਣ ਲਈ ਕਿਉਂ ਨਹੀਂ?- CM
ਕਿਹਾ- ਸਿਰਫ਼ ਅਡਾਨੀ ਦੀਆਂ ਜੇਬਾਂ ਭਰਨ ਲਈ ਕੋਲੇ ਦਾ ਖਰਚਾ ਪੰਜਾਬ ਸਿਰ ਮੜਿਆ ਜਾ ਰਿਹਾ
ਬਜਟ ਸੈਸ਼ਨ ਦਾ ਪਹਿਲਾ ਪੜਾਅ ਖਤਮ, ਦੋਵਾਂ ਸਦਨਾਂ ਦੀ ਬੈਠਕ 13 ਮਾਰਚ ਤੱਕ ਮੁਲਤਵੀ
ਤਕਰੀਬਨ ਇੱਕ ਮਹੀਨੇ ਦੇ ਵਕਫ਼ੇ ਤੋਂ ਬਾਅਦ ਸ਼ੁਰੂ ਹੋਵੇਗਾ ਬਜਟ ਸੈਸ਼ਨ ਦਾ ਦੂਜਾ ਪੜਾਅ
ਸਾਲ 2019-21 ਦੌਰਾਨ 1.12 ਲੱਖ ਦਿਹਾੜੀਦਾਰ ਮਜ਼ਦੂਰਾਂ ਨੇ ਕੀਤੀ ਖੁਦਕੁਸ਼ੀ: ਸਰਕਾਰ
ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਹਿੰਡਨਬਰਗ-ਅਡਾਨੀ ਮਾਮਲੇ 'ਚ ਕਮੇਟੀ ਬਣਾਉਣ ਲਈ ਤਿਆਰ ਕੇਂਦਰ, ਅਦਾਲਤ ਨੂੰ ਕਿਹਾ- ਸੀਲਬੰਦ ਲਿਫਾਫੇ 'ਚ ਭੇਜਾਂਗੇ ਨਾਮ
ਸੁਪਰੀਮ ਕੋਰਟ ਨੇ ਨਿਵੇਸ਼ਕਾਂ ਨੂੰ ਨੁਕਸਾਨ ਅਤੇ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਗਿਰਾਵਟ ਦਾ ਦੋਸ਼ ਲਗਾਉਣ ਵਾਲੀਆਂ ਦੋ ਪਟੀਸ਼ਨਾਂ ਸ਼ੁੱਕਰਵਾਰ ਲਈ ਸੂਚੀਬੱਧ ਕੀਤੀਆਂ ਹਨ।
ਮਨੀਸ਼ ਤਿਵਾੜੀ ਨੇ ਕੇਂਦਰ 'ਤੇ ਅਡਾਨੀ ਸਮੂਹ ਦਾ ਪੱਖ ਪੂਰਦਿਆਂ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ
ਪੰਜਾਬ ਲਈ ਕੋਲਾ ਅਡਾਨੀ ਸਮੂਹ ਦੀਆਂ ਬੰਦਰਗਾਹਾਂ ਰਾਹੀਂ ਪਹੁੰਚਾਏ ਜਾਣ ਦਾ ਚੁੱਕਿਆ ਮੁੱਦਾ
ਪਲਵਲ 'ਚ ਮਿੱਟੀ 'ਚ ਦੱਬੇ ਮਜ਼ਦੂਰ ਦੀ ਮੌਤ: ਸੀਵਰੇਜ ਦੀ ਖੁਦਾਈ ਦੌਰਾਨ ਹਾਦਸਾ
3 ਨੂੰ ਬਚਾ ਲਿਆ ਗਿਆ
ਖੇਡ ਵਿਭਾਗ ਨੇ ਖਿਡਾਰੀਆਂ ਤੇ ਕੋਚਾਂ ਨੂੰ ਨਗਦ ਇਨਾਮ ਦੇਣ ਲਈ ਬਿਨੈ ਪੱਤਰਾਂ ਦੀ ਮੰਗ
ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਮੀਤ ਹੇਅਰ
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਵੱਲੋਂ ਗੁਦਾਮਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੇ ਨਿਰਦੇਸ਼
ਪਾਰਦਰਸ਼ਤਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ : ਡੀ.ਪੀ. ਰੈਡੀ