ਖ਼ਬਰਾਂ
Shree Brar ਨੇ ਆਪਣੇ ਨਾਲ ਹੋਈ ਠੱਗੀ ਦਾ ਕੀਤਾ ਖ਼ੁਲਾਸਾ
ਕਿਹਾ, ਪਿੰਕੀ ਧਾਲੀਵਾਲ ਨੇ ਮੇਰੇ ਖਾਤੇ ਨਾਲ ਆਪਣਾ ਨੰਬਰ ਕਰਵਾਇਆ ਲਿੰਕ
Data consumption in india: 2028 ਤਕ 77 ਕਰੋੜ 5ਜੀ ਉਪਭੋਗਤਾ ਹੋਣਗੇ ਭਾਰਤ ’ਚ
Data consumption in india: 5ਜੀ ਡੇਟਾ ਖਪਤ ਪ੍ਰਤੀ ਉਪਭੋਗਤਾ ਪ੍ਰਤੀ ਮਹੀਨਾ 40 ਜੀਬੀ ਤਕ ਪਹੁੰਚੀ
MF Hussain ਦੀ 'Gram Yatra' ਪੇਂਟਿੰਗ ਨੇ ਬਣਾਇਆ ਰਿਕਾਰਡ, 118 ਕਰੋੜ ਰੁਪਏ 'ਚ ਹੋਈ ਨਿਲਾਮ
MF Hussain's 'Gram Yatra' painting sets record: ਅੰਮ੍ਰਿਤਾ ਸ਼ੇਰਗਿਲ ਦੀ 1937 ਦੀ ‘ਦ ਸਟੋਰੀ ਟੈਲਰ’ ਦਾ ਤੋੜਿਆ ਰਿਕਾਰਡ
Bathinda News : ਬਠਿੰਡਾ ਵਿਖੇ 18ਵਾਂ ਵਿਰਾਸਤੀ ਮੇਲੇ ਦੇ ਤਹਿਤ ਕੱਢੀ ਗਈ ਝਾਕੀ
Bathinda News : ਵੱਡੀ ਗਿਣਤੀ ’ਚ ਵੱਖ-ਵੱਖ ਸੂਬਿਆਂ ਤੋਂ ਆਏ ਹੋਏ ਕਲਾਕਾਰਾਂ ਨੇ ਆਪਣੀ ਕਲਾਕਾਰੀ ਕੀਤੀ ਪੇਸ਼, ਪੰਜਾਬੀ ਵਿਰਸੇ ਨੂੰ ਦਰਸਾਉਂਦਾ ਕੱਢਿਆ ਜਾ ਰਿਹੈ ਝਾਕੀ
Global Happiness Report 2025: ਖ਼ੁਸ਼ ਰਹਿਣ ਦੇ ਮਾਮਲੇ ’ਚ ਭਾਰਤ 118ਵੇਂ ਸਥਾਨ ’ਤੇ, ਅਫ਼ਗ਼ਾਨਿਸਤਾਨ ਬਣਿਆ ਸਭ ਤੋਂ ਦੁਖੀ ਦੇਸ਼
ਫ਼ਿਨਲੈਂਡ ਲਗਾਤਾਰ ਅੱਠਵੇਂ ਸਾਲ ਦੁਨੀਆਂ ਦਾ ਸਭ ਤੋਂ ਖ਼ੁਸ਼ਹਾਲ ਦੇਸ਼ ਬਣਿਆ
Vladimir Putin News : ਪੁਤਿਨ ਦਾ ਯੂਕਰੇਨੀ ਨਾਗਰਿਕਾਂ ਨੂੰ ਅਲਟੀਮੇਟਮ
10 ਸਤੰਬਰ ਤਕ ਇਮੀਗ੍ਰੇਸ਼ਨ ਸਥਿਤੀ ਨੂੰ ਕਾਨੂੰਨੀ ਬਣਾਉ ਜਾਂ ਰੂਸ ਛੱਡ ਦਿਉ
US court: ਅਮਰੀਕੀ ਅਦਾਲਤ ਨੇ ਭਾਰਤੀ ਵਿਦਿਆਰਥੀ ਦੇ ਦੇਸ਼ ਨਿਕਾਲੇ 'ਤੇ ਲਗਾਈ ਰੋਕ
ਪਟੀਸ਼ਨ ਦੇ ਅਨੁਸਾਰ, ਸੂਰੀ ਨੂੰ ਗ੍ਰਹਿ ਮੰਤਰਾਲੇ ਨੇ 17 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।
Faridkot News : ਫ਼ਰੀਦਕੋਟ ’ਚ ਸ਼ਰਧਾਲੂਆਂ ਨਾਲ ਭਰੀ ਟਰਾਲੀ ਨੂੰ ਕੈਂਟਰ ਨੇ ਪਿੱਛੋਂ ਮਾਰੀ ਟੱਕਰ
Faridkot News : ਹਾਦਸੇ ’ਚ 15 ਸਾਲ ਦੇ ਬੱਚੇ ਦੀ ਮੌਤ, 5 ਗੰਭੀਰ ਜ਼ਖ਼ਮੀ, ਪੁਲਿਸ ਨੇ ਕੈਂਟਰ ਚਾਲਕ ਨੂੰ ਕੀਤਾ ਕਾਬੂ
Mineral deal with Ukraine: ਟਰੰਪ ਜਲਦ ਹੀ ਯੂਕਰੇਨ ਨਾਲ ਖਣਿਜ ਸਮਝੌਤੇ ’ਤੇ ਕਰਨਗੇ ਦਸਤਖ਼ਤ
Mineral deal with Ukraine: ਕਿਹਾ, ਯੂਕਰੇਨ ’ਚ ਸ਼ਾਂਤੀ ਲਈ ਯਤਨ ‘ਬਹੁਤ ਚੰਗੀ ਤਰ੍ਹਾਂ’ ਚੱਲ ਰਹੇ
America Storm News: ਅਮਰੀਕਾ 'ਚ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, ਤੇਜ਼ ਹਵਾਵਾਂ ਕਾਰਨ ਪਲਟਿਆ ਟਰੱਕ, 39 ਲੋਕਾਂ ਦੀ ਮੌਤ
America Storm News: ਜੰਗਲਾਂ 'ਚ ਫੈਲੀ ਅੱਗ ਅਤੇ ਸੈਂਕੜੇ ਜ਼ਖ਼ਮੀ