ਖ਼ਬਰਾਂ
Punjab News : ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਣੀ ਨਾਜ਼ੁਕ, ਕਿਸੇ ਸਮੇ ਕੁੱਝ ਵੀ ਹੋ ਸਕਦਾ ਹੈ: ਗੁਰਪਿੰਦਰ ਸਿੰਘ
Punjab News : ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਦਿੱਤਾ ਬਿਆਨ, 'ਕੁੱਝ ਹੋਇਆ ਤਾਂ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ'
Chhattisgarh News: ਦਾਂਤੇਵਾੜਾ-ਬੀਜਾਪੁਰ ਸਰਹੱਦ 'ਤੇ 3 ਨਕਸਲੀਆਂ ਦਾ ਐਨਕਾਊਂਟਰ
ਲਗਭਗ 500 ਸੈਨਿਕਾਂ ਨੇ ਇਲਾਕੇ ਨੂੰ ਪਾਇਆ ਘੇਰਾ
Delhi Budget 2025: ਰੇਖਾ ਗੁਪਤਾ ਵਲੋਂ ਮਹਿਲਾ ਸਮ੍ਰਿਧੀ ਯੋਜਨਾ ਲਈ 5,100 ਕਰੋੜ ਰੁਪਏ ਜਾਰੀ
ਦਿੱਲੀ ਸਰਕਾਰ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਵੇਗੀ
Colonel Bath case : ਕਰਨਲ ਬਾਠ ਮਾਮਲਾ, ਹਾਈਕੋਰਟ 'ਚ ਸੁਣਵਾਈ, ਸਵਾਲਾਂ ਦੇ ਘੇਰੇ ’ਚ ਪੁਲਿਸ
Colonel Bath case : ਹਾਈਕੋਰਟ ਨੇ 2 ਦਿਨਾਂ 'ਚ ਮੰਗਿਆ ਸਪੱਸ਼ਟੀਕਰਨ
Ludhiana News: ਲੁਧਿਆਣਾ ’ਚ ਗਹਿਣਿਆਂ ਦੀ ਦੁਕਾਨ ਤੋਂ 6 ਲੱਖ ਦੇ ਗਹਿਣੇ ਚੋਰੀ
Ludhiana News: ਗਾਹਕ ਬਣ ਕੇ ਆਇਆ ਵਿਅਕਤੀ, ਅੰਗੂਠੀਆਂ ਦਾ ਡੱਬਾ ਲੈ ਕੇ ਹੋਇਆ ਫ਼ਰਾਰ
Kapurthala News : ਕਪੂਰਥਲਾ ਦੇ ਫਗਵਾੜਾ ’ਚ ਅੱਠ ਤੋਂ ਵੱਧ ਨੌਜਵਾਨਾਂ ਨੇ ਇੱਕ ਵਿਅਕਤੀ ’ਤੇ ਕੀਤਾ ਹਮਲਾ
Kapurthala News : ਪੁਰਾਣੀ ਰੰਜ਼ਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਇਹ ਝਗੜਾ, ਜ਼ਖ਼ਮੀ ਨੂੰ ਹਸਪਤਾਲ ਕਰਵਾਇਆ ਦਾਖ਼ਲ
Fazilka News: ਡੀਆਈਜੀ ਸਵਪਨ ਸ਼ਰਮਾ ਵੱਲੋਂ ਅਬੋਹਰ ਦਾ ਦੌਰਾ, ਸਦਰ ਥਾਣੇ ਦੇ ਕੰਮ ਕਾਜ ਦਾ ਲਿਆ ਜਾਇਜ਼ਾ
ਪੁਲਿਸ ਦੀ ਵਧੇਗੀ ਕਾਰਜਕੁਸ਼ਲਤਾ, ਨਸ਼ਾ ਤਸਕਰ ਜਾਣਗੇ ਜੇਲ
Canada: ਕੈਲਗਰੀ ’ਚ ਪੰਜਾਬੀ ਵਿਦਿਆਰਥਣ ’ਤੇ ਹਮਲਾ
ਪੁਲਿਸ ਵਲੋਂ ਮੁਜ਼ਲਮ ਬ੍ਰੇਡਨ ਜੋਸਫ਼ ਜੇਮਜ਼ ਗ੍ਰਿਫ਼ਤਾਰ, ਮਾਮਲਾ ਦਰਜ
Canada's general election: ਕੈਨੇਡਾ ਨੇ ਭਾਰਤ ਅਤੇ ਚੀਨ ’ਤੇ ਲਾਇਆ ਚੋਣਾਂ ’ਚ ਦਖ਼ਲ ਦੇਣ ਦਾ ਦੋਸ਼
Canada's general election: 28 ਅਪ੍ਰੈਲ ਨੂੰ ਹੋਣੀਆਂ ਹਨ ਕੈਨੇਡਾ ਦੀਆਂ ਆਮ ਚੋਣਾਂ
Samarala News : ਅਣਪਛਾਤੇ ਚੋਰਾਂ ਦੇ ਹੌਂਸਲੇ ਬੁਲੰਦ, ਹਫਤੇ 'ਚ ਤਿੰਨ ਮੋਟਰਸਾਈਕਲ, ਇਕ ਕਾਰ ਚੋਰੀ
Samarala News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ,ਪੁਲਿਸ ਚਜਾਂਚ ਵਿਚ ਜੁਟੀ