ਖ਼ਬਰਾਂ
ਵੇਟ ਲਿਫ਼ਟਿੰਗ ’ਚ ਪੰਜਾਬ ਦੀ ਆਇਰਨ ਲੇਡੀ ਜਗਰੀਤ ਕੌਰ ਨੇ ਮਾਰੀਆਂ ਮੱਲਾਂ
ਕਿਹਾ, ਭਾਰਤ ਤੋਂ ਬਾਅਦ ਵਿਦੇਸ਼ਾਂ ਵਿਚ ਵੀ ਤੋੜਨਾ ਚਾਹੁੰਦੀ ਹਾਂ ਰਿਕਾਰਡ
Moga News : ਪੁਲਿਸ ਨੇ ਕਤਲ ਮਾਮਲੇ ’ਚ ਕਾਤਲ ਨੂੰ ਕੀਤਾ ਕਾਬੂ, ਪਿਸਟਲ ਤੇ ਚਾਰ ਜਿੰਦਾ ਕਾਰਤੂਸ ਹੋਏ ਬਰਾਮਦ
Moga News : ਪੁਲਿਸ ਵੱਲੋਂ ਮਾਮਲਾ ਦਰਜ ਕਰ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ।
ਮੁੰਬਈ ’ਚ ਦੋ ਕੋਰੋਨਾ ਮਰੀਜ਼ਾਂ ਦੀ ਹੋਈ ਮੌਤ
ਕੋਰੋਨਾ ਤੋਂ ਇਲਾਵਾ ਕੈਂਸਰ ਤੇ ਨੈਫ਼ਰੋਟਿਕ ਸਿੰਡਰੋਮ ਬੀਮਾਰੀ ਨਾਲ ਸਨ ਪੀੜਤ
Jammu Kashmir News: ਜੰਮੂ 'ਚ ਅਤਿਵਾਦੀ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਬਿਹਾਰ ਦਾ ਜਵਾਨ ਸੰਤੋਸ਼ ਕੁਮਾਰ ਸ਼ਹੀਦ
ਸ਼ਹੀਦ ਜਵਾਨ 2001 ਵਿੱਚ ਭਾਰਤੀ ਫੌਜ ’ਚ ਹੋਇਆ ਸੀ ਭਰਤੀ
Indian railways news: ਰਾਜਧਾਨੀ ਐਕਸਪ੍ਰੈਸ ਸਮੇਤ ਦੋ ਰੇਲਗੱਡੀਆਂ ਨੂੰ ਲੀਹ ਤੋਂ ਉਤਾਰਨ ਦੀ ਕੋਸ਼ਿਸ਼
Indian railways news: ਲੋਕੋਪਾਇਲਟਾਂ ਦੀ ਚੌਕਸੀ ਕਾਰਨ ਕੋਸ਼ਿਸ਼ ਹੋਈ ਨਾਕਾਮ
Delhi News : ਭਾਜਪਾ ਆਗੂ ਅਮਿਤ ਮਾਲਵੀਆ ਨੇ ਆਪ੍ਰੇਸ਼ਨ ਸਿੰਦੂਰ ਵਿਵਾਦ 'ਤੇ ਕਾਂਗਰਸ ਨੇਤਾ ਦੀ ਕੀਤੀ ਨਿੰਦਾ
Delhi News : ਕਿਹਾ - ‘ਰਾਹੁਲ ਗਾਂਧੀ ਬੋਲ ਰਹੇ ਪਾਕਿਸਤਾਨ ਦੀ ਬੋਲੀ’, ਅਸੀਮ ਮੁਨੀਰ ਨਾਲ ਅੱਧੀ ਫੋਟੋ ਸਾਂਝੀ ਕਰਕੇ ਅਮਿਤ ਮਾਲਵੀਆ ਨੇ ਸਾਧਿਆ ਨਿਸ਼ਾਨਾ
Launch ASAP : ਕੇਜਰੀਵਾਲ ਨੇ ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਅਲਟਰਨੇਟਿਵ ਰਾਜਨੀਤੀ ਦੀ ਕੀਤੀ ਸ਼ੁਰੂਆਤ
Launch ASAP : ਵਿਦਿਆਰਥੀਆਂ ਲਈ ਰਾਜਨੀਤੀ ਦੇ ਖੇਤਰ ’ਚ ਹੋਵੇਗੀ ਲਾਹੇਵੰਦ
Punjab News : ਪੰਜਾਬ ਸਰਕਾਰ ਨੇ ਬੀਬੀਐਮਬੀ ਮਾਮਲੇ ਵਿਚ ਦੋ ਦਿਨਾਂ ਦਾ ਮੰਗਿਆ ਸਮਾਂ
Punjab News : ਹਾਈ ਕੋਰਟ ਨੇ ਸੁਣਵਾਈ 22 ਮਈ ਤਕ ਕੀਤੀ ਮੁਲਤਵੀ
UP Bus Accident: ਬਦਾਯੂੰ ’ਚ ਬਰੇਲੀ-ਜੈਪੁਰ ਡਬਲ ਡੈਕਰ ਬੱਸ ਪਲਟੀ, ਡਰਾਈਵਰ ਦੀ ਮੌਤ ਤੇ 30 ਤੋਂ ਵੱਧ ਜ਼ਖ਼ਮੀ
UP Bus Accident: ਬਸ ’ਚ ਸਵਾਰ ਸਨ 55 ਯਾਤਰੀ, ਕਈ ਜ਼ਖ਼ਮੀਆ ਦੀ ਹਾਲਤ ਗੰਭੀਰ
Principal Suspend: ਸਿੰਗਾਪੁਰ ਦੌਰੇ ਦੌਰਾਨ ਮਹਿਲਾ ਟੂਰ ਗਾਈਡ ਨਾਲ ਬਦਸਲੂਕੀ ਕਰਨ ਵਾਲਾ ਪ੍ਰਿੰਸੀਪਲ ਮੁਅੱਤਲ
ਹੁਕਮਾਂ ਅਨੁਸਾਰ, ਜਲਾਲਾਬਾਦ ਸਰਕਾਰੀ ਸਕੂਲ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਿੰਸੀਪਲ ਗੌਤਮ ਖੁਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ