ਖ਼ਬਰਾਂ
ਡੀਆਰਆਈ ਮੁੰਬਈ ਨੇ 21 ਕਰੋੜ ਰੁਪਏ ਦਾ 36 ਕਿਲੋ ਸੋਨਾ ਕੀਤਾ ਬਰਾਮਦ
20 ਲੱਖ ਰੁਪਏ ਦੀ ਨਕਦੀ ਦੇ ਨਾਲ ਸੋਨਾ ਪਿਘਲਾਉਣ ਵਾਲੇ ਇਕ ਦੁਕਾਨ ਦੇ ਇੰਚਾਰਜ ਨੂੰ ਵੀ ਕੀਤਾ ਗ੍ਰਿਫਤਾਰ
ਗਣਤੰਤਰ ਦਿਵਸ ਪਰੇਡ 'ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਸਬੰਧੀ MP ਸਿਮਰਨਜੀਤ ਸਿੰਘ ਮਾਨ ਦੀ ਪ੍ਰਤੀਕਿਰਿਆ
ਕਿਹਾ- ਪੰਜਾਬ ਦੀ ਝਾਕੀ ਸ਼ਾਮਲ ਕਰਨ ਦੀ ਇਜਾਜ਼ਤ ਨਾ ਦੇਣਾ ਫਿਰਕੂ ਨਫ਼ਰਤ ਭਰੀ ਸੋਚ ਦਾ ਸਿੱਟਾ
ਏਅਰਪੋਰਟ ਦਿੱਲੀ ਲਈ ਸਰਕਾਰੀ ਵੋਲਵੋ ਬੱਸ ਸਰਵਿਸ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖ਼ਤਮ ਹੋਇਆ- ਲਾਲਜੀਤ ਸਿੰਘ ਭੁੱਲਰ
ਸਿਰਫ 1130 ਰੁਪਏ ਨਾਲ ਨੰਗਲ ਤੋਂ ਏਅਰਪੋਰਟ ਟਰਮੀਨਲ ਤਕ ਦੇ ਕਿਰਾਏ ਨਾਲ਼ ਹੋਵੇਗਾ ਸਫ਼ਰ
ਦਿੱਲੀ ਮੇਅਰ, ਡਿਪਟੀ ਮੇਅਰ ਦੀ ਟਲੀ ਚੋਣ, ਹੰਗਾਮੇ ਕਾਰਨ MCD ਸਦਨ ਦੀ ਕਾਰਵਾਈ ਮੁਲਤਵੀ
ਇਸ ਤੋਂ ਪਹਿਲਾਂ 6 ਜਨਵਰੀ ਨੂੰ ਹੰਗਾਮੇ ਕਾਰਨ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ।
ਪੰਜਾਬ ਦੇ 15 ਸਕੂਲਾਂ ਵਿੱਚ ਸਾਇੰਸ ਅਤੇ ਕਾਮਰਸ ਬਲਾਕ ਬਣਾਉਣ ਵਾਸਤੇ 4.53 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ: ਹਰਜੋਤ ਬੈਂਸ
ਉਹਨਾਂ ਦਾ ਨਿਸ਼ਾਨਾ ਹੈ ਕਿ ਪੰਜਾਬ ਵਿੱਚ ਅਜਿਹਾ ਸਿੱਖਿਆ ਸਿਸਟਮ ਵਿਕਸਿਤ ਹੋਵੇ ਜਿੱਥੇ ਗਰੀਬ ਆਰਥਿਕਤਾ ਕਰਕੇ ਸਿੱਖਿਆ ਤੋਂ ਕੋਈ ਵੀ ਬੱਚਾ ਵਾਂਝਾ ਨਾਂ ਰਹੇ।
ਪੈਸਿਆਂ ਦੇ ਗਬਨ ਮਾਮਲੇ 'ਚ ਸਰਪੰਚ ਤੇ ਪੰਚਾਇਤ ਸਕੱਤਰ ਨੂੰ ਹੋਈ 3 -3 ਸਾਲ ਦੀ ਸਜ਼ਾ
ਖੰਨਾ ਅਦਾਲਤ ਨੇ ਛੇ-ਛੇ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ
ਸ਼ਿਮਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ: 700 ਮੀਟਰ ਡੂੰਘੀ ਖੱਡ ’ਚ ਡਿੱਗੀ ਕਾਰ, 3 ਪੰਜਾਬੀ ਨੌਜਵਾਨਾਂ ਦੀ ਮੌਤ ਤੇ 1 ਗੰਭੀਰ ਜ਼ਖ਼ਮੀ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੇਹਲੀ-ਸ਼ੋਘੀ ਬਾਈਪਾਸ 'ਤੇ ਸੋਮਵਾਰ ਦੇਰ ਰਾਤ ਇਕ ਸੜਕ ਹਾਦਸਾ ਵਾਪਰਿਆ...
CM ਨੇ ਬੰਬਈ ਸਟਾਕ ਐਕਸਚੇਂਜ ਦਾ ਕੀਤਾ ਦੌਰਾ, ਦੇਸ਼ ਭਰ 'ਚ ਨਿਵੇਸ਼ ਲਈ ਪੰਜਾਬ ਨੂੰ ਪਸੰਦੀਦਾ ਸੂਬੇ ਵਜੋਂ ਦਰਸਾਇਆ
* ਸਟਾਕ ਐਕਸਚੇਂਜ ਵਿੱਚ ਮਾਰਕੀਟ ਖੁੱਲ੍ਹਣ ਦਾ ਸੰਕੇਤ ਘੰਟੀ ਵਜਾਉਣ ਦੀ ਰਸਮ ਨਿਭਾਈ
ਸਪੋਕਸਮੈਨ ਦੀ ਸ਼ੁਰੂਆਤ ਕਰਨ ਵਾਲੇ ਸਰਦਾਰ ਹੁਕਮ ਸਿੰਘ
ਸੰਵਿਧਾਨ ਸਭਾ ਵਿਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਰਦਾਰ ਹੁਕਮ ਸਿੰਘ
MP ਗੁਰਜੀਤ ਔਜਲਾ ਨੇ ਸਮਰਥਕਾਂ ਸਮੇਤ ਘੇਰਿਆ ਅੰਮ੍ਰਿਤਸਰ ਦਾ ਪਾਸਪੋਰਟ ਦਫ਼ਤਰ
ਦਫ਼ਤਰ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ