ਖ਼ਬਰਾਂ
Drugs Seized: 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 15 ਗ੍ਰਿਫ਼ਤਾਰ
ਐਨਸੀਬੀ ਨੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਇੱਕ ਵਿਤਰਕ ਤੋਂ 1.36 ਕਰੋੜ ਮਨੋਰੋਗ ਗੋਲੀਆਂ ਜ਼ਬਤ ਕੀਤੀਆਂ ਹਨ।
Goa Stampede News: ਗੋਆ 'ਚ ਧਾਰਮਿਕ ਯਾਤਰਾ ਦੌਰਾਨ ਮਚੀ ਭਗਦੜ, 7 ਲੋਕਾਂ ਦੀ ਮੌਤ
Goa Stampede News: 30 ਤੋਂ ਵੱਧ ਜ਼ਖ਼ਮੀ
America immigrants News: ਸਾਢੇ 3 ਲੱਖ ਪ੍ਰਵਾਸੀਆਂ ’ਤੇ ਸ਼ਿਕੰਜਾ ਕਸਣ ਦੀ ਤਿਆਰੀ ’ਚ ਅਮਰੀਕਾ
America immigrants News: ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ 350,000 ਵੈਨੇਜ਼ੁਏਲਾ ਵਾਸੀਆਂ ਤੋਂ ਕਾਨੂੰਨੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ,
NIA ਨੇ ਪਾਕਿਸਤਾਨ ਅਧਾਰਤ ਅਤਿਵਾਦੀ ਦੇ ਮੁੱਖ ਸਹਿਯੋਗੀ ਨਾਲ ਜੁੜੇ ਪੰਜਾਬ ’ਚ 17 ਟਿਕਾਣਿਆਂ ’ਤੇ ਛਾਪੇ ਮਾਰੇ
ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ’ਚ ਕੁਲ 17 ਟਿਕਾਣੇ NIA ਦੀ ਜਾਂਚ ਦੇ ਘੇਰੇ ’ਚ ਆਏ
MP ਚਰਨਜੀਤ ਚੰਨੀ ਨੇ ਸਰਜੀਕਲ ਸਟ੍ਰਾਈਕ 'ਤੇ ਚੁੱਕੇ ਸਵਾਲ
ਕਿਹਾ, 'ਜੇ ਬੰਬ ਡਿੱਗਿਆ ਹੁੰਦਾ ਤਾਂ ਕੀ ਪਤਾ ਨਾ ਲੱਗਦਾ?
115 ਸਾਲ ਦੀ ਬ੍ਰਿਟਿਸ਼ ਔਰਤ ਬਣੀ ਦੁਨੀਆਂ ਦੀ ਸੱਭ ਤੋਂ ਵੱਧ ਉਮਰ ਦੀ ਵਿਅਕਤੀ, ਜਾਣੋ ਕੀ ਦਿਤਾ ਲੰਮੀ ਜ਼ਿੰਦਗੀ ਦਾ ਨੁਸਖਾ
ਕਦੇ ਕਿਸੇ ਨਾਲ ਬਹਿਸ ਨਾ ਕਰੋ, ਮੈਂ ਸੁਣਦੀ ਹਾਂ ਅਤੇ ਉਹੀ ਕਰਦੀ ਹਾਂ ਜੋ ਮੈਨੂੰ ਪਸੰਦ ਹੈ : ਏਥਲ ਕੈਟਰਹੈਮ
Jalandhar News : ਵਿਜੀਲੈਂਸ ਵੱਲੋਂ ਏਐਸਆਈ 15000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Jalandhar News : ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 8 ਵਿਖੇ ਤਾਇਨਾਤ ਹੈ ਸਹਾਇਕ ਸਬ ਇੰਸਪੈਕਟਰ ਸੰਜੇ ਕੁਮਾਰ
Pahalgam terrorist attack: ਭਾਰਤ ਨੇ ਬੈਨ ਕੀਤੇ ਪਾਕਿ ਖਿਡਾਰੀਆਂ ਦੇ ਇੰਸਟਾਗ੍ਰਾਮ ਅਕਾਊਂਟ
ਬਾਬਰ ਆਜ਼ਮ ਸਮੇਤ 7 ਖਿਡਾਰੀਆਂ ਦੇ ਅਕਾਊਂਟ ਕੀਤੇ ਬੈਨ
Punjab Haryana water Row : ਭਲਕੇ ਹਰਿਆਣਾ ਸਰਕਾਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ, ਪਾਣੀਆਂ ਦੇ ਮੁੱਦੇ 'ਤੇ ਹੋਵੇਗੀ ਚਰਚਾ
Punjab Haryana water Row : ਬੈਠਕ 'ਚ CM ਨਾਇਬ ਸੈਣੀ ਸਮੇਤ ਭੂਪੇਂਦਰ ਹੁੱਡਾ ਰਹਿਣਗੇ ਮੌਜੂਦ