ਖ਼ਬਰਾਂ
ਪਾਣੀਆਂ ਦੇ ਮੁੱਦੇ ’ਤੇ ਡਾ. ਪਿਆਰੇ ਲਾਲ ਗਰਗ ਦਾ ਫੁੱਟਿਆ ਗੁੱਸਾ
ਕਿਹਾ, BBMB ਧੱਕੇ ਨਾਲ ਖੋਹ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਕਿਉਂ ਦੇ ਰਿਹੈ?
ਸ਼ੋਪੀਆਂ ’ਚ ਮਾਰੇ 3 ਅੱਤਵਾਦੀਆਂ ਤੋਂ ਭਾਰੀ ਮਾਤਰਾ ’ਚ ਹਥਿਆਰ ਤੇ ਨਕਦੀ ਵੀ ਬਰਾਮਦ
ਦੋ ਮੁਲਜ਼ਮਾਂ ਦੀ ਪਹਿਚਾਣ ਨਾਮ ਸ਼ਾਹਿਦ ਕੁੱਟੇ ਤੇ ਅਦਨਾਨ ਸ਼ਫੀ ਡਾਰ ਵਲੋਂ ਹੋਈ
Operation Sindoor: ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ, 'ਆਪ੍ਰੇਸ਼ਨ ਸਿੰਦੂਰ' ਸਬੰਧੀ ਦਿੱਤੀ ਜਾਣਕਾਰੀ
Operation Sindoor: ਪ੍ਰਧਾਨ ਮੰਤਰੀ ਮੋਦੀ ਨੇ ਸੀਸੀਐਸ ਮੀਟਿੰਗ ਕੀਤੀ
Mumbai News: 'ਮਰਾਠੀ ਵਿੱਚ ਗੱਲ ਕਰੋ ਨਹੀਂ ਤਾਂ ਅਸੀਂ ਪੈਸੇ ਨਹੀਂ ਦੇਵਾਂਗੇ', ਮੁੰਬਈ ਵਿੱਚ ਜੋੜੇ ਦੀ ਪੀਜ਼ਾ ਡਿਲੀਵਰੀ ਬੁਆਏ ਨਾਲ ਬਹਿਸ
Mumbai News:ਘਟਨਾ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
Canada's new cabinet: ਕੀ ਕੈਨੇਡਾ ਦੀ ਨਵੀਂ ਕੈਬਨਿਟ ਦੇ ਗਠਨ ਨਾਲ ਭਾਰਤ ਨਾਲ ਸਬੰਧ ਸੁਧਰਨਗੇ?
Canada's new cabinet: ਪੰਜ ਭਾਰਤੀ ਕੈਨੇਡਾ ਦੀ ਨਵੀਂ ਕੈਬਨਿਟ ’ਚ ਨਿਭਾਉਣਗੇ ਅਹਿਮ ਜ਼ਿੰਮੇਵਾਰੀ
Delhi News : ਆਈਐਨਐਸ ਵਿਕਰਾਂਤ ਦੀ ਅਗਵਾਈ ਵਾਲਾ 36-ਜਹਾਜ਼ ਆਰਮਾਡਾ ਕਰਾਚੀ ਨੂੰ ਟੱਕਰ ਮਾਰਨ ਦੀ ਸਥਿਤੀ ’ਚ ਸੀ : ਸਰੋਤ
Delhi News : ਕੈਰੀਅਰ ਬੈਟਲ ਗਰੁੱਪ ਆਈਐਨਐਸ ਵਿਕਰਾਂਤ ਸੀ, ਜਿਸਦੇ ਨਾਲ 8 ਤੋਂ 10 ਜੰਗੀ ਜਹਾਜ਼ ਸਨ, ਜੋ ਅਰਬ ਸਾਗਰ ਵਿੱਚ ਅੱਗੇ ਤਾਇਨਾਤ ਸਨ
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, ਪਾਰਾ 41 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update; ਅਗਲੇ ਤਿੰਨ ਦਿਨ ਹੋਰ ਜ਼ਿਆਦਾ ਪਵੇਗੀ ਗਰਮੀ
Rohtak Sewerage News: ਰੋਹਤਕ 'ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਸੀਵਰੇਜ ਦੀ ਗੈਸ ਚੜ੍ਹਨ ਨਾਲ ਮੌਤ
Rohtak Sewerage News: ਢੱਕਣ ਹਟਾਉਂਦੇ ਸਮੇਂ ਪੁੱਤਰ ਸੀਵਰ ਵਿੱਚ ਡਿੱਗਿਆ, ਬਚਾਉਣ ਗਏ ਪਿਤਾ ਅਤੇ ਭਰਾ ਦੀ ਵੀ ਗਈ ਜਾਨ
Punjab Haryana High Court: ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਦੇ ਹੁਕਮ 'ਤੇ ਪੰਜਾਬ ਸਰਕਾਰ ਦੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ
ਇਸ ਮਾਮਲੇ ਦੀ ਸੁਣਵਾਈ 20 ਮਈ ਨੂੰ ਮੁੱਖ ਪਟੀਸ਼ਨ ਦੇ ਨਾਲ ਹੋਵੇਗੀ।
Pakistan Releases BSF jawan News: ਪਾਕਿਸਤਾਨ ਨੇ ਰਿਹਾਅ ਕੀਤਾ BSF ਜਵਾਨ, ਗਲਤੀ ਨਾਲ ਸਰਹੱਦ ਕਰ ਗਿਆ ਸੀ ਪਾਰ
ਅਟਾਰੀ-ਵਾਹਘਾ ਸਰਹੱਦ ਜ਼ਰੀਏ ਵਾਪਿਸ ਭੇਜਿਆ ਜਵਾਨ