ਖ਼ਬਰਾਂ
ਰਾਹਤ ਸਮੱਗਰੀ ਲੈ ਕੇ ਤੁਰਕੀ ਜਾ ਰਹੇ ਭਾਰਤੀ ਜਹਾਜ਼ ਨੂੰ ਪਾਕਿਸਤਾਨ ਨੇ ਨਹੀਂ ਦਿੱਤਾ ਹਵਾਈ ਰਸਤਾ
ਭਾਰਤੀ ਟੀਮ ਲੰਬਾ ਚੱਕਰ ਲਗਾਉਣ ਤੋਂ ਬਾਅਦ ਤੁਰਕੀ ਪਹੁੰਚੀ
ਭਾਰਤੀ-ਅਮਰੀਕੀ ਵਿਦਿਆਰਥਣ ਲਗਾਤਾਰ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ'
ਪ੍ਰੀਖਿਆ ਵਿੱਚ ਸ਼ਾਮਲ ਹੋਏ 76 ਦੇਸ਼ਾਂ ਦੇ 15 ਹਜ਼ਾਰ ਵਿਦਿਆਰਥੀ
ਮੀਂਹ ਪੈਣ ਨਾਲ ਪੇਰੂ ’ਚ ਖ਼ਿਸਕੀ ਜ਼ਮੀਨ, 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ
ਪੇਰੂ ਵਿੱਚ ਫਰਵਰੀ ਦੇ ਮਹੀਨੇ ਵਿੱਚ ਅਕਸਰ ਬਾਰਸ਼ ਹੁੰਦੀ ਹੈ, ਜਿਸ ਕਾਰਨ ਅਕਸਰ ਘਾਤਕ ਜ਼ਮੀਨ ਖਿਸਕ ਜਾਂਦੀ
ਮਾਣ ਵਾਲੀ ਗੱਲ: ਗੁਰਬਾਣੀ ਸ਼ਬਦਾਂ ਦਾ ਗਾਇਨ ਕਰਨ ਵਾਲੇ ਸਿੱਖ ਬੈਂਡ ਨੂੰ ਮਿਲਿਆ GRAMMY Award
ਇਸ ਜੋੜੇ ਨੂੰ 2017 ਵਿਚ ਵੀ ਇਹ ਅਵਾਰਡ ਹਾਸਲ ਹੋ ਚੁੱਕਾ ਹੈ
ਵਿਦੇਸ਼ ਵਾਪਸ ਜਾਣ ਲਈ ਨੌਜਵਾਨਾਂ ਨੇ ਲਗਾਇਆ ਅਜਿਹਾ ਜੁਗਾੜ ਕਿ ਖਾਣੀ ਪਈ ਜੇਲ੍ਹ ਦੀ ਹਵਾ
ਤਰਨਤਾਰਨ ਤੋਂ ਖ਼ਰੀਦ ਕੇ ਦੁੱਗਣੇ ਭਾਅ 'ਤੇ ਗਾਹਕਾਂ ਨੂੰ ਵੇਚਦੇ ਸਨ ਹੈਰੋਇਨ
ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਦੀ ਖ਼ਰੀਦਦਾਰੀ ਕਰ ਰਹੀਆਂ ਭਾਰਤੀ ਕੰਪਨੀਆਂ
ਜਨਵਰੀ 'ਚ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਦਰਾਮਦ 1.27 ਮਿਲੀਅਨ ਬੈਰਲ ਪ੍ਰਤੀ ਦਿਨ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ
ਕਬੱਡੀ ਖਿਡਾਰਨ ਨੇ ਕੋਚ 'ਤੇ ਲਗਾਏ ਜਿਨਸੀ ਸ਼ੋਸ਼ਣ, ਬਲੈਕਮੇਲ ਦੇ ਦੋਸ਼
ਕੋਚ ਦੇ ਬੈਂਕ ਖਾਤੇ 'ਚ 43.5 ਲੱਖ ਰੁਪਏ ਟਰਾਂਸਫ਼ਰ ਕਰਨ ਦਾ ਕੀਤਾ ਦਾਅਵਾ
ਥਾਣਾ ਅਜਨਾਲਾ ਮੁਖੀ ਸਪਿੰਦਰ ਕੌਰ ਸਸਪੈਂਡ, ਪ੍ਰਬੰਧਕੀ ਰੂਪ 'ਚ ਅੰਦਰੂਨੀ ਕਾਰਨਾਂ ਕਰ ਕੇ ਹੋਈ ਕਾਰਵਾਈ
ਸਬ-ਇੰਸਪੈਕਟਰ ਜਸਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਲਗਾਇਆ ਗਿਆ ਨਵਾਂ ਥਾਣਾ ਮੁਖੀ
ਯਕੀਨੀ ਘੱਟੋ-ਘੱਟ ਸਮਰਥਨ ਮੁੱਲ 'ਤੇ ਹਾਲੇ ਕੋਈ ਫ਼ੈਸਲਾ ਨਹੀਂ - ਨਰੇਂਦਰ ਸਿੰਘ ਤੋਮਰ
ਲੁਧਿਆਣਾ ਤੋਂ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦੇ ਜਵਾਬ ਵਿੱਚ ਕੀਤਾ ਪ੍ਰਗਟਾਵਾ
ਮਾਂ ਨੇ 3 ਦਿਨ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਇਆ, ਮੌਤ
ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਉਸ ਨੂੰ ਸ਼ੱਕ ਸੀ ਕਿ ਇਹ ਧੀ ਜਾਦੂ-ਟੂਣੇ ਤੋਂ ਪੈਦਾ ਹੋਈ ਹੈ।