ਖ਼ਬਰਾਂ
ਵਿਦਿਆਰਥੀ ਦੇ ਰੋਹ ਅੱਗੇ PU ਪ੍ਰਸ਼ਾਸਨ ਨੇ ਬਦਲਿਆ ਫ਼ੈਸਲਾ
ਦਾਖ਼ਲੇ ਫਾਰਮ ਨਾਲ ਲੱਗਣ ਵਾਲਾ ਐਫੀਡੇਵਿਟ ਲਿਆ ਵਾਪਸ
ਪੰਜਾਬ ਪੁਲਿਸ ਦੀ ਚੌਕਸ ਕਾਰਵਾਈ ਨਾਲ ਟਲੀ ਵੱਡੀ ਘਟਨਾ
ਸਰਹੱਦ ਨੇੜਿਓਂ ਰਾਵੀ ਦਰਿਆ ਕੰਢਿਓਂ ਦੋ AK ਸੀਰੀਜ਼ ਰਾਈਫਲਾਂ, ਇੱਕ ਪਿਸਤੌਲ ਅਤੇ ਵੱਡੀ ਮਾਤਰਾ 'ਚ ਗੋਲਾ ਬਾਰੂਦ ਬਰਾਮਦ
ਹਾਈ ਕੋਰਟ ਨੇ ਪ੍ਰਸਤਾਵਿਤ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਦੇ ਕਾਨੂੰਨ ਅਨੁਸਾਰ ਅਤੇ ਉਚਿਤ ਹੋਣ ਬਾਰੇ ਉਠਾਏ ਗੰਭੀਰ ਸਵਾਲ
"ਚੰਡੀਗੜ੍ਹ ਇੱਕ ਮੈਟਰੋ ਸ਼ਹਿਰ ਨਹੀਂ ਹੈ, ਸਗੋਂ ਸਾਈਕਲਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਇੱਕ ਸ਼ਹਿਰ ਹੈ"
ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਵੱਡਾ ਰੇਲ ਹਾਦਸਾ
ਯਾਤਰੀ ਰੇਲਗੱਡੀ ਤੇ ਮਾਲ ਗੱਡੀ ਦੀ ਆਹਮੋ-ਸਾਹਮਣੇ ਹੋਈ ਟੱਕਰ
ਭਾਜਪਾ ਆਗੂ ਵਿਨੀਤ ਜੋਸ਼ੀ ਨੇ ਮਾਜਰੀ ਬਲਾਕ 'ਚ ਮਾਈਨਿੰਗ ਮਾਫੀਆ ਦਾ ਰਾਜ ਹੋਣ ਦਾ ਦੋਸ਼ ਲਾਇਆ
ਕਿਹਾ, ‘ਮਾਈਨਿੰਗ ਮਾਫ਼ੀਆ ਨੇ ਕੁਬਾਹੇੜੀ ਤੋਂ ਖਿਜਰਾਬਾਦ ਤੱਕ ਦਾ ਰਸਤਾ ਕੀਤਾ ਗਾਇਬ'
ਮੋਗਾ ਪੁਲਿਸ ਨੇ 3 ਵਿਅਕਤੀਆਂ ਨੂੰ 3 ਪਿਸਤੌਲਾਂ ਅਤੇ 26 ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਗ੍ਰਿਫ਼ਤਾਰ ਗ੍ਰਿਫ਼ਤਾਰ
ਦਵਿੰਦਰ ਸਿੰਘ ਤੇ ਆਕਾਸ਼ ਕੁਮਾਰ ਵਿਰੁੱਧ ਪਹਿਲਾਂ ਵੀ ਅਪਰਾਧਿਕ ਮਾਮਲੇ ਹਨ ਦਰਜ
Gurugram 'ਚ ਪਹੁੰਚੀ ਟੈਸਲਾ ਦੀ ਬਿਨਾ ਡਰਾਈਵਰ ਤੋਂ ਚੱਲਣ ਵਾਲੀ ਕਾਰ
ਬੁਕਿੰਗ ਤੋਂ ਬਾਅਦ ਗ੍ਰਾਹਕਾਂ ਨੂੰ ਕਾਰ ਲੈਣ ਲਈ ਕਰਨਾ ਪਵੇਗਾ ਇਕ ਮਹੀਨੇ ਦਾ ਇੰਤਜ਼ਾਰ
ਚੀਨ ਦੀ ਕੰਪਨੀ ਨੇ ਉੱਡਣ ਵਾਲੀਆਂ ਕਾਰਾਂ ਦਾ ਟ੍ਰਾਇਲ ਉਤਪਾਦਨ ਕੀਤਾ ਸ਼ੁਰੂ
ਹਰ 30 ਮਿੰਟਾਂ ਵਿੱਚ ਇੱਕ ਉੱਡਣ ਵਾਲੀ ਕਾਰ ਨੂੰ ਅਸੈਂਬਲ ਕੀਤਾ ਜਾਵੇਗਾ
ਦੇਹਰਾਦੂਨ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਇਆ ਝਗੜਾ, ਦਿੱਲੀ ਦੇ ਅਰੁਣ ਕੁਮਾਰ ਦੀ ਹੋਈ ਮੌਤ
ਪੁਲਿਸ ਨੇ ਆਰੋਪੀ ਅਜੈ ਕਿਸ਼ੋਰ ਦਿਓਲੀ ਨੂੰ ਕੀਤਾ ਗ੍ਰਿਫਤਾਰ
ਹਾਈ ਕੋਰਟ ਨੇ ਅੰਮ੍ਰਿਤਸਰ ਜ਼ਿਲ੍ਹੇ 'ਚੋਂ 1947 'ਚ ਗਏ ਮੁਸਲਮਾਨਾਂ ਦੀਆਂ ਜਾਇਦਾਦਾਂ 'ਤੇ ਹੋਏ ਕਬਜ਼ਿਆਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ
ਸੀ.ਬੀ.ਆਈ. ਨੂੰ 29 ਜਨਵਰੀ 2026 ਤੱਕ ਅਦਾਲਤ 'ਚ ਆਪਣੀ ਰਿਪੋਰਟ ਪੇਸ਼ ਕਰਨ ਦਾ ਹੁਕਮ