ਖ਼ਬਰਾਂ
1 ਕਰੋੜ ਰੁਪਏ ਦੀ ਲੁੱਟ ਦੀ ਮਾਸਟਰਮਾਈਂਡ ਨਿਕਲੀ 22 ਸਾਲਾ ਲੜਕੀ: STF ਨੇ ਪਟਨਾ ਤੋਂ ਕਾਬੂ ਕੀਤੀ ਮੁਲਜ਼ਮ ਲੜਕੀ ਅੰਜਲੀ
1 ਕਰੋੜ ਰੁਪਏ ਦੀ ਲੁੱਟ ਦੀ ਮਾਸਟਰਮਾਈਂਡ ਨਿਕਲੀ 22 ਸਾਲਾ ਲੜਕੀ: STF ਨੇ ਪਟਨਾ ਤੋਂ ਕਾਬੂ ਕੀਤੀ ਮੁਲਜ਼ਮ ਲੜਕੀ ਅੰਜਲੀ
ਹਰਿਆਣਾ 'ਚ ਕਾਰ ਨੇ ਬਾਈਕ ਸਵਾਰ ਭਰਾਵਾਂ ਨੂੰ ਮਾਰੀ ਟੱਕਰ, 3 ਬੱਚਿਆਂ ਦੇ ਪਿਓ ਦੀ ਹੋਈ ਮੌਤ
ਇਕ ਨੌਜਵਾਨ ਗੰਭੀਰ ਜ਼ਖਮੀ
ਧਰਮ ਪਰਿਵਰਤਨ ਦੇ ਦੋਸ਼ 'ਚ 16 ਗ੍ਰਿਫ਼ਤਾਰ
ਮੁਲਜ਼ਮਾਂ ਵਿੱਚ ਸਕੂਲ ਮੈਨੇਜਰ ਤੇ ਕਈ ਹੋਰ ਸ਼ਾਮਲ
ਮੁਹਾਲੀ ’ਚ 700 ਪੁਲਿਸ ਮੁਲਾਜ਼ਮਾਂ ਨਾਲ 313 ਕਰੋੜ ਦੀ ਧੋਖਾਧੜੀ, ਸਾਬਕਾ ਅਧਿਕਾਰੀਆਂ ਅਤੇ ਬਿਲਡਰ ’ਤੇ ਲਗਾਏ ਇਲਜ਼ਾਮ
ਹੁਣ ਇਸ ਮਾਮਲੇ ਵਿਚ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਰਾਹੁਲ ਗਾਂਧੀ ਵੱਲੋਂ ਵਾਇਨਾਡ ਸੰਸਦੀ ਹਲਕੇ ਦਾ ਦੌਰਾ ਸ਼ੁਰੂ, ਇੱਕ ਕਬਾਇਲੀ ਪਰਿਵਾਰ ਨਾਲ ਮੁਲਾਕਾਤ
ਕਬਾਇਲੀ ਪਰਿਵਾਰ ਦਾ ਇੱਕ ਮੈਂਬਰ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਇਆ ਗਿਆ ਸੀ
ਸੱਤਾ ਘੁੰਮਣ ਕਤਲ ਕਾਂਡ 'ਚ ਪੁਲਿਸ ਨੂੰ ਵੱਡੀ ਕਾਮਯਾਬੀ, 3 ਦੋਸ਼ੀ ਗ੍ਰਿਫਤਾਰ
ਪੁਲਿਸ ਨੂੰ ਕਾਤਲਾਂ ਦੀਆਂ ਰਾਜਸਥਾਨ ਤੋਂ ਮਿਲੀਆਂ ਸਨ ਲੋਕੇਸ਼ਨਾਂ
MP ਗੁਰਜੀਤ ਔਜਲਾ ਨੇ ਸੰਸਦ ’ਚ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੁਰੰਮਤ ’ਚ ਦੇਰੀ ਦਾ ਮਸਲਾ
MP ਗੁਰਜੀਤ ਔਜਲਾ ਨੇ ਸੰਸਦ ’ਚ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੁਰੰਮਤ ’ਚ ਦੇਰੀ ਦਾ ਮਸਲਾ
ਕਸ਼ਮੀਰ ਦੇ ਪ੍ਰਾਈਵੇਟ ਸਕੂਲਾਂ 'ਚ 32 ਸਾਲ ਬਾਅਦ ਪੜ੍ਹਾਈ ਜਾਵੇਗੀ ਹਿੰਦੀ?
ਸਿੱਖਿਆ ਪ੍ਰੀਸ਼ਦ ਨੇ ਬਣਾਈ 8 ਮੈਂਬਰੀ ਕਮੇਟੀ, 20 ਫਰਵਰੀ ਤੱਕ ਸੌਂਪੇਗੀ ਸਿਫਾਰਿਸ਼ਾਂ
ਅਬੋਹਰ 'ਚ ਵਿਆਹੁਤਾ ਨੇ ਲਿਆ ਫਾਹਾ, ਪਰਿਵਾਰ 'ਤੇ ਸਹੁਰੇ ਪਰਿਵਾਰ 'ਤੇ ਕਤਲ ਦੇ ਲਗਾਏ ਇਲਜ਼ਾਮ
ਕਿਹਾ- ਸ਼ਰਾਬ ਪੀ ਕੇ ਉਹਨਾਂ ਦੀ ਧੀ ਨਾਲ ਲੜਦਾ ਸੀ ਜਵਾਈ
Aero India 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਵਿਚ 'ਏਰੋ ਇੰਡੀਆ' ਦੇ 14ਵੇਂ ਐਡੀਸ਼ਨ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕਿਹਾ ਕਿ 'ਏਰੋ ਇੰਡੀਆ' ਭਾਰਤ ਦੀ ਨਵੀਂ ਤਾਕਤ ਅਤੇ ਸਮਰੱਥਾ ਨੂੰ ਦਰਸਾਉਂਦੀ ਹੈ।