ਖ਼ਬਰਾਂ
Moga News : ਮੋਗਾ ਦੇ ਬਾਘਾਪੁਰਾਣਾ ’ਚ ਨਸ਼ੇ ਦੀ ਓਵਰਡੋਜ਼ ਨਾਲ 20 ਸਾਲਾ ਨੌਜਵਾਨ ਦੀ ਮੌਤ
Moga News : ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
Delhi News : ਘਰੇਲੂ ਸੋਸ਼ਣ ਤੋਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਅਧਿਕਾਰੀ ਨਿਯੁਕਤ ਹੋਣਗੇ
Delhi News : ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਦਿਤੇ ਹੁਕਮ
punjab government: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 18 DSPs ਨੂੰ ਤਰੱਕੀ ਦੇ ਕੇ ਬਣਾਇਆ SP
ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ SPs ਨਾਲ ਕੀਤੀ ਮੁਲਾਕਾਤ
Amritsar News : ਅਟਾਰੀ-ਵਾਹਗਾ ਬਾਰਡਰ 'ਤੇ ਮੁੜ ਪਰਤੀ ਰੌਣਕ, ਰਿਟਰੀਟ ਸੈਰੇਮਨੀ ਦੇਖਣ ਪਹੁੰਚੇ ਲੋਕ
Amritsar News : ਸਮਾਗਮ ਸ਼ਾਮ 6 ਵਜੇ ਸ਼ੁਰੂ ਹੋਵੇਗਾ।
World Health Assembly: ਸਿਹਤਮੰਦ ਵਿਸ਼ਵ ਦਾ ਭਵਿੱਖ ਸਮਾਵੇਸ਼ 'ਤੇ ਨਿਰਭਰ ਕਰਦਾ ਹੈ: PM ਮੋਦੀ
ਵਿਸ਼ਵ ਸਿਹਤ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ PM ਮੋਦੀ ਨੇ ਕੀਤਾ ਸੰਬੋਧਨ
Bathinda News : ਗਰਮੀ ਦਾ ਕਹਿਰ : ਬਠਿੰਡਾ ’ਚ ਪਾਰਾ 44 ਡਿਗਰੀ ਪੁੱਜਿਆ
Bathinda News : ਤੇਂਦੁਏ ਅਤੇ ਪੰਛੀਆਂ ਨੂੰ ਗ਼ਰਮੀ ਤੋਂ ਬਚਾਉਣ ਲਈ ਜ਼ੂ ਦੇ ਕਰਮਚਾਰੀਆਂ ਵੱਲੋਂ ਪਿੰਜਰਿਆਂ ਦੇ ਬਾਹਰ ਕੂਲਰ ਗਏ ਲਗਾਏ
Ferozepur News : ਫਿਰੋਜ਼ਪੁਰ ਪੁਲਿਸ ਨੇ 2 ਕਿਲੋ ਹੈਰੋਇਨ, ਇੱਕ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Ferozepur News : ਮੁਲਜ਼ਮ ਇੰਨੀ ਵੱਡੀ ਖੇਪ ਕਿਥੇ ਲੈ ਕੇ ਜਾ ਰਹੇ ਸਨ ਪੁਲਿਸ ਕਰ ਰਹੀ ਹੈ ਜਾਂਚ
Sri Hemkund Sahib: ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ
25 ਮਈ ਤੋਂ ਸ਼ੁਰੂ ਹੋਵੇਗੀ ਯਾਤਰਾ
Operation Sindoor: ਭਾਰਤੀ ਫ਼ੌਜ ਦਾ ਵੱਡਾ ਦਾਅਵਾ, 'ਆਪ੍ਰੇਸ਼ਨ ਸਿੰਦੂਰ 'ਚ 64 ਪਾਕਿਸਤਾਨੀ ਸੈਨਿਕ ਅਤੇ ਅਧਿਕਾਰੀ ਮਾਰੇ ਗਏ'
90 ਤੋਂ ਵੱਧ ਪਾਕਿਸਤਾਨੀ ਫੌਜੀ ਜ਼ਖਮੀ ਹੋਏ : ਫ਼ੌਜ
Fixed deposit rates from SBI: ਐਸ.ਬੀ.ਆਈ. ਵਲੋਂ ਫ਼ਿਕਸਡ ਡਿਪਾਜ਼ਿਟ ਦਰਾਂ ’ਚ 20 ਬੀਪੀਐਸ ਦੀ ਕਟੌਤੀ
3 ਕਰੋੜ ਰੁਪਏ ਤੋਂ ਘੱਟ ਦੇ ਪ੍ਰਚੂਨ ਘਰੇਲੂ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ਵਿਚ ਕਟੌਤੀ ਆਮ ਲੋਕਾਂ ਅਤੇ ਸੀਨੀਅਰ ਨਾਗਰਿਕਾਂ ਦੋਵਾਂ ਲਈ ਲਾਗੂ ਹੈ।