ਖ਼ਬਰਾਂ
Cyber Crime : ਸਾਈਬਰ ਅਪਰਾਧੀਆਂ ਨੇ 70 ਸਾਲਾ ਡਾਕਟਰ ਤੋਂ ਠੱਗੇ 3 ਕਰੋੜ ਰੁਪਏ
Cyber Crime : ਮਨੀ ਲਾਂਡਰਿੰਗ ਦਾ ਦੋਸ਼ ਲਗਾ ਕੇ 8 ਦਿਨਾਂ ਤੱਕ ਰੱਖਿਆ ‘ਡਿਜੀਟਲ ਹਿਰਾਸਤ’ ਵਿਚ
Chief Khalsa Diwan ਨੇ ਬਿਕਰਮ ਮਜੀਠੀਆ ਦੇ ਪਿਤਾ ਸਤਿਆਜੀਤ ਮਜੀਠੀਆ ਦੀ ਮੈਂਬਰਸ਼ਿਪ ਕੀਤੀ ਰੱਦ
65 ਮੈਂਬਰਾਂ ਨੂੰ ਕੀਤਾ ਬਰਖ਼ਾਸਤ
Uttarakhand Panchayat Elections 2025: 12 ਜ਼ਿਲ੍ਹਿਆਂ ’ਚ ਦੋ ਪੜਾਵਾਂ ’ਚ ਹੋਣਗੀਆਂ ਚੋਣਾਂ, 31 ਜੁਲਾਈ ਨੂੰ ਵੋਟਾਂ ਦੀ ਗਿਣਤੀ
ਸੂਬਾ ਚੋਣ ਕਮਿਸ਼ਨ ਨੇ 12 ਜ਼ਿਲ੍ਹਿਆਂ ’ਚ ਤਿੰਨ-ਪੱਧਰੀ ਪੰਚਾਇਤ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਵੋਟਾਂ ਦੀ ਗਿਣਤੀ 31 ਜੁਲਾਈ ਨੂੰ ਹੋਵੇਗੀ
Bihar News : ਆਮ ਪ੍ਰਸ਼ਾਸਨ ਵਿਭਾਗ ਨੇ ਇਸ ਮਹੀਨੇ ਸਾਰੇ ਵਿਭਾਗਾਂ ਦੇ ਤਬਾਦਲਿਆਂ ਦੀ ਸੂਚੀ ਮੰਗੀ
Bihar News : ਸਾਰੇ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਅਤੇ ਸਕੱਤਰਾਂ ਨੂੰ ਇੱਕ ਪੱਤਰ ਲਿਖ ਕੇ ਜੂਨ ’ਚ ਕੀਤੇ ਗਏ ਤਬਾਦਲਿਆਂ ਦੀ ਪੂਰੀ ਸੂਚੀ ਮੰਗੀ
'Sardar Ji 3' ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਬਾਇਕਾਟ ਕਰਨਾ ਗ਼ਲਤ : ਚੇਤਨ ਭਗਤ
ਕਿਹਾ,‘‘ਮੈਨੂੰ ਦਿਲਜੀਤ ਦੋਸਾਂਝ ਬਹੁਤ ਪਸੰਦ ਹੈ, ਇਹ ਕਹਿਣਾ ਕਿ ਉਸ ਨੂੰ ਭਾਰਤ ’ਚ ਕੰਮ ਨਹੀਂ ਮਿਲਣਾ ਚਾਹੀਦਾ, ਬਹੁਤ ਹੀ ਗ਼ਲਤ ਹੈ’’
Poonch ’ਚ Police Officers ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਦੋਵੇਂ ਮੁਲਜ਼ਮ ਇਰਫ਼ਾਨ ਅਹਿਮਦ, ਫੈਜ਼ਾਨ ਅਹਿਮਦ ਪਿੰਡ ਕੱਲਰ ਕੱਟਲ ਨਾਲ ਸਬੰਧਤ
Karnataka : ਸ਼ੇਰਨੀ ਤੇ ਉਸ ਦੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ’ਚ ਦੋ ਮੁਲਜ਼ਮ ਗ੍ਰਿਫ਼ਤਾਰ
Karnataka : ਗਾਂ ਦੀ ਮੌਤ ਦਾ ਬਦਲਾ ਲੈਣ ਲਈ ਸ਼ੇਰਨੀ ਤੇ ਉਸ ਦੇ ਬੱਚਿਆਂ ਨੂੰ ਦਿਤਾ ਸੀ ਜ਼ਹਿਰ
Uttarakhand Weather : ਉਤਰਾਖੰਡ ’ਚ ਮੌਸਮ ਦਾ ਕਹਿਰ, ਪਹਾੜਾਂ ’ਚ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
Uttarakhand Weather : ਭਾਰਤੀ ਮੌਸਮ ਵਿਭਾਗ ਨੇ ਬਾਗੇਸ਼ਵਰ ਜ਼ਿਲ੍ਹੇ ’ਚ ਭਾਰੀ ਮੀਂਹ ਨੂੰ ਲੈ ਕੇ ਸੰਤਰੀ ਚੇਤਾਵਨੀ ਜਾਰੀ ਕੀਤੀ
Sports News : ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤੀ ਟੀਮ ਦਾ ਐਲਾਨ
Sports News : 20 ’ਚੋਂ 16 ਖਿਡਾਰੀ ਹਰਿਆਣਾ ਤੋਂ, ਮਹਿਲਾ ਟੀਮ ਵਿਚ ਸੂਬੇ ਤੋਂ 9 ਖਿਡਾਰੀ
Kapurthala Accident News: ਕਪੂਰਥਲਾ ਵਿੱਚ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਮੌਤ, 14 ਲੋਕ ਹੋਏ ਜ਼ਖ਼ਮੀ
Kapurthala Accident News: ਦੋ ਵਾਹਨਾਂ ਦੇ ਆਪਸ ਵਿਚ ਟਕਰਾਉਣ ਕਰ ਕੇ ਵਾਪਰਿਆ ਹਾਦਸਾ