ਖ਼ਬਰਾਂ
Gold Silver Rate: ਸੋਨੇ ਤੇ ਚਾਂਦੀਆਂ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਵਿਸ਼ਲੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਕਮਜ਼ੋਰ ਗਲੋਬਲ ਸੰਕੇਤਾਂ ਨੂੰ ਦੱਸਿਆ।
ਅਮਰੀਕਾ ਤੋਂ ਕੱਢੇ ਜਾਣਗੇ 295 ਹੋਰ ਭਾਰਤੀ, ਸੰਸਦ ’ਚ ਕੇਂਦਰ ਸਰਕਾਰ ਨੇ ਦਿਤੀ ਜਾਣਕਾਰੀ
ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖ਼ਲ ਹੋਣ ਦੇ ਇਲਜ਼ਾਮ ਹੇਠ ਅਮਰੀਕੀ ਫ਼ੌਜ ਦੀ ਹਿਰਾਸਤ ’ਚ
Punjab News: ਦੂਜੇ ਰਾਜਾਂ ’ਚ ਬੰਦ ਪੰਜਾਬ ਦੇ ਲੋੜੀਂਦੇ ਕੈਦੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ- ਹਰਪਾਲ ਚੀਮਾ
ਕੈਦੀਆਂ ਨੂੰ ਆਦਾਨ-ਪ੍ਰਦਾਨ ਕਰਨ ਲਈ ਲਿਆਂਦੀ ਗਈ ਨਵੀਂ ਪਾਲਿਸੀ
Kerala High Court: ਤੁਲਸੀ ਦੇ ਪੌਦੇ ਦਾ ਅਪਮਾਨ ਕਰਨ ’ਤੇ ਹਾਈ ਕੋਰਟ ਨੇ ਅਬਦੁਲ ਵਿਰੁਧ ਕਾਰਵਾਈ ਦੇ ਦਿਤੇ ਹੁਕਮ
Kerala High Court: ਕਿਹਾ, ਇਸ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ
ਡੁੱਬ ਰਹੇ ਵਿਅਕਤੀ ਨੂੰ ਬਚਾਉਂਦੇ ਹੋਏ ਦੂਜਾ ਵੀ ਡੁੱਬਿਆ, ਦੋਵਾਂ ਦੀ ਮੌਤ
ਮ੍ਰਿਤਕਾਂ ਦੀ ਪਹਿਚਾਣ ਚਮਕੌਰ ਸਿੰਘ ਤੇ ਸ਼ਰਨਪ੍ਰੀਤ ਵਜੋਂ ਹੋਈ ਹੈ
ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ’ਚ ਸਿੱਖ ਸੰਗਤ ਲਈ ਵਧੀ ਐਂਟਰੀ ਫੀਸ
20 ਅਮਰੀਕੀ ਡਾਲਰ ਦੀ ਸੇਵਾ ਫੀਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਲਈ ਨਵੀਂ ਐਂਟਰੀ
Mohali News : ਜ਼ਿਲ੍ਹਾ ਮੋਹਾਲੀ ਦੇ ਖਰੜ ਦੇ ਕੋਲ ਹਿਮਾਚਲ ਦੀ ਬੱਸ ਦੇ ਉੱਪਰ ਹਮਲਾ
Mohali News : ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Amritsar News: ਨਾਬਾਲਗ਼ ਖਿਡਾਰੀ ਗੁਰਸੇਵਕ ਸਿੰਘ ਕਤਲ ਮਾਮਲੇ ’ਚ ਪੁਲਿਸ ਨੇ ਲੋੜੀਂਦੇ ਮੁਲਜ਼ਮ ਦਾ ਕੀਤਾ ਐਨਕਾਊਂਟਰ
ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਸੀ ਪੁਲਿਸ
IPL-2025 News : ਭਲਕੇ ਤੋਂ ਸ਼ੁਰੂ ਹੋਵੇਗੀ ਕ੍ਰਿਕਟ ਦਾ ਮਹਾਂਲੀਗ IPL
IPL-2025 News : ਕਪਤਾਨਾਂ ਨੂੰ ਮਿਲੀ ਰਾਹਤ, ਸਲੋਅ ਓਵਰ ਰੇਟ ਕਾਰਨ ਨਹੀਂ ਲੱਗੇਗੀ ਕੋਈ ਪਾਬੰਦੀ
Shree Brar ਨੇ ਆਪਣੇ ਨਾਲ ਹੋਈ ਠੱਗੀ ਦਾ ਕੀਤਾ ਖ਼ੁਲਾਸਾ
ਕਿਹਾ, ਪਿੰਕੀ ਧਾਲੀਵਾਲ ਨੇ ਮੇਰੇ ਖਾਤੇ ਨਾਲ ਆਪਣਾ ਨੰਬਰ ਕਰਵਾਇਆ ਲਿੰਕ