ਖ਼ਬਰਾਂ
ਪੰਜਾਬ ਦੇ ਖਿਡਾਰੀਆਂ ਨੂੰ ਹੁਣ ਪੰਜ ਸਾਲਾਂ ਤੋਂ ਲੰਬਿਤ 'ਮਹਾਰਾਜਾ ਰਣਜੀਤ ਸਿੰਘ' ਪੁਰਸਕਾਰ ਮਿਲੇਗਾ
31 ਜੁਲਾਈ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ
New Delhi Murder: ਸਕੂਟਰ ਛੂਹਣ ਕਾਰਨ ਹੋਏ ਝਗੜੇ ਵਿੱਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
New Delhi Murder: ਪੁਲਿਸ ਨੇ ਨਾਬਾਲਗ਼ ਸਮੇਤ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Punjab Weather Update: ਪੰਜਾਬ ਵਿਚ ਮਾਨਸੂਨ ਮਿਹਰਬਾਨ, ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਮੀਂਹ
Punjab Weather Update: ਅੱਜ ਵੀ ਕਈ ਥਾਵਾਂ 'ਤੇ ਮੀਂਹ ਪੈਣ ਦਾ ਅਲਰਟ ਜਾਰੀ
Punjabi died in England Kahnuwan News: ਪੰਜਾਬੀ ਨੌਜਵਾਨ ਦੀ ਇੰਗਲੈਂਡ ਵਿਚ ਮੌਤ, ਅਪੈਂਡੈਕਸ ਦੀ ਨਾੜ ਫਟਨ ਕਾਰਨ ਗਈ ਜਾਨ
Punjabi died in England: ਗੁਰਦਾਸਪੁਰ ਦੇ ਪਿੰਡ ਕਾਹਨੂੰਵਾਨ ਨਾਲ ਸੀ ਸਬੰਧਿਤ
Pearls Group News: ਪਰਲਜ਼ ਗਰੁੱਪ ਦੇ ਮਰਹੂਮ ਚੇਅਰਮੈਨ ਨਿਰਮਲ ਸਿੰਘ ਭੰਗੂ ਦਾ ਜਵਾਈ ਤਲਬ
Pearls Group News: ਹਰਸਤਿੰਦਰ ਪਾਲ ਸਿੰਘ ਹੇਅਰ ਨੂੰ 18 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿਤਾ।
ਭਾਰਤ ਨੇ ਕਿਸ਼ਨਗੰਗਾ ਤੇ ਰਾਟਲੇ ਪਣ ਬਿਜਲੀ ਪ੍ਰਾਜੈਕਟਾਂ ਉਤੇ ਸਾਲਸੀ ਅਦਾਲਤ ਦੇ ਫੈਸਲੇ ਨੂੰ ਰੱਦ ਕੀਤਾ
ਪਾਕਿਸਤਾਨ ਨਾਲ ਵਿਵਾਦਾਂ ਦੇ ਹੱਲ ਲਈ ਅਖੌਤੀ ਢਾਂਚੇ ਨੂੰ ਕਦੇ ਮਾਨਤਾ ਨਾ ਦੇਣ ਦੀ ਗੱਲ ਕਹੀ
ਪੰਜਾਬ 'ਚ RTO ਦਫ਼ਤਰਾਂ 'ਚ ਸੇਵਾਵਾਂ ਹੋਣਗੀਆਂ ਆਨਲਾਈਨ
ਲੋਕਾਂ ਨੂੰ ਘਰ 'ਚ ਹੀ ਮਿਲਣਗੀਆਂ ਸੁਵਿਧਾਵਾਂ: ਲਾਲਜੀਤ ਭੁੱਲਰ
ਐਸ.ਈ.ਸੀ. ਨੇ ਅਡਾਨੀ ਮਾਮਲੇ ਵਿਚ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਅਮਰੀਕੀ ਅਦਾਲਤ ਨੂੰ ਸੂਚਿਤ ਕੀਤਾ
ਹੇਗ ਸਰਵਿਸ ਕਨਵੈਨਸ਼ਨ ਦੀਆਂ ਧਾਰਾਵਾਂ ਤਹਿਤ ਸੰਮਨ ਅਤੇ ਸ਼ਿਕਾਇਤ ਦੀ ਰਸਮੀ ਸੇਵਾ ਜਾਰੀ ਰੱਖੇਗਾ ਐਸ.ਈ.ਸੀ.
Sardar Ji 3 controversy: ਦਿੱਲੀ ਵਿੱਚ ਪੰਜਾਬੀ ਗਾਇਕ ਜਸਬੀਰ ਜੱਸੀ ਵਿਰੁੱਧ ਸ਼ਿਕਾਇਤ
ਦਿਲਜੀਤ ਅਤੇ ਪਾਕਿਸਤਾਨੀ ਕਲਾਕਾਰ ਦਾ ਕੀਤਾ ਸੀ ਸਮਰਥਨ ਕੀਤਾ
Punjab News : ਰਾਜਨੀਤੀ ਬਾਰੇ ਬੋਲੇ ਭਾਰਤ ਭੂਸ਼ਣ ਆਸ਼ੂ, ਕਿਹਾ- ਰਾਜਨੀਤੀ ’ਚ ਜ਼ਿੰਮੇਵਾਰੀ ਤੇ ਇਮਾਨਦਾਰੀ ਵੀ ਹੋਣੀ ਚਾਹੀਦੀ ਹੈ
Punjab News : ‘‘ਰਾਜਨੀਤੀ ’ਚ ਜ਼ਿੰਮੇਵਾਰੀ ਤੇ ਇਮਾਨਦਾਰੀ ਵੀ ਹੋਣੀ ਚਾਹੀਦੀ ਹੈ’’, ‘‘ਪੰਜਾਬ ਨੂੰ ਇਕਜੁੱਟ ਕਾਂਗਰਸ ਦੀ ਹੈ ਲੋੜ’’