ਖ਼ਬਰਾਂ
Eng Vs Ind Fourth Test : 400-Wicket ਵਾਲਾ ਕਲੱਬ ‘Woakes' ਦਾ ਕਰ ਰਿਹੈ ਇੰਤਜ਼ਾਰ
Eng Vs Ind Fourth Test : ਕੀ, ਓਲਡ ਟ੍ਰੈਫੋਰਡ ਵਿਚ ਇਸ ਆਲਰਾਊਂਡਰ ਦਾ ਗੇਂਦਬਾਜ਼ੀ ਨਾਲ ਮੁੜ ਚੱਲੇਗਾ ਜਾਦੂ?
ਮੈਰਾਥਨ ਦੌੜਾਕ Athlete Fauja Singh ਪੰਜ ਤੱਤਾਂ 'ਚ ਹੋਏ ਵਿਲੀਨ
ਫ਼ੌਜਾ ਸਿੰਘ ਦੇ ਅੰਤਮ ਸਸਕਾਰ ਤੋਂ ਪਹਿਲਾ ਪੁੱਤਰ ਦੇ ਭਾਵੁਕ ਬੋਲ
Russia Earthquake News: ਰੂਸ ਦੇ ਪ੍ਰਸ਼ਾਂਤ ਤੱਟ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ, ਸੁਨਾਮੀ ਦੀ ਚੇਤਾਵਨੀ
ਰਿਕਟਰ ਪੈਮਾਨੇ ਉੱਤੇ 7.4 ਮਾਪੀ ਗਈ ਭੂਚਾਲ ਦੀ ਤੀਬਰਤਾ
Canada News: ਸਰੀ 'ਚ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ 'ਚ ਪੰਜਾਬੀ ਕਲਾਕਾਰ ਲਗਾਉਣਗੇ ਰੌਣਕਾਂ
‘ਮੇਲਾ ਗਦਰੀ ਬਾਬਿਆਂ ਦਾ' 26 ਜੁਲਾਈ ਨੂੰ ਧੂਮ ਧਮਾਕੇ ਨਾਲ ਕਰਵਾਇਆ ਜਾਵੇਗਾ
African ਦੇਸ਼ Niger ਵਿਚ Terrorist Attack ਵਿਚ ਦੋ ਭਾਰਤੀ ਨਾਗਰਿਕਾਂ ਦੀ ਮੌਤ, ਇਕ ਅਗ਼ਵਾ
ਜਾਣੋ ਭਾਰਤੀ ਦੂਤਾਵਾਸ ਨੇ ਕੀ ਕਿਹਾ?
Ahemdabad News: ਘਰ 'ਚੋਂ ਪਤੀ-ਪਤਨੀ ਤੇ 3 ਬੱਚਿਆਂ ਦੀਆਂ ਮਿਲੀਆਂ ਲਾਸ਼ਾਂ, ਖ਼ੁਦਕੁਸ਼ੀ ਦਾ ਸ਼ੱਕ
ਮ੍ਰਿਤਕਾਂ ਦੀ ਪਛਾਣ ਵਿਪੁਲ ਵਾਘੇਲਾ (32), ਸੋਨਲ (26) ਅਤੇ ਕਰੀਨਾ (11), ਮਯੂਰ (8) ਅਤੇ ਰਾਜਕੁਮਾਰੀ (5) ਵਜੋਂ ਹੋਈ
Fauja Singh Last Rite: ਦੌੜਾਕ ਫੌਜਾ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਲੋਕ, PM ਮੋਦੀ ਨੇ ਪਰਿਵਾਰ ਨੂੰ ਭੇਜਿਆ ਸ਼ੋਕ ਸੰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਣਗੇ
Saudi Arabia ਦੇ 'Sleeping Prince' ਦਾ ਦਿਹਾਂਤ, 20 ਸਾਲਾਂ ਤੋਂ ਸੀ Coma ਵਿਚ
15 ਸਾਲ ਦੀ ਉਮਰ ਵਿੱਚ ਲੰਡਨ ਵਿਚ ਹੋਇਆ ਸੀ ਭਿਆਨਕ ਹਾਦਸਾ
BSF Arrests Pakistani Infiltrator: ਫ਼ਿਰੋਜ਼ਪੁਰ ਨੇੜੇ BSF ਨੇ ਸਰਹੱਦ ਤੋਂ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਕਾਬੂ
ਤਲਾਸ਼ੀ ਦੌਰਾਨ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਬਰਾਮਦ
Delhi Murder News: ਔਰਤ ਨੇ ਪ੍ਰੇਮੀ ਦਿਉਰ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ, ਜਾਣੋ ਕਿਵੇਂ ਖੁੱਲ੍ਹਿਆ ਭੇਤ
ਮਾਮਲੇ ਵਿੱਚ ਪੁਲਿਸ ਨੇ ਪਤਨੀ ਅਤੇ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ