ਖ਼ਬਰਾਂ
Colonel Pushpinder Bath News: ਚੰਡੀਗੜ੍ਹ ਪੁਲਿਸ ਕਰੇਗੀ ਕਰਨਲ ਕੁੱਟਮਾਰ ਮਾਮਲੇ ਦੀ ਜਾਂਚ, ਹਾਈ ਕੋਰਟ ਨੇ ਦਿੱਤੇ ਹੁਕਮ
Colonel Pushpinder Bath News: 4 ਮਹੀਨੇ ਵਿਚ ਜਾਂਚ ਪੂਰੀ ਕਰਨ ਦੇ ਹੁਕਮ
Big blow to Mamata government: ਸਪੁਰੀਮ ਕੋਰਟ ਨੇ 25,000 ਨਿਯੁਕਤੀਆਂ ਰੱਦ ਕਰਨ ਦਾ ਫ਼ੈਸਲਾ ਰੱਖਿਆ ਬਰਕਰਾਰ
Big blow to Mamata government;ਸੁਪਰੀਮ ਕੋਰਟ ਨੇ ਭਰਤੀ ਪ੍ਰਕਿਰਿਆ 'ਚ ਵਿਆਪਕ ਬੇਨਿਯਮੀਆਂ ਤੇ ਧੋਖਾਧੜੀ ਦਾ ਦਿੱਤਾ ਹਵਾਲਾ
Punjabi living in Canada gets challan in UP: ਕੈਨੇਡਾ ਬੈਠੇ ਪੰਜਾਬੀ ਦਾ ਯੂਪੀ ’ਚ ਕੱਟਿਆ ਸਾਢੇ 9 ਹਜ਼ਾਰ ਦਾ ਚਲਾਨ
Punjabi living in Canada gets challan in UP: ਮੋਬਾਈਲ ’ਤੇ ਆਏ ਮੈਸੇਜ, ਤਿੰਨ ਸਾਲਾਂ ਤੋਂ ਘਰ ’ਚ ਖੜ੍ਹੀ ਹੈ ਕਾਰ
IPL News: ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਪਹੁੰਚੇ ਚੰਡੀਗੜ੍ਹ, ਅੱਜ ਮੁੱਲਾਂਪੁਰ ਸਟੇਡੀਅਮ 'ਚ ਕਰਨਗੇ ਅਭਿਆਸ
IPL News: 5 ਅਪ੍ਰੈਲ ਨੂੰ ਦੋਵਾਂ ਵਿਚਾਲੇ ਹੋਵੇਗਾ ਮੁਕਾਬਲਾ
USCIS announces policy update: ਅਮਰੀਕਾ ’ਚ ਹੁਣ ਸਿਰਫ਼ ਦੋ ਜੈਵਿਕ ਲਿੰਗ ਮਹਿਲਾ ਤੇ ਪੁਰਸ਼ ਨੂੰ ਮਿਲੇਗੀ ਮਾਨਤਾ
USCIS announces policy update: ਅਮਰੀਕਾ ਨੇ ਅਪਣੀਆਂ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾਵਾਂ ਨੀਤੀ ’ਚ ਕੀਤਾ ਵੱਡਾ ਅਪਡੇਟ
ਪਾਖੰਡੀ ਬਾਬਿਆਂ ਦੇ ਕਾਲੇ ਕਾਰਨਾਮੇ ਖਾਸ ਰਿਪੋਰਟ 'ਚ, ਸੌਦਾ ਸਾਧ, ਆਸਾਰਾਮ ਤੇ ਜਲੇਬੀ ਵਾਲੇ ਬਾਬੇ ਸਣੇ ਬਜਿੰਦਰ ਦੀ ਕਰਤੂਤਾਂ ਦਾ ਪਰਦਾਫਾਸ਼
ਪਾਖੰਡੀ ਬਾਬਿਆਂ ਦਾ ਕਾਲਾ ਚਿੱਠਾ, ਧਰਮ ਦੇ ਅਖੌਤੀ ਠੇਕੇਦਾਰਾਂ 'ਤੇ ਅੰਨ੍ਹਾ ਭਰੋਸਾ
Punjab Buses Strike Update: ਪੰਜਾਬ 'ਚ ਅੱਜ ਤਿੰਨ ਘੰਟਿਆਂ ਲਈ ਨਹੀਂ ਚੱਲਣਗੀਆਂ ਬੱਸਾਂ, ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ
Punjab Buses Strike Update: ਮੁਲਾਜ਼ਮਾਂ ਅਨੁਸਾਰ ਜੇ ਮੰਗਾਂ ਨਾ ਮੰਨੀਆਂ ਤਾਂ ਤਿੰਨ ਦਿਨਾਂ ਤੱਕ ਪੰਜਾਬ ਭਰ 'ਚ ਸਰਕਾਰੀ ਬੱਸਾਂ ਦਾ ਸੰਚਾਲਨ ਮੁਕੰਮਲ ਤੌਰ 'ਤੇ ਕਰਾਂਗੇ ਠੱਪ
2500 Drugs Indian Ocean News: ਭਾਰਤੀ ਜਲ ਸੈਨਾ ਦੀ ਵੱਡੀ ਕਾਰਵਾਈ, ਹਿੰਦ ਮਹਾਸਾਗਰ ਵਿੱਚੋਂ 2500 ਕਿਲੋ ਨਸ਼ੀਲੇ ਪਦਾਰਥ ਕੀਤੇ ਜ਼ਬਤ
2500 Drugs Indian Ocean News: INS ਤਰਕਸ਼ ਨੂੰ ਪੱਛਮੀ ਹਿੰਦ ਮਹਾਸਾਗਰ ਵਿੱਚ ਜਨਵਰੀ 2025 ਤੋਂ ਸਮੁੰਦਰੀ ਸੁਰੱਖਿਆ ਲਈ ਤੈਨਾਤ ਕੀਤਾ ਗਿਆ
America News: ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਚਾਈਲਡ ਪੋਰਨੋਗ੍ਰਾਫ਼ੀ ਦੇ ਦੋਸ਼ ਵਿੱਚ ਭਾਰਤੀ ਨਾਗਰਿਕ ਨੂੰ 35 ਸਾਲ ਦੀ ਕੈਦ ਦੀ ਸਜ਼ਾ
ਉਹ ਇਮੀਗ੍ਰੇਸ਼ਨ ਵੀਜ਼ੇ 'ਤੇ ਐਡਮੰਡ, ਓਕਲਾਹੋਮਾ ਵਿੱਚ ਰਹਿ ਰਿਹਾ ਸੀ।
Dera Baba Nanak: ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਕੀਤੀ ਸ਼ੁਰੂਆਤ
ਯਾਤਰਾ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲਾਂ ਦੇ ਬੱਚੇ ਤੇ ਅਧਿਆਪਕ ਮੌਜੂਦ ਹਨ।