ਖ਼ਬਰਾਂ
ਪਾਕਿਸਤਾਨ ਹਮਲੇ ਦੌਰਾਨ ਪੁੰਛ ’ਚ ਮਾਰੇ ਗਏ ਰਾਗੀ ਅਮਰੀਕ ਸਿੰਘ ਦੇ ਘਰ ਪਹੁੰਚਿਆ ਸਪੋਕਸਮੈਨ
‘ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਸਰਕਾਰਾਂ ਨਾਲ ਡੂੰਘਾ ਗਿਲਾ’
America fire News: ਮਿਲਵਾਕੀ ’ਚ ਇਮਾਰਤ ਨੂੰ ਲੱਗੀ ਅੱਗ, ਲੋਕਾਂ ਨੇ ਖਿੜਕੀਆਂ ਤੋਂ ਮਾਰੀ ਛਾਲ, ਚਾਰ ਦੀ ਹੋਈ ਮੌਤ
America fire News: ਚਾਰ ਮੰਜ਼ਿਲਾ ਅਪਾਰਟਮੈਂਟ ’ਚ ‘ਮਦਰਜ਼-ਡੇਅ ਮਨਾ ਰਹੇ ਸਨ ਲੋਕ
ਸਾਬਕਾ ਮੇਅਰ ਨੇ ਦੱਸੇ ਪੁੰਛ ’ਚ ਕਿਵੇਂ ਦੇ ਸੀ ਹਾਲਾਤ
ਪੁੰਛ ’ਚ ਪਾਕਿਸਤਾਨ ਨੇ ਧਾਰਮਕ ਸਥਾਨ ਨੂੰ ਬਣਾਇਆ ਨਿਸ਼ਾਨਾ : ਐਡਵੋਕਟ ਰਜਿੰਦਰ ਸਿੰਘ
Delhi News : ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਮੁਲਤਵੀ
Delhi News : ਕੱਲ੍ਹ ਤੋਂ ਸ਼ੁਰੂ ਹੋਣਾ ਸੀ ਦੋ ਦਿਨਾਂ ਦਾ ਵਿਸ਼ੇਸ਼ ਸੈਸ਼ਨ
PM Modi Meeting News: PM ਮੋਦੀ ਨੇ ਫ਼ੌਜ ਮੁਖੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ, ਆਪਰੇਸ਼ਨ ਸਿੰਦੂਰ 'ਤੇ ਕੀਤੀ ਚਰਚਾ
PM Modi Meeting News: ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਰਹੇ ਮੌਜੂਦ
Supreme Court : ਘਰ ਦੇ ਸਾਰੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਸੀਸੀਟੀਵੀ ਨਹੀਂ ਲਗਾਏ ਜਾ ਸਕਦੇ: ਸੁਪਰੀਮ ਕੋਰਟ ਕਲਕੱਤਾ ਹਾਈ ਕੋਰਟ ਨਾਲ ਸਹਿਮਤ
Supreme Court : ਸਹਿਮਤੀ ਤੋਂ ਬਿਨਾਂ ਸੀਸੀਟੀਵੀ ਕੈਮਰੇ ਲਗਾਉਣਾ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ, ਦੋ ਭਰਾਵਾਂ ਦੇ ਝਗੜੇ ਨੂੰ ਨਿਪਟਾਉਣ ਵੇਲੇ ਸੁਣਾਇਆ ਫ਼ੈਸਲਾ
Chandigarh News: ਚੰਡੀਗੜ੍ਹ ਹਵਾਈ ਅੱਡੇ 'ਤੋਂ ਉਡਾਣਾਂ ਮੁੜ ਸ਼ੁਰੂ
CHIAL ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਰਾਹੀਂ ਕਿਹਾ, "ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਹੋ ਗਿਆ ਹੈ।
India-Pakistan tension: ਜੰਗ ਕੋਈ ਰੋਮਾਂਟਿਕ ਹਿੰਦੀ ਫ਼ਿਲਮ ਨਹੀਂ : ਸਾਬਕਾ ਫ਼ੌਜ ਮੁਖੀ ਨਰਵਣੇ
India-Pakistan tension: ਭਾਰਤ-ਪਾਕਿ ਜੰਗਬੰਦੀ ਦੇ ਫ਼ੈਸਲੇ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਸਾਬਕਾ ਫ਼ੌਜ ਮੁਖੀ ਨੇ ਪਾਈ ਝਾੜ
New Delhi: ਭਾਰਤ-ਪਾਕਿ ਤਣਾਅ ਕਾਰਨ ਬੰਦ ਕੀਤੇ ਗਏ 32 ਹਵਾਈ ਅੱਡਿਆਂ ਨੂੰ ਮੁੜ ਖੋਲ੍ਹਣ ਦੀਆਂ ਤਿਆਰੀਆਂ ਜਾਰੀ
ਪਿਛਲੇ ਹਫ਼ਤੇ ਨਾਗਰਿਕ ਉਡਾਣ ਸੰਚਾਲਨ ਲਈ ਬੰਦ ਕਰ ਦਿੱਤੇ ਗਏ ਸਨ
Operation Sindoor: 'ਫ਼ੌਜ ਨੇ ਅਥਾਹ ਹਿੰਮਤ ਨਾਲ ਅਤਿਵਾਦੀਆਂ ਨੂੰ ਮਿੱਟੀ ਵਿਚ ਮਿਲਾਇਆ', ਆਪ੍ਰੇਸ਼ਨ ਸਿੰਦੂਰ 'ਤੇ ਭਾਜਪਾ ਦਾ ਪਹਿਲਾ ਬਿਆਨ
Operation Sindoor: 'ਭਾਰਤੀ ਫ਼ੌਜ ਨੇ ਜੈਸ਼, ਲਸ਼ਕਰ ਦੇ ਅਤਿਵਾਦੀ ਟਿਕਾਣੇ ਤਬਾਹ ਕੀਤੇ'