ਖ਼ਬਰਾਂ
Punjab News : 'ਆਪ' ਸਰਕਾਰ ਦੀ ਨਾਜਾਇਜ਼ ਸ਼ਰਾਬ ਪ੍ਰਤੀ 'ਜ਼ੀਰੋ ਟੋਲਰੇਂਸ': ਹਰਪਾਲ ਚੀਮਾ
Punjab News : ਆਬਕਾਰੀ ਵਿਭਾਗ ਨੂੰ ਚੌਕਸੀ ਅਤੇ ਕਾਰਵਾਈਆਂ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਨਿਰਦੇਸ਼
Cabinet Sub-Committee: ਕੈਬਨਿਟ ਸਬ-ਕਮੇਟੀ ਵੱਲੋਂ 8 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ
ਜਾਇਜ਼ ਮੁੱਦਿਆਂ ਦੇ ਜਲਦੀ ਹੱਲ ਦਾ ਦਿੱਤਾ ਭਰੋਸਾ
Punjab News : ਜਸਵੀਰ ਸਿੰਘ ਗੜ੍ਹੀ ਕੌਮੀ ਵੱਲੋਂ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ
Punjab News : ਇਸ ਮੁਲਾਕਾਤ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਕਿਸ਼ੋਰ ਮਕਵਾਨਾ ਨੂੰ ਜਾਣੂ ਕਰਵਾਇਆ
Delhi News : ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ
Delhi News : ਕਿਹਾ- ‘ਚੰਗੇ ਦਿਨ’ ਦਾ ਵਾਅਦਾ ਅਸਲ ’ਚ ਇਕ ‘ਡਰਾਉਣਾ ਸੁਪਨਾ’ ਸਾਬਤ ਹੋਇਆ, ‘ਅਣਐਲਾਨੀ ਐਮਰਜੈਂਸੀ’ 11 ਸਾਲ ਦੀ ਹੋ ਗਈ : ਕਾਂਗਰਸ
Bihar News : ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਵਿਵਾਦ ’ਤੇ ਪਤਨੀ ਐਸ਼ਵਰਿਆ ਰਾਏ ਦੀ ਪ੍ਰਤੀਕਿਰਿਆ
Bihar News : ਕਿਹਾ - ‘ਇਹ ਸਾਰੇ ਲੋਕ ਆਪਸ ’ਚ ਮਿਲੇ ਹੋਏ ਹਨ ਅਤੇ ਪੁੱਤਰ ਨੂੰ ਪਾਰਟੀ ਤੋਂ ਕੱਢਣਾ ਸਿਰਫ਼ ਇੱਕ ਡਰਾਮਾ ਹੈ
Ghaziabad News: ਗਾਜ਼ੀਆਬਾਦ ’ਚ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੀਤਾ ਕੀਤਾ ਕਤਲ
ਅਪਰਾਧੀ ਦੇ ਸਾਥੀਆਂ ਦੀ ਛਾਪੇਮਾਰੀ ਕਰਨ ਗਈ ਸੀ ਪੁਲਿਸ
Jammu and Kashmir News : ਜੰਮੂ-ਕਸ਼ਮੀਰ ਦੇ ਨੀਟ ਦੇ ਉਮੀਦਵਾਰ ਨੇ ਕੋਟਾ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Jammu and Kashmir News : ਇਹ ਵਿਦਿਆਰਥਣ ਨੀਟ ਦੇ ਇਮਤਿਹਾਨ ਦੀ ਤਿਆਰੀ ਲਈ ਕੋਟਾ ਪਹੁੰਚੀ ਸੀ।
Jyoti Malhotra News: ਹੁਣ ਨਾ ਪੁਲਿਸ ਦੇ ਸਵਾਲ, ਨਾ ਏਜੰਸੀਆਂ ਦਾ ਟਾਰਚਰ, ਜਾਸੂਸ ਜਯੋਤੀ ਮਲਹੋਤਰਾ ਦੇ ਜੇਲ੍ਹ ਵਿੱਚ ਬੀਤਣਗੇ ਦਿਨ
ਜੋਤੀ 'ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮ
Chairman of Welspun Enterprises: ਬਾਲਕ੍ਰਿਸ਼ਨ ਗੋਇਨਕਾ ਨੂੰ ਵੈਲਸਪਨ ਐਂਟਰਪ੍ਰਾਈਜ਼ਿਜ਼ ਦਾ ਮੁੜ ਚੇਅਰਮੈਨ ਕੀਤਾ ਗਿਆ ਨਿਯੁਕਤ
ਇਨ੍ਹਾਂ ਦੋਵਾਂ ਨਿਯੁਕਤੀਆਂ ਲਈ 31ਵੀਂ ਸਾਲਾਨਾ ਆਮ ਮੀਟਿੰਗ (AGM) ਵਿੱਚ ਮੈਂਬਰਾਂ ਦੀ ਪ੍ਰਵਾਨਗੀ ਦੀ ਲੋੜ ਹੋਵੇਗੀ।
Bulletproof vehicles without permission: ਗੈਂਗਸਟਰਾਂ ਵਲੋਂ ਬੁਲਟਪਰੂਫ਼ ਵਾਹਨ ਵਰਤਣ ’ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਨੂੰ ਪਾਈ ਝਿੜਕ
ਹਰਿਆਣਾ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਵੀ ਧਿਰ ਬਣਾਇਆ ਗਿਆ