ਖ਼ਬਰਾਂ
ਪੰਜਾਬ ਵਿਚ ਹੱਡ ਕੰਬਾਊ ਠੰਢ, 12 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ
ਕਈ ਥਾਵਾਂ 'ਤੇ ਧੁੰਦ ਕਾਰਨ ਦ੍ਰਿਸ਼ਟੀ 50 ਮੀਟਰ ਤੋਂ ਘੱਟ, ਅੱਜ ਚੱਲਣਗੀਆਂ ਤੇਜ਼ ਹਵਾਵਾਂ
ਮੈਕਸੀਕੋ 'ਚ ਛੋਟਾ ਜਹਾਜ਼ ਹੋਇਆ ਕਰੈਸ਼, 7 ਲੋਕਾਂ ਦੀ ਮੌਤ, ਤਿੰਨ ਲੋਕ ਲਾਪਤਾ
ਪ੍ਰਾਈਵੇਟ ਜੈੱਟ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਨ ਸਵਾਰ
ਚੜ੍ਹਦੀ ਸਵੇਰ ਜ਼ਿੰਦਾ ਸੜੇ 4 ਲੋਕ, ਧੁੰਦ ਕਾਰਨ ਆਪਸ ਵਿਚ ਵਾਹਨਾਂ ਦੇ ਟਕਰਾਉਣ ਕਾਰਨ ਲੱਗੀ ਅੱਗ
150 ਲੋਕਾਂ ਨੂੰ ਹਸਪਤਾਲ ਕਰਵਾਇਆ ਦਾਖਲ
ਧੀ ਦਾ ਵਿਆਹ ਤੈਅ ਕਰ ਕੇ ਆ ਰਹੀ ਮਾਂ ਦੀ ਸੜਕ ਹਾਦਸੇ 'ਚ ਮੌਤ, ਭਰਾ ਹੋਇਆ ਗੰਭੀਰ ਜ਼ਖ਼ਮੀ
ਖੰਨਾ ਦੇ ਜੀਟੀ ਰੋਡ 'ਤੇ ਬਾਈਕ ਤਿਲਕਣ ਕਾਰਨ ਹੋਇਆ ਹਾਦਸਾ
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 16 ਪੋਲਿੰਗ ਬੂਥਾਂ ਉਤੇ ਅੱਜ ਹੋਵੇਗੀ ਮੁੜ ਵੋਟਿੰਗ
ਰਾਜ ਚੋਣ ਕਮਿਸ਼ਨ ਨੇ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਰੱਦ ਕੀਤੀਆਂ ਸਨ ਚੋਣਾਂ
ਸਹਿਕ ਰਹੀ ਹੈ ਦਿੱਲੀ ਦੀ ਫ਼ਿਜ਼ਾ, ਗ਼ਰੀਬ ਬੰਦਾ ਹੀ ਚੁਕਾ ਰਿਹੈ ਭਾਰੀ ਕੀਮਤ : ਸੁਪਰੀਮ ਕੋਰਟ
ਸੌ ਤੋਂ ਵੱਧ ਉਡਾਣਾਂ ਰੱਦ
‘‘ਭਗਵਾਨ ਨੂੰ ਵੀ ਚੈਨ ਨਾਲ ਸੌਣ ਨਹੀਂ ਦਿੰਦੇ'', ਸੁਪਰੀਮ ਕੋਰਟ ਨੇ ਅਮੀਰ ਲੋਕਾਂ ਵਲੋਂ ‘ਵਿਸ਼ੇਸ਼ ਪੂਜਾ' ਉਤੇ ਦੁੱਖ ਜ਼ਾਹਰ ਕੀਤਾ
ਅਦਾਲਤ ਨੇ ਮੰਦਰ ਪ੍ਰਬੰਧਨ ਕਮੇਟੀ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤਾ
ਚਿੱਟੇ ਦੇ ਖ਼ਤਰੇ ਨਾਲ ਲੜਨ ਲਈ ਹਿਮਾਚਲ ਦੇ ਬਿਲਾਸਪੁਰ 'ਚ ਔਰਤਾਂ ਨੇ ਸ਼ੁਰੂ ਕੀਤਾ ਰਾਤ ਦਾ ਪਹਿਰਾ ਦੇਣਾ
ਸਰਦੀਆਂ ਦੀਆਂ ਠੰਢੀਆਂ ਰਾਤਾਂ ਵਿਚ ਬਹਾਦਰੀ ਨਾਲ ਔਰਤਾਂ ਮਸ਼ਾਲਾਂ ਤੇ ਡੰਡਿਆਂ ਨਾਲ ਪਿੰਡ ਦੀਆਂ ਸੜਕਾਂ ਉਤੇ ਗਸ਼ਤ ਕਰਨ ਲਈ ਛੋਟੇ ਸਮੂਹਾਂ ਵਿਚ ਬਾਹਰ ਨਿਕਲਦੀਆਂ ਹਨ
ਮੇਘਾਲਿਆ ਦੇ ਮੰਤਰੀ ਨੇ ਸ਼ਿਲਾਂਗ ਦੇ ਸਿੱਖਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਨ੍ਹਾਂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਸਹਿਯੋਗ ਦੀ ਮੰਗ ਕੀਤੀ ਸੀ
ਨਵੰਬਰ 'ਚ ਨਿਰਯਾਤ 19.37 ਫੀ ਸਦੀ ਵਧ ਕੇ 38.13 ਅਰਬ ਡਾਲਰ ਉਤੇ ਪਹੁੰਚੇ
ਵਪਾਰ ਘਾਟਾ 5 ਮਹੀਨਿਆਂ ਦੇ ਹੇਠਲੇ ਪੱਧਰ 24.53 ਅਰਬ ਡਾਲਰ ਉਤੇ