ਖ਼ਬਰਾਂ
Patiala News: SSP ਵਰੁਣ ਸ਼ਰਮਾ ਨੇ ਲਿਆ ਵੱਡਾ ਐਕਸ਼ਨ, SHO ਜਸਪ੍ਰੀਤ ਸਿੰਘ ਨੂੰ ਕੀਤਾ ਮੁਅੱਤਲ
ਲੋਕਾਂ ਨਾਲ ਚੰਗਾ ਵਿਵਹਾਰ ਨਾ ਹੋਣ ਕਰ ਕੇ ਕੀਤੀ ਕਾਰਵਾਈ
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਾਰਜਾਂ ਦੀ ਪ੍ਰਗਤੀ ਦਾ ਕੀਤਾ ਨਿਰੀਖਣ
ਸੌਂਦ ਵੱਲੋਂ ਛੱਪੜਾਂ ਦੀ ਸਫਾਈ ਅਤੇ ਖੇਡ ਮੈਦਾਨਾਂ ਦੇ ਨਵੀਨੀਕਰਨ ਦਾ ਨਿਰੀਖਣ ਕਰਨ ਲਈ ਪਟਿਆਲਾ ਦੇ ਪਿੰਡਾਂ ਦਾ ਦੌਰਾ
BBMB News: ਮੀਟਿੰਗ ਮਗਰੋਂ ਪਾਣੀ ਦੇ ਮੁੱਦੇ 'ਤੇ ਮੰਤਰੀ ਬਰਿੰਦਰ ਗੋਇਲ ਨੇ ਕੀਤੇ ਵੱਡੇ ਖੁਲਾਸੇ
ਹੁਣ ਹਰਿਆਣਾ ਨੇ 10 ਹਜ਼ਾਰ 121 ਕਿਊਸਿਕ ਪਾਣੀ ਦੀ ਕੀਤੀ ਮੰਗ
DSR Scheme : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ
'1500 ਪ੍ਰਤੀ ਏਕੜ ਸਹਾਇਤਾ ਦਾ ਐਲਾਨ'
Majitha liquor scandal: ਮੰਤਰੀ ਧਾਲੀਵਾਲ ਨੇ ਮਜੀਠਾ ਸ਼ਰਾਬ ਕਾਂਡ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ ਮੁਆਵਜ਼ੇ ਦੇ ਚੈੱਕ
10-10 ਲੱਖ ਰੁਪਏ ਰਾਸ਼ੀ ਦੇ ਚੈੱਕ ਤਕਸੀਮ ਕੀਤੇ
Banke Bihari Corridor case: ਬਾਂਕੇ ਬਿਹਾਰੀ ਕੋਰੀਡੋਰ ਮਾਮਲੇ 'ਚ SC ਦਾ ਫੈਸਲਾ, ਸਰਕਾਰ ਨੂੰ ਮੰਦਰ ਦੇ ਫੰਡਾਂ ਦੀ ਵਰਤੋਂ ਕਰਨ ਦੀ ਇਜਾਜ਼ਤ
500 ਕਰੋੜ ਰੁਪਏ ਕੋਰੀਡੋਰ ਯੋਜਨਾ ਲਈ ਕੀਤੇ ਮਨਜ਼ੂਰ
Khanna News: ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ
ਸੁੱਤੇ ਪਏ ਦੇ ਸਿਰ ਵਿੱਚ ਮਾਰੀ ਲੋਹੇ ਦੀ ਰਾਡ
India vs US Tariff: ਡੋਨਾਲਡ ਟਰੰਪ ਨੇ ਕੀਤਾ ਵੱਡਾ ਦਾਅਵਾ, ਭਾਰਤ ਨੇ ਅਮਰੀਕੀ 'ਤੇ ਕੋਈ ਟੈਰਿਫ ਨਾ ਲਗਾਉਣ ਦੀ ਦਿੱਤੀ ਪੇਸ਼ਕਸ਼
ਦੁਨੀਆ ਦੇ ਸਭ ਤੋਂ ਉੱਚੇ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ"
Jalandhar News: ਨਗਰ ਨਿਗਮ ਦਾ ਸਹਾਇਕ ਟਾਊਨ ਪਲੈਨਰ 30000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਬੁੱਧਵਾਰ ਨੂੰ ਵਿਜੀਲੈਂਸ ਨੇ ਨਗਰ ਨਿਗਮ ਦੇ ਇਮਾਰਤ ਵਿਭਾਗ 'ਤੇ ਛਾਪਾ ਮਾਰਿਆ ਅਤੇ ਰਿਕਾਰਡ ਦੀ ਜਾਂਚ ਕੀਤੀ
Neeraj Chopra: “ਅਸੀਂ ਕਦੇ ਵੀ ਕਰੀਬੀ ਦੋਸਤ ਨਹੀਂ ਸਨ,” ਅਰਸ਼ਦ ਨਦੀਮ 'ਤੇ ਬੋਲੇ ਨੀਰਜ ਚੋਪੜਾ
ਪਿਛਲੇ ਮਹੀਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਚੋਪੜਾ ਅਤੇ ਉਸਦੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ