ਖ਼ਬਰਾਂ
Colonel Sofia Qureshi: ਕਰਨਲ ਕੁਰੇਸ਼ੀ ’ਤੇ ਵਿਵਾਦਤ ਟਿੱਪਣੀ ਦੇਣ ਦੇ ਮਾਮਲੇ ’ਚ ਅਦਾਲਤ ਨੇ ਮੰਤਰੀ ਵਿਜੇ ਸ਼ਾਹ ਤੋਂ ਕੀਤੀ ਪੁੱਛਗਿੱਛ
ਪਟੀਸ਼ਨ 'ਤੇ ਭਲਕੇ ਹੋਵੇਗੀ ਸੁਣਵਾਈ
UPSC Chairman: ਸਾਬਕਾ ਰੱਖਿਆ ਸਕੱਤਰ ਅਜੇ ਕੁਮਾਰ ਨੇ UPSC ਚੇਅਰਮੈਨ ਵਜੋਂ ਚੁੱਕੀ ਸਹੁੰ
29 ਅਪ੍ਰੈਲ ਨੂੰ ਪ੍ਰੀਤੀ ਸੂਦਨ ਦੇ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਯੂਪੀਐਸਸੀ ਚੇਅਰਮੈਨ ਦਾ ਅਹੁਦਾ ਖਾਲੀ ਹੋ ਗਿਆ ਸੀ।
India vs US Tariff: 'ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ ਵਿੱਚ ਨਿਰਮਾਣ ਕਰੋ, ਉਹ ਆਪਣਾ ਧਿਆਨ ਰੱਖਣਗੇ: ਟਰੰਪ
ਟਰੰਪ ਨੇ ਐਪਲ ਦੇ CEO ਟਿਮ ਕੁੱਕ ਨੂੰ ਕਿਹਾ
BRTS ਦੇ ਮੁਲਾਜ਼ਮ ਦੀ ਸ਼ਰਮਨਾਕ ਹਰਕਤ, ਅੰਮ੍ਰਿਤਸਰ 'ਚ ਬਜ਼ੁਰਗ ਦੀ ਦਸਤਾਰ ਦੀ ਕੀਤੀ ਬੇਅਦਬੀ
ਮੁਲਾਜ਼ਮ ਨੇ ਬਜ਼ੁਰਗ ਕੋਲੋਂ ਦਸਤਾਰ ਉਤਰਵਾ ਕੇ ਕਰਵਾਈ ਸਫ਼ਾਈ
Haryana News: ਹਰਿਆਣਾ ਦੇ ਲਾਂਸ ਨਾਇਕ ਦੀ ਗੋਲੀ ਲੱਗਣ ਨਾਲ ਮੌਤ, ਪੰਜਾਬ ਵਿੱਚ ਸੀ ਤਾਇਨਾਤ
10 ਦਿਨ ਪਹਿਲਾਂ ਆਪਣੀ ਛੁੱਟੀ ਕੱਟ ਕੇ ਵਾਪਸ ਗਿਆ ਸੀ ਡਿਊਟੀ 'ਤੇ
Majitha liquor scandal: ਮਜੀਠਾ ਇਲਾਕੇ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ, ਦੋ ਵਿਅਕਤੀਆਂ ਦੀਆਂ ਹੋਰ ਮੌਤਾਂ
ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 25 ਮੌਤਾਂ
Operation Sindoor: “ਪਾਕਿਸਤਾਨ ਵਿੱਚ ਲੁਕੇ ਅਤਿਵਾਦੀ ਅਤੇ ਉਨ੍ਹਾਂ ਦੇ ਆਕਾ ਹੁਣ ਭਾਰਤੀ ਫ਼ੌਜਾਂ ਦੇ ਨਿਸ਼ਾਨੇ 'ਤੇ ਹਨ”: ਰਾਜਨਾਥ ਸਿੰਘ
ਰਾਜਨਾਥ ਸਿੰਘ ਨੇ ਪਾਕਿਸਤਾਨ ਦੀ ਪ੍ਰਮਾਣੂ ਹਥਿਆਰਾਂ ਨੂੰ ਸੰਭਾਲਣ ਦੀ ਯੋਗਤਾ 'ਤੇ ਚੁੱਕੇ ਸਵਾਲ
Operation Sindoor: ਫ਼ੌਜ ਮੁਖੀ ਨੇ ਸਰਹੱਦੀ ਖੇਤਰਾਂ ਦਾ ਕੀਤਾ ਦੌਰਾ, ਆਪ੍ਰੇਸ਼ਨ ਸਿੰਦੂਰ ਵਿੱਚ ਸੈਨਿਕਾਂ ਦੀ ਭੂਮਿਕਾ ਦੀ ਕੀਤੀ ਪ੍ਰਸ਼ੰਸਾ
ਫ਼ੌਜ ਨੇ 'X' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਫ਼ੌਜ ਮੁਖੀ (COAS) ਨੇ ਚਿਨਾਰ ਕੋਰ ਦੇ ਡੈਗਰ ਡਿਵੀਜ਼ਨ ਦਾ ਦੌਰਾ ਕੀਤਾ।
Uttar Pradesh ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, ਛੇ ਦੀ ਮੌਤ, ਤਿੰਨ ਜ਼ਖ਼ਮੀ
Uttar Pradesh News : ਟਰੱਕ-ਆਟੋ ਦੀ ਟੱਕਰ ਤੋਂ ਬਾਅਦ ਪਲਟਿਆ ਆਟੋ
Spokesman Di Sath News : ‘ਸਪੋਕਸਮੈਨ ਦੀ ਸੱਥ' 'ਚ ਪੰਚਾਇਤ ਤੇ ਪਿੰਡ ਵਾਲਿਆਂ 'ਚ ਹੋਈ ਗਰਮਾ-ਗਰਮੀ
Spokesman Di Sath News : ‘ਸਾਡੇ ਪਿੰਡ 'ਚ 12-12 ਸਾਲ ਦੇ ਜਵਾਕ ਕਰਦੇ ਹਨ ਚਿੱਟੇ ਦਾ ਨਸ਼ਾ, ਘਰਾਂ ਬਾਹਰ ਸੁੱਟੇ ਮਿਲਦੇ ਨੇ ਟੀਕੇ'