ਖ਼ਬਰਾਂ
Turkey Earthquake: ਭਾਰਤ ਨੇ ਭੇਜੀ ਰਾਹਤ ਸਮੱਗਰੀ, ਆਰਮੀ ਫੀਲਡ ਹਸਪਤਾਲ ਤੋਂ 89 ਮੈਂਬਰੀ ਮੈਡੀਕਲ ਟੀਮ ਰਵਾਨਾ
ਆਗਰਾ ਦੇ ਆਰਮੀ ਫੀਲਡ ਹਸਪਤਾਲ ਤੋਂ 89 ਲੋਕਾਂ ਦੀ ਮੈਡੀਕਲ ਟੀਮ ਕਈ ਸਿਹਤ ਸਹੂਲਤਾਂ ਸਣੇ ਰਵਾਨਾ ਹੋਈ ਹੈ।
ਭਰਾ ਅਤੇ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਨਾਲ ਕੀਤਾ ਜਿਸਮਾਨੀ ਸ਼ੋਸ਼ਣ
ਅਦਾਲਤ ਨੇ ਦੋਸ਼ੀ ਸੁਰਿੰਦਰ ਸਿੰਘ ਨੂੰ ਸੁਣਾਈ 20 ਸਾਲ ਦੀ ਕੈਦ ਤੇ 31 ਹਜ਼ਾਰ ਰੁਪਏ ਜੁਰਮਾਨਾ
2 ਸਾਲ ਦਾ ਮਾਸੂਮ ਘਰ ’ਚੋਂ ਹੀ ਹੋਇਆ ਲਾਪਤਾ, ਦਾਦੀ 15-20 ਮਿੰਟ ਲਈ ਘਰੋਂ ਗਈ ਸੀ ਬਾਹਰ, ਵਾਪਸ ਆਈ ਤਾਂ ਗਾਇਬ ਸੀ ਬੱਚਾ
ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਪਿੰਡ ਸੁਰਾਣਾ ਨੇੜੇ ਨੈਸ਼ਨਲ ਹਾਈਵੇ ਨੰਬਰ 11 ਜਾਮ ਕਰ ਦਿੱਤਾ
ਅਨਬਾਕਸਿੰਗ ਤੋਂ ਪਹਿਲਾਂ ਹੀ ਗਾਇਬ ਹੋਇਆ ਵਿਰਾਟ ਕੋਹਲੀ ਦਾ ਫੋਨ!
ਟਵੀਟ ਕਰ ਕਿਹਾ- ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ
ਪੰਜਾਬ ਲਿਆਂਦੇ ਜਾ ਰਹੇ ਕੋਲੇ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਟਵੀਟ, ਪੜ੍ਹੋ ਕੀ ਕਿਹਾ
ਬੀਤੇ ਦਿਨੀਂ ਮਨੀਸ਼ ਤਿਵਾੜੀ ਤੇ ਸੁਨੀਲ ਜਾਖੜ ਦੀ ਟਵਿੱਟਰ ਵਾਰ ਛਿੜ ਗਈ ਸੀ
ਖੇਡ ਮੰਤਰੀ ਮੀਤ ਹੇਅਰ ਵੱਲੋਂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਸਨਮਾਨ
ਹਾਕੀ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰਦਾ ਰਹੇਗਾ: ਮੀਤ ਹੇਅਰ
ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਫਾਇਰਿੰਗ, ਤਿੰਨ ਰਾਊਂਡ ਕੀਤੇ ਗਏ ਫਾਇਰ
ਗੋਲੀ ਲੱਗਣ ਨਾਲ ਦੋ ਨੌਜਵਾਨ ਜ਼ਖ਼ਮੀ
ਰਾਹਤ ਸਮੱਗਰੀ ਲੈ ਕੇ ਤੁਰਕੀ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਨਹੀਂ ਦਿੱਤਾ ਹਵਾਈ ਰਸਤਾ
ਭਾਰਤੀ ਟੀਮ ਲੰਬਾ ਚੱਕਰ ਲਗਾਉਣ ਤੋਂ ਬਾਅਦ ਤੁਰਕੀ ਪਹੁੰਚੀ
ਭਾਰਤੀ-ਅਮਰੀਕੀ ਵਿਦਿਆਰਥਣ ਲਗਾਤਾਰ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ'
ਪ੍ਰੀਖਿਆ ਵਿੱਚ ਸ਼ਾਮਲ ਹੋਏ 76 ਦੇਸ਼ਾਂ ਦੇ 15 ਹਜ਼ਾਰ ਵਿਦਿਆਰਥੀ
ਮੀਂਹ ਪੈਣ ਨਾਲ ਪੇਰੂ ’ਚ ਖ਼ਿਸਕੀ ਜ਼ਮੀਨ, 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ
ਪੇਰੂ ਵਿੱਚ ਫਰਵਰੀ ਦੇ ਮਹੀਨੇ ਵਿੱਚ ਅਕਸਰ ਬਾਰਸ਼ ਹੁੰਦੀ ਹੈ, ਜਿਸ ਕਾਰਨ ਅਕਸਰ ਘਾਤਕ ਜ਼ਮੀਨ ਖਿਸਕ ਜਾਂਦੀ