ਖ਼ਬਰਾਂ
Kharar News : ਖਰੜ ਹਲਕੇ ਦਾ ਵਿਕਾਸ ਕਰ ਕੇ ਹੀ ਦੱਸਾਂਗੇ, ਬੋਲ ਕੇ ਨਹੀਂ : ਵਿਧਾਇਕਾ ਅਨਮੋਲ ਗਗਨ ਮਾਨ
Kharar News : ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ : ਵਿਧਾਇਕ ਅਨਮੋਲ ਗਗਨ ਮਾਨ
Amritsar News : ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਤੇ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ
Amritsar News : ਸੁਸਾਇਟੀ ਖਿਲਾਫ਼ ਪੁੱਜੀਆਂ ਸ਼ਿਕਾਇਤਾਂ ਦੇ ਸੰਬੰਧ 'ਚ ਰੱਖਣ ਆਪਣਾ ਪੱਖ, 22 ਜੁਲਾਈ ਨੂੰ ਸਵੇਰੇ 11 ਵਜੇ ਨਿੱਜੀ ਰੂਪ'ਚ ਹਾਜ਼ਰ ਹੋਣ ਦੇ ਆਦੇਸ਼
Punjab Health Insurance: ਪੰਜਾਬ ਦੇ ਹਰ ਵਸਨੀਕ ਦਾ ਬਣੇਗਾ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ: ਮੁੱਖ ਮੰਤਰੀ ਭਗਵੰਤ ਮਾਨ
ਬੇਅਦਬੀ ਸਬੰਧੀ ਬਣਨ ਜਾ ਰਿਹਾ ਵੱਡਾ ਕਾਨੂੰਨ- CM ਮਾਨ
Afghanistan News: ਅਫ਼ਗਾਨਿਸਤਾਨ ਵਿਚ 6 ਸਾਲ ਦੀ ਬੱਚੀ ਦਾ 45 ਸਾਲ ਦੇ ਵਿਅਕਤੀ ਨਾਲ ਕਰਵਾਇਆ ਵਿਆਹ
Afghanistan News: ਤਾਲਿਬਾਨ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਲੜਕੀ 9 ਸਾਲ ਦੀ ਗਈ ਤਾਂ ਲੜਕੇ ਦੇ ਘਰ ਜਾਵੇਗਾ ਭੇਜਿਆ
Barnala News: ਬਰਨਾਲਾ ਵਿਚ ਸਕੂਲੀ ਬੱਸ ਪਲਟਣ ਨਾਲ ਕੰਡਕਟਰ ਦੀ ਮੌਤ
Barnala News: ਬੱਸ ਵਿਚ ਬੈਠੇ ਸਾਰੇ ਬੱਚਿਆਂ ਦਾ ਹੋਇਆ ਬਚਾਅ
IND vs ENG: ਇੰਗਲੈਂਡ ਨੇ ਲਾਰਡਸ ਵਿੱਚ ਜਿੱਤਿਆ ਟਾਸ, ਭਾਰਤ ਦੀ ਪਲੇਇੰਗ 11 ਵਿੱਚ ਸਟਾਰ ਗੇਂਦਬਾਜ਼ ਦੀ ਵਾਪਸੀ
ਪ੍ਰਸਿਧ ਕ੍ਰਿਸ਼ਨਾ ਦੀ ਥਾਂ ਜਸਪ੍ਰੀਤ ਬੁਮਰਾਹ ਦੀ ਹੋਈ ਵਾਪਸੀ
Zirakpur News : ਜ਼ੀਰਕਪੁਰ ਤੋਂ ਲਾਪਤਾ ਹੋਇਆ ਬੱਚਾ ਮਾਪਿਆਂ ਨੂੰ ਵਾਪਸ ਮਿਲਿਆ
Zirakpur News : ਗੁੰਮ ਹੋਇਆ ਬੱਚਾ ਸਹੀ ਸਲਾਮਤ ਆਪਣੇ ਮਾਂ ਬਾਪ ਕੋਲੇ ਪਹੁੰਚਿਆ, ਸਹੀ ਸਲਾਮਤ ਮਾਪਿਆਂ ਸੌਂਪਿਆ - ਬਲਟਾਣਾ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ
Delhi Weather Update News: ਦਿੱਲੀ ਵਿਚ ਪੈ ਰਿਹਾ ਭਾਰੀ ਮੀਂਹ, 6 ਉਡਾਣਾਂ ਨੂੰ ਕੀਤਾ ਡਾਇਵਰਟ
Delhi Weather Update News: ਭਾਰੀ ਮੀਂਹ ਕਾਰਨ ਕਈ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਘੰਟਿਆਂ ਤੱਕ ਆਵਾਜਾਈ ਜਾਮ ਰਹੀ
Delhi News: ਮਨੁੱਖੀ ਜਾਨ ਦੇ ਨੁਕਸਾਨ ਦੇ ਮਾਮਲੇ ਵਿੱਚ ਡਿਊਟੀ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਅਦਾਲਤ
ਅਦਾਲਤ ਨੇ ਕਿਹਾ, "ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੂਰਾ ਪੁਲਿਸ ਰਿਕਾਰਡ ਪੇਸ਼ ਨਹੀਂ ਕੀਤਾ ਗਿਆ
Jammu ਵਿੱਚ 70 ਲੱਖ ਰੁਪਏ ਦੀ Heroin ਸਮੇਤ ਇੱਕ ਵਿਅਕਤੀ ਅਤੇ ਉਸਦੀ ਭੈਣ ਗ੍ਰਿਫ਼ਤਾਰ
ਆਰਐਸ ਪੁਰਾ ਦੇ ਟਾਂਡਾ ਪਿੰਡ ਦੇ ਵਸਨੀਕ ਹਨ।