ਖ਼ਬਰਾਂ
Chandigarh News : ਹਨੀ ਸਿੰਘ ਦੇ ਲਾਈਵ ਪ੍ਰੋਗਰਾਮ ਸਬੰਧੀ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
23 ਮਾਰਚ ਨੂੰ ਚੰਡੀਗੜ੍ਹ ’ਚ ਹਨੀ ਸਿੰਘ ਦਾ ਸ਼ੋਅ, ਸੈਕਟਰ 25 ਰੈਲੀ ਗਰਾਊਂਡ ਵਿੱਚ ਤਿਆਰੀਆਂ ਸ਼ੁਰੂ
Punjab News : ਸਿਹਤ ਕ੍ਰਾਂਤੀ : ਪੰਜਾਬ ਸਰਕਾਰ ਵੱਲੋਂ 2.10 ਕਰੋੜ ਰੁਪਏ ਖ਼ਰਚ ਕਰਕੇ C.H.C.ਸਿੰਘੋਵਾਲ ਦੀਨਾਨਗਰ ਦੀ ਕੀਤੀ ਜਾਵੇਗੀ ਕਾਇਆ ਕਲਪ
Punjab News : ਮਾਨ ਸਰਕਾਰ ਨੇ ਲੋਕਾਂ ਨੂੰ ਘਰਾਂ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ - ਸ਼ੈਰੀ ਕਲਸੀ
Patiala News : ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪਟਿਆਲਾ ਜੇਲ੍ਹ ਚ ਬੰਦ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ
Patiala News : 24 ਨੂੰ ਪ੍ਰੈਸ ਕਾਨਫ਼ਰੰਸ ਕਰ ਕੇ ਹੋਣਗੇ ਅਗਲੇ ਐਕਸ਼ਨ ਦੇ ਐਲਾਨ
Punjab News : ਸੰਯੁਕਤ ਕਿਸਾਨ ਮੋਰਚਾ ਨੇ 28 ਮਾਰਚ ਦੇ ਪ੍ਰੋਗਰਾਮ ਦੀ ਤਿਆਰੀ ਲਈ 24 ਮਾਰਚ ਨੂੰ ਜ਼ਿਲ੍ਹਾ ਪੱਧਰੀ ਦੱਸੀ ਮੀਟਿੰਗ
Punjab News : ਜੋਗਿੰਦਰ ਸਿੰਘ ਉਗਰਾਹਾਂ ਨੇ ਸਾਰੀਆਂ ਜੱਥੇਬੰਦੀਆਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ
Dubai News : ਦੁਬਈ ’ਚ ਸਿੱਖਾਂ ਨੇ ਕਾਇਮ ਕੀਤੀ ਏਕਤਾ ਦੀ ਮਿਸਾਲ
Dubai News : ਰਮਜ਼ਾਨ ਦੌਰਾਨ ਗਲੋਬਲ ਸਿੱਖਜ਼ U.A.E. ਦੀ ਟੀਮ ਨੇ ਰੋਜ਼ਾ ਰੱਖਣ ਵਾਲੇ ਮੁਸਲਮਾਨ ਭਰਾਵਾਂ ਨੂੰ ਖਾਣਾ ਖੁਆ ਕੇ ਖੁਲ੍ਹਵਾਇਆ ਰੋਜ਼ਾ
Punjab News : ਯੁੱਧ ਨਸ਼ੇ ਵਿਰੁਧ ਮੁਹਿੰਮ ਜਾਰੀ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸੇ ਹੁਣ ਤੱਕ ਦੇ ਅੰਕੜੇ
Punjab News : -ਹੁਣ ਤਕ 2015 FIR ਕੀਤੀਆਂ ਦਰਜ, 3376 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਪਸ਼ੂ ਪਾਲਣ ਮਾਹਿਰਾਂ ਨੇ ਮੋਮੋਜ਼ ਬਣਾਉਣ ਦੀ ਵਰਕਸ਼ਾਪ ਤੋਂ ਬਰਾਮਦ ਕੀਤੇ ਮਾਸ ਦੇ ਪੀਸ ਨੂੰ ਬੱਕਰੀ ਨਾਲ ਸਬੰਧਤ ਦਿੱਤਾ ਕਰਾਰ
ਟੀਮਾਂ ਵੱਲੋਂ ਸੂਚਨਾ ਮਿਲਣ ਉਪਰੰਤ ਮੋਮੋਜ਼ ਵਰਕਸ਼ਾਪ ਦੇ ਨਿਰੀਖਣ ਦੌਰਾਨ ਸਵੱਛਤਾ ਅਤੇ ਉਚਿਤ ਸਵੱਛਤਾ ਦੀ ਘੋਰ ਉਲੰਘਣਾ ਪਾਈ ਗਈ ਸੀ
Punjab News : ਅਕਾਲੀ ਦਲ ’ਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ- ਐਡਵੋਕੇਟ ਐਚ.ਐਸ. ਫੂਲਕਾ
Punjab News : ਅਕਾਲੀ ਆਗੂਆਂ ਦੇ ਅਸੂਲ ਤਿਆਗਣ ਨਾਲ ਪਾਰਟੀ ’ਚ ਗਿਰਾਵਟ ਆਈ ਹੈ
Punjab ਦਾ ਆਬਕਾਰੀ ਮਾਲੀਆ 6254 ਕਰੋੜ ਰੁਪਏ (2022-23) ਤੋਂ ਵੱਧ ਕੇ 10200 ਕਰੋੜ ਰੁਪਏ (2024-25) ਤੱਕ ਪਹੁੰਚਿਆ- ਹਰਪਾਲ ਸਿੰਘ ਚੀਮਾ
ਵਿੱਤੀ ਸਾਲ 2024-25 ਲਈ 10145 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕੀਤੇ ਜਾਣ ਦੀ ਸੰਭਾਵਨਾ
Online Gaming: DGGI ਨੇ 357 ਗੈਰ-ਕਾਨੂੰਨੀ ਆਨਲਾਈਨ ਗੇਮਿੰਗ ਵੈੱਬਸਾਈਟਾਂ ਨੂੰ ਕੀਤਾ ਬਲਾਕ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੇ ਲੈਣ-ਦੇਣ ਲਈ ਜਾਅਲੀ ਬੈਂਕ ਖ਼ਾਤਿਆਂ ਦੀ ਵਰਤੋਂ ਕੀਤੀ।