ਖ਼ਬਰਾਂ
ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਦੇਹਾਂਤ
8 ਜਨਵਰੀ ਹੋਵੇਗਾ ਬਲੌਂਗੀ ਵਿਖੇ ਅੰਤਿਮ ਸਸਕਾਰ
ਕਾਂਗਰਸ ਵੱਲੋਂ ਵੀਰਵਾਰ ਨੂੰ ਗੁਰਦਾਸਪੁਰ ਤੋਂ ‘ਮਨਰੇਗਾ ਬਚਾਓ ਸੰਘਰਸ਼' ਦੀ ਕੀਤੀ ਜਾਵੇਗੀ ਸ਼ੁਰੂਆਤ
ਪਾਰਟੀ ਨੇ ਭਾਜਪਾ ਦੀ ਆਊਟਰੀਚ ਮੁਹਿੰਮ 'ਤੇ ਕੱਸਿਆ ਤੰਜ਼, ਕਿਹਾ: ਖੇਤੀ ਕਾਨੂੰਨਾਂ ਵਾਂਗ ਆਖ਼ਰਕਾਰ ਨਵਾਂ ਕਾਨੂੰਨ ਵੀ ਵਾਪਸ ਲੈਣਾ ਪਵੇਗਾ
328 ਪਾਵਨ ਸਰੂਪਾਂ ਦਾ ਮਾਮਲਾ : ਸਤਿੰਦਰ ਸਿੰਘ ਕੋਹਲੀ ਦਾ ਪੁਲਿਸ ਰਿਮਾਂਡ 5 ਦਿਨ ਹੋਰ ਵਧਿਆ
ਹੁਣ ਸੋਮਵਾਰ ਨੂੰ ਮੁੜ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਇਹ ਬੇਅਦਬੀ ਦਾ ਮੁੱਦਾ ਨਹੀਂ ਹੈ; ਅਸਲ ਬੇਅਦਬੀ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਹੋਈ ਸੀ, ਉੱਥੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ: ਪਰਗਟ ਸਿੰਘ
-ਕੇਂਦਰ ਸਰਕਾਰ ਖੁਦ ਮਨਰੇਗਾ ਅਧੀਨ 50 ਦਿਨਾਂ ਤੋਂ ਵੱਧ ਅਚੀਵ ਨਹੀਂ ਕਰ ਸਕੀ, ਤਾਂ 125 ਦਿਨਾਂ ਦੀ ਰੁਜ਼ਗਾਰ ਗਰੰਟੀ ਕਿਵੇਂ ਪ੍ਰਾਪਤ ਹੋਵੇਗੀ?
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਨੌਤੀ ਦੇਣ 'ਤੇ ਪਰਮਜੀਤ ਸਿੰਘ ਸਰਨਾ ਨੂੰ ਤਲਬ ਕੀਤਾ ਜਾਵੇ : ਸਰਚਾਂਦ ਸਿੰਘ ਖਿਆਲਾ
ਕਿਹਾ : ਪੰਥਕ ਰਵਾਇਤਾਂ ਅਨੁਸਾਰ ਕੀਤੀ ਜਾਵੇ ਸਖਤ ਕਾਰਵਾਈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹੀ ਗਲਤੀ ਨਾ ਕਰ ਸਕੇ
ਪੰਜਾਬ 'ਚੋਂ ਨਸ਼ਾ ਲਹਿਰ ਨਾਲ ਖਤਮ ਹੋਵੇਗਾ,ਸਖਤੀ ਨਾਲ ਨਹੀਂ : ਮੁੱਖ ਮੰਤਰੀ ਭਗਵੰਤ ਮਾਨ
ਗੁਜਰਾਤ 'ਚੋਂ ਕੁਇੰਟਲਾਂ ਦੇ ਹਿਸਾਬ ਨਾਲ ਫੜਿਆ ਜਾਂਦਾ ਹੈ ਨਸ਼ਾ, ਪਰ ਬਦਨਾਮ ਪੰਜਾਬ ਨੂੰ ਕੀਤਾ ਜਾਂਦਾ ਹੈ
68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ : ਸ਼ਿਰਾਜ਼ ਸਿੰਘ ਸਿੱਧੂ ਨੇ ਡਬਲ ਟਰੈਪ ਨੈਸ਼ਨਲ ਖਿਤਾਬ ਜਿੱਤਿਆ
ਸ਼ਾਟਗਨ ਸ਼ੂਟਿੰਗ ਵਿਚ ਪੰਜਾਬ ਦੀ ਮੌਜੂਦਗੀ ਹੋਰ ਮਜ਼ਬੂਤ ਹੋਈ
ਲੋਕ ਕੁੱਤਿਆਂ ਕਰਕੇ ਕਦੋ ਤੱਕ ਝੱਲਣਗੇ ਪਰੇਸ਼ਾਨੀਆਂ:ਸੁਪਰੀਮ ਕੋਰਟ
ਸਕੂਲ ਅਤੇ ਅਦਾਲਤਾਂ ਦੇ ਕੈਂਪਸਾਂ ਵਿੱਚ ਕੁੱਤਿਆਂ ਦੀ ਕੀ ਲੋੜ ਹੈ?
ਮਨਰੇਗਾ 'ਚ ਕੁਝ ਨਹੀਂ ਸੀ ‘ਜੀ ਰਾਮ ਜੀ' 'ਚ ਤਾਂ ਰਾਮ ਦਾ ਨਾਂ ਆਉਂਦਾ ਹੈ : ਸੁਨੀਲ ਜਾਖੜ
ਕਿਹਾ : ਭਾਜਪਾ ਪਿੰਡਾਂ ਦੇ ਲੋਕਾਂ ਨੂੰ ਉਚਾ ਚੁੱਕਣ ਵਿਚ ਲੱਗੀ ਹੋਈ ਹੈ
ਅਮਰੀਕਾ ਤੋਂ ਕੱਢਿਆ ਗਿਆ ਗੈਂਗਸਟਰ ਅਮਨ ਭੈਂਸਵਾਲ ਗ੍ਰਿਫ਼ਤਾਰ
ਅਮਨ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ