ਖ਼ਬਰਾਂ
ਪਠਾਨਕੋਟ ਦੇ ਪਿੰਡ ਦੇ ਲੋਕਾਂ ਨੇ ਸਾਰੀ ਰਾਤ ਕੱਢੀ ਜਾਗ ਕੇ
ਪਿੰਡ ਵਾਸੀਆਂ ਨੇ ਬੱਚਿਆਂ ਨੂੰ ਭੇਜਿਆ ਰਿਸ਼ਤੇਦਾਰਾਂ ਦੇ ਘਰ
Chintapurni temple: ਹਿਮਾਚਲ ਪ੍ਰਦੇਸ਼ ਦੇ ਚਿੰਤਾਪੂਰਨੀ ਮੰਦਰ ਨੇੜੇ ਮਿਲਿਆ ਮਿਜ਼ਾਈਲ ਦਾ ਹਿੱਸਾ
Chintapurni temple: ਅਧੀ ਰਾਤ 1.30 ਵਜੇ ਪੂਰਨ ਬਲੈਕਆਊਟ ਦੌਰਾਨ ਸੁਣਾਈ ਦਿਤੀ ਸੀ ਧਮਾਕੇ ਦੀ ਆਵਾਜ਼
Tragic Accident : 6 ਕਬੱਡੀ ਖਿਡਾਰੀ ਹੋਏ ਦਰਦਨਾਕ ਹਾਦਸੇ ਦਾ ਸ਼ਿਕਾਰ
Tragic Accident : 1 ਦੀ ਮੌਕੇ 'ਤੇ ਮੌਤ ਤੇ 1 ਦੀ ਹਾਲਤ ਨਾਜ਼ੁਕ
Kapil Sibal ਨੇ ਪਾਕਿਸਤਾਨ ਨਾਲ ਜੰਗਬੰਦੀ ਨੂੰ ਲੈ ਕੇ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ
Kapil Sibal : ਕਿਹਾ, ਪ੍ਰਧਾਨ ਮੰਤਰੀ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸਾਰੇ ਸਵਾਲਾਂ ਦੇ ਜਵਾਬ ਦੇਣ
Patiala Accident News : ਸਮਾਣਾ ਹਾਦਸੇ ’ਚ ਜ਼ਖ਼ਮੀ ਬੱਚੇ ਨੇ ਤੋੜਿਆ ਦਮ
Patiala Accident News : ਪਟਿਆਲਾ ਹਸਪਤਾਲ ’ਚ ਸੀ ਜ਼ੇਰੇ ਇਲਾਜ
ਗੁਰਦਾਸਪੁਰ ਦੇ ਪਿੰਡ ’ਚ ਹੋਇਆ ਧਮਾਕਾ
ਜਾਨੀ ਨੁਕਸਾਨ ਤੋਂ ਹੋਇਆ ਬਚਾਅ
Colonel Sophia Qureshi Viral Video: 'ਮੇਰੀ ਪੜਦਾਦੀ ਰਾਣੀ ਲਕਸ਼ਮੀਬਾਈ ਦੀ ਯੋਧਾ ਸੀ',ਕਰਨਲ ਸੋਫੀਆ ਵੀਡੀਓ ’ਚ ਦੱਸਦੀ ਹੋਈ ਦਿਖਾਈ ਦੇ ਰਹੀ
Colonel Sophia Qureshi Viral Video: ਵੀਡੀਓ ਵਿੱਚ, ਉਹ ਇਹ ਦੱਸਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਹ ਫੌਜ ਵਿੱਚ ਕਿਵੇਂ ਸ਼ਾਮਲ ਹੋਈ।
India-Pakistan War: ਜੰਮੂ ’ਚ ਪਾਕਿਸਤਾਨੀ ਗੋਲੀਬਾਰੀ ਵਿਚ ਦੋ ਸਾਲਾ ਬੱਚੀ ਸਮੇਤ ਪੰਜ ਮੌਤਾਂ
India-Pakistan War: ਜੰਮੂ ਸ਼ਹਿਰ ਤੇ ਪ੍ਰਮੁੱਖ ਕਸਬਿਆ ’ਚ ਸਵੇਰੇ ਪੰਜ ਵਜੇ ਤੋਂ ਹੀ ਸਾਇਰਨ ਵੱਜਣੇ ਹੋਏ ਸ਼ੁਰੂ
China appeals to India and Pakistan : ਚੀਨ ਨੇ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਤੇ ਸੰਜਮ ਬਣਾਈ ਰੱਖਣ ਦੀ ਕੀਤੀ ਅਪੀਲ
China appeals to India and Pakistan: ਕਿਹਾ, ਚੀਨ ਦੌਹਾਂ ਦੇਸ਼ਾਂ ਵਿਚਕਾਰ ਰਚਨਾਤਮਕ ਭੂਮਿਕਾ ਨਿਭਾਉਣ ਲਈ ਤਿਆਰ
ਪਿੰਡ ਭਸੌੜ ਦੇ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ
ਮ੍ਰਿਤਕ ਦੀ ਪਹਿਚਾਣ ਜਗਦੀਪ ਸਿੰਘ ਵਜੋਂ ਹੋਈ