ਖ਼ਬਰਾਂ
Gurdaspur News: ਗੁਰਦਾਸਪੁਰ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਪੂਰਨ ਬਲੈਕਆਊਟ, ਡੀਸੀ ਨੇ ਹੁਕਮ ਕੀਤੇ ਜਾਰੀ
ਜੇਲਾਂ ਤੇ ਹਸਪਤਾਲਾਂ ਤੇ ਲਾਗੂ ਨਹੀਂ ਹੋਣਗੇ ਇਹ ਨਿਯਮ
Operation Sindoor : ਲਾਂਸ ਨਾਇਕ ਦਿਨੇਸ਼ ਕੁਮਾਰ ਦੀ ਕੁਰਬਾਨੀ ਨੂੰ ਫ਼ੌਜ ਨੇ ਕੀਤਾ ਸਲੂਟ
Operation Sindoor : ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਸਮੇਤ ਪੂਰੀ ਫ਼ੌਜ ਨੇ ਦਿੱਤੀ ਸ਼ਰਧਾਂਜਲੀ
Operation Sindoor: ਸਰਬ ਪਾਰਟੀ ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ- ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ...
ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਦਾ ਉਦੇਸ਼ ਅੱਤਵਾਦੀ ਢਾਂਚੇ ਨੂੰ ਤਬਾਹ ਕਰਨਾ ਸੀ।
Chandigarh News : ਕੇਂਦਰੀ ਵਿਦਿਆਲਿਆ ਸਕੂਲ 10 ਮਈ ਤੱਕ ਬੰਦ ਰੱਖਣ ਦਾ ਐਲਾਨ
Chandigarh News : ਚੰਡੀਗੜ੍ਹ ਏਅਰ ਫ਼ੋਰਸ ਸਟੇਸ਼ਨ ਅਤੇ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼
Sindoor Operation: ਭਾਰਤ-ਪਾਕਿ ਤਣਾਅ ਵਿਚਾਲੇ ਰਾਜਸਥਾਨ ਨਾਲ ਲੱਗਦੀ 1037 ਕਿਲੋਮੀਟਰ ਲੰਬੀ ਸਰਹੱਦ ਸੀਲ
ਬੀਐਸਐਫ ਅਤੇ ਹਵਾਈ ਸੈਨਾ ਨਜ਼ਰ ਰੱਖ ਰਹੀਆਂ ਹਨ।
Pakistan News : ਭਾਰਤ ਨੇ ਪਾਕਿਸਤਾਨ ਤੇ ਕੀਤਾ ਹਮਲਾ, ਪਾਕਿਸਤਾਨ ਦੇ ਡੀਜੀ ਜਰਨਲ ਅਹਿਮਦ ਸਰੀਫ਼ ਨੇ ਕੀਤਾ ਦਾਅਵਾ
Pakistan News : 7-8 ਮਈ -ਭਾਰਤ ਨੇ ਕਈ ਥਾਵਾਂ 'ਤੇ ਕਈ ਡਰੋਨ ਭੇਜ ਕੇ ਦੁਬਾਰਾ ਜੰਗਬੰਦੀ ਦੀ ਉਲੰਘਣਾ ਕੀਤੀ
BSF News : ਬੀ.ਐਸ.ਐਫ਼. ਵਲੋਂ ਮਮਦੋਟ ਖੇਤਰ ਵਿਚ ਘੁਸਪੈਠੀਆ ਢੇਰ
BSF News : ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
Haryana News : ਭਾਰਤ-ਪਾਕਿ ਤਣਾਅ ਵਿਚਕਾਰ ਸਿਹਤ ਵਿਭਾਗ ਵਲੋਂ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ
Haryana News : ਗੁਰੂਗ੍ਰਾਮ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਰੱਖਿਆ ਅਲਰਟ ਮੋਡ 'ਤੇ
Barnala News : ਇੱਕ ਪੇਪਰ ਵਧੀਆ ਨਾ ਹੋਣ ’ਤੇ ਘਰੋਂ ਚਲਾ ਗਿਆ ਯਾਦਵਿੰਦਰ ਸਿੰਘ, ਬਰਨਾਲਾ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ ਕੀਤਾ
Barnala News : ਬੱਚੇ ਦੇ ਮਾਪਿਆਂ ਨੇ ਚੌਂਕੀ ਇੰਚਾਰਜ ਸਰਬਜੀਤ ਸਿੰਘ ਗਿੱਲ ਕੋਲ ਪਹੁੰਚ ਕੀਤੀ ਅਤੇ ਉਹਨਾਂ ਦੇ ਬੱਚੇ ਨੂੰ ਲੱਭਣ ਦੀ ਗੁਹਾਰ ਲਗਾਈ
India-Pakistan War: ਇਜ਼ਰਾਈਲ ਨੇ ਅਪਣੇ ਨਾਗਰਿਕਾਂ ਨੂੰ ਤੁਰਤ ਕਸ਼ਮੀਰ ਛੱਡਣ ਲਈ ਕਿਹਾ
India-Pakistan War: ਕਿਹਾ, ਸਥਾਨਕ ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਇਜ਼ਰਾਈਲੀ ਨਾਗਰਿਕ