ਖ਼ਬਰਾਂ
Bhawanigarh News : ਭਵਾਨੀਗੜ੍ਹ ’ਚ ਕਿਸਾਨ ਯੂਨੀਅਨ ਸਿੱਧੂਪੁਰ ਨੇ ਕੀਤਾ ਨੈਸ਼ਨਲ ਹਾਈਵੇ ਜਾਮ
Bhawanigarh News : ਚਲਦੇ ਪ੍ਰਦਰਸ਼ਨ ’ਚ ਪੁਲਿਸ ਨੇ ਚੁੱਕੇ ਧਰਨਾਕਾਰੀ, ਕਿਸਾਨਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ ਪੁਲਿਸ
Farmer's News: ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਿਸ਼ਵਾਸਘਾਤ : ਬਜਰੰਗ ਪੁਨੀਆ
Farmer's News: ਕਿਹਾ, ਗੱਲਬਾਤ ਦੇ ਬਹਾਨੇ ਕਿਸਾਨਾਂ ਨੂੰ ਬੁਲਾਉਣਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਬਹਾਦਰੀ ਨਹੀਂ
Delhi News : ਰਾਹੁਲ ਗਾਂਧੀ ਨੇ ਕਿਸਾਨਾਂ 'ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ‘ਤੇ ਹੋਏ ਅੱਤਿਆਚਾਰ ਖਿਲਾਫ਼ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ
Delhi News : ਅਮਿਤ ਸ਼ਾਹ ਦੇ ਕਹੇ ਬੋਲ, ਭਗਵੰਤ ਮਾਨ ਨੇ ਪੁਗਾਏ: ਵੜਿੰਗ
Punjab News : ਹਾਈਵੇ ਬੰਦ ਹੋਣ ਕਾਰਨ ਪੰਜਾਬ ਨੂੰ ਹੋ ਰਿਹੈ ਸੀ ਨੁਕਸਾਨ : ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ
Punjab News : ਅਸੀਂ ਹਮੇਸ਼ਾ ਕਿਸਾਨਾਂ ਨਾਲ ਖੜ੍ਹੇ ਹਾਂ, ਸਾਨੂੰ ਆਪਣੇ ਬਾਰਡਰ ਬੰਦ ਨਹੀਂ ਕਰਨੇ ਚਾਹੀਦੈ, ਇਸ ਨਾਲ ਪੰਜਾਬ ਨੂੰ ਕਰੋੜਾਂ ਦਾ ਘਾਟਾ ਪਿਆ
Shri Muktsar Sahib ਵਿਚ 44 ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
Shri Muktsar Sahib News : ਪਿੰਡ ਸੰਗੂਧੌਣ ਨੇੜੇ ਦੋ ਵਾਰ ਸੜਕ ਜਾਮ ਕਰਨ ਦੀ ਕੀਤੀ ਸੀ ਕੋਸ਼ਿਸ਼
Amritpal Singh News: ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾ ਰਿਹੈ ਪੰਜਾਬ, ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਰਵਾਨਾ ਹੋਈ ਪੰਜਾਬ ਪੁਲਿਸ
ਅਜਨਾਲਾ ਹਿੰਸਾ ਮਾਮਲੇ ਵਿਚ 7 ਸਾਥੀਆਂ ਦਾ ਮਿਲਿਆ ਹੈ ਟ੍ਰਾਂਜ਼ਿਟ ਰਿਮਾਂਡ
Punjab News : ਕਿਸਾਨਾਂ ’ਤੇ ਸਰਕਾਰ ਦੀ ਕਾਰਵਾਈ ’ਤੇ ਜਾਖੜ ਦਾ ਬਿਆਨ, ਕਿਹਾ -ਇਹ ਕਿਸਾਨਾਂ ਦੀ ਨਹੀਂ,ਸਗੋਂ ਅਖੌਤੀ ਕਿਸਾਨ ਲੀਡਰਾਂ ਦੀ ਸੀ ਲੜਾਈ
Punjab News : ਕਿਹਾ -ਸੀਐਮ ਭਗਵੰਤ ਮਾਨ ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣਦੇ ਸਨ, ਕਹਿੰਦੇ ਸੀ ਕਿ ਡੱਲੇਵਾਲ ਨੂੰ ਚੁੱਕਿਆ ਤਾਂ ਮਾਹੌਲ ਖ਼ਰਾਬ ਹੋਵੇਗਾ
BCCI Announces Cash Reward For Team India: BCCI ਨੇ ਚੈਂਪੀਅਨਜ਼ ਟਰਾਫੀ ਜੇਤੂ ਟੀਮ ਲਈ ਇਨਾਮੀ ਰਾਸ਼ੀ ਦਾ ਕੀਤਾ ਐਲਾਨ
BCCI Announces Cash Reward For Team India: BCCI ਸਕੱਤਰ ਦੇਵਜੀਤ ਸੈਕੀਆ ਨੇ ਦਿੱਤੀ ਜਾਣਕਾਰੀ
Shambu Khanauri Border : ਸ਼ੰਭੂ ਸਰਹੱਦ ’ਤੇ ਹਰਿਆਣਾ ਸਰਕਾਰ ਵਲੋਂ ਸੀਮਿੰਟ ਦੀਆਂ ਸਲੈਬਾਂ ਤੋੜਨੀਆਂ ਸ਼ੁਰੂ
Shambu Khanauri Border : ਹਰਿਆਣਾ ਵਾਲੇ ਪਾਸੇ ਹਾਈਵੇਅ ਖੋਲ੍ਹਣ ਲਈ ਡਟੀ ਪੁਲਿਸ
Indian detained in US: ਇਜ਼ਰਾਈਲ ਬਾਰੇ ਅਮਰੀਕੀ ਵਿਦੇਸ਼ ਨੀਤੀ ਦਾ ਵਿਰੋਧ ਕਰਨ ’ਤੇ ਭਾਰਤੀ ਨੂੰ ਹਿਰਾਸਤ ਵਿਚ ਲਿਆ
Indian detained in US: ਭਾਰਤੀ ਵਿਅਕਤੀ ਦੀ ਪਤਨੀ ਦਾ ਸਬੰਧ ਫ਼ਲਸਤੀਨ ਨਾਲ ਹੋਣ ਕਾਰਨ ਕੀਤੀ ਕਾਰਵਾਈ