ਖ਼ਬਰਾਂ
Delhi News : ਕੇਂਦਰ ਸਰਕਾਰ ਨੇ ਸ਼ਿਲਾਂਗ ਤੇ ਸਿਲਚਰ ਹਾਈਵੇਅ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ
Delhi News : ਇਹ ਕੋਰੀਡੋਰ 25,000 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੀਨਫੀਲਡ ਅਲਾਈਨਮੈਂਟ 'ਤੇ ਬਣਾਇਆ ਜਾਵੇਗਾ
Amritsar News: ਅੰਮ੍ਰਿਤਸਰ ਪੁਲਿਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 5 ਗੁਰਗੇ ਕੀਤੇ ਗ੍ਰਿਫ਼ਤਾਰ
ਇਕ ਗ੍ਰਨੇਡ ਸਮੇਤ ਹਥਿਆਰ ਵੀ ਕੀਤੇ ਬਰਾਮਦ, ਗ੍ਰਿਫ਼ਤਾਰ ਕੀਤੇ ਮੁਲਜ਼ਮਾਂ 'ਚ ਇਕ ਨਾਬਾਲਗ਼ ਵੀ ਸ਼ਾਮਲ
Delhi News : ਕੇਂਦਰ ਸਰਕਾਰ ਨੇ ਗੰਨੇ ਦਾ ਵਾਜਬ ਤੇ ਲਾਭਕਾਰੀ ਮੁੱਲ 15 ਰੁਪਏ ਵਧਾ ਕੇ 355 ਰੁਪਏ ਪ੍ਰਤੀ ਕੁਇੰਟਲ ਕੀਤਾ
Delhi News : ਕੇਂਦਰੀ ਕੈਬਨਿਟ ਨੇ ਚੀਨੀ ਸੀਜ਼ਨ 2025-26 ਲਈ ਕੀਮਤ ਤੈਅ ਕੀਤੀ
War on drugs: ਨਸ਼ਾ ਛੁਡਾਊ ਕੇਂਦਰਾਂ 'ਚ ਬਿਸਤਰਿਆਂ ਦੀ ਗਿਣਤੀ 1,500 ਤੋਂ 5,000 ਕੀਤੀ
ਓ.ਓ.ਏ.ਟੀ. ਕੇਂਦਰਾਂ ਦੀ ਗਿਣਤੀ 529 ਤੋਂ 565 ਕੀਤੀ
Mukhtar Ansari's death case: SC ਨੇ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ
ਪਟੀਸ਼ਨਕਰਤਾ ਨੂੰ ਰਾਹਤ ਲਈ ਹਾਈ ਕੋਰਟ ਜਾਣ ਦੀ ਛੋਟ
ਸੁਖਬੀਰ ਬਾਦਲ ਕਨੇਡੀਅਨ ਚੋਣਾਂ 'ਚ ਲਿਬਰਲ ਪਾਰਟੀ ਦੀ ਬੰਪਰ ਜਿੱਤ ਤੋਂ ਸਬਕ ਲੈ ਕੇ ਤੁਰੰਤ ਅਸਤੀਫ਼ਾ ਦੇਵੇ: ਕਰਨੈਲ ਸਿੰਘ ਪੀਰਮੁਹੰਮਦ
'ਅਕਾਲੀ ਦਲ ਨੂੰ ਵੀ ਮਾਰਕ ਕਾਰਨੀ ਵਰਗੇ ਮਜ਼ਬੂਤ ਲੀਡਰ ਦੀ ਬੇਹੱਦ ਲੋੜ'
Rajasthan Liquor News: ਰਾਜਸਥਾਨ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 8 ਲੋਕਾਂ ਦੀ ਹੋਈ ਮੌਤ
Rajasthan Liquor News: ਲੋਕਾਂ ਨੇ ਨਾਜਾਇਜ਼ ਸ਼ਰਾਬ ਵਿਕਣ ਦੇ ਲਾਏ ਦੋਸ਼
Punjab Farmer News: ਮੋਰਚੇ ਉੱਠਣ ਬਾਅਦ ਕਿਸਾਨਾਂ ਦਾ ਵੱਡਾ ਐਲਾਨ, 13 ਮਈ ਨੂੰ ਤਿੰਨ ਥਾਵਾਂ ’ਤੇ ਕਰਨਗੇ ਵੱਡਾ ਪ੍ਰਦਰਸ਼ਨ
ਸੰਗਰੂਰ, ਬਠਿੰਡਾ ਤੇ ਜਗਰਾਓਂ ’ਚ ਹੋਵੇਗਾ ਪ੍ਰਦਰਸ਼ਨ
America News: ਅਮਰੀਕਾ ਵਿੱਚ 2 ਭਾਰਤੀ ਵਿਦਿਆਰਥੀ ਇੱਕ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ
ਦੋਵੇਂ ਦੋਸ਼ੀ 24 ਸਾਲਾਂ ਦੇ ਹਨ।
Jalandhar News : ਜਲੰਧਰ ਦੇ ਥਾਣਾ ਮਹਿਤਪੁਰ ਦੇ SHO ਲਖਬੀਰ ਸਿੰਘ ਤੇ ASI ਧਰਮਿੰਦਰ ਸਿੰਘ ਨੂੰ ਕੀਤਾ ਮੁਅੱਤਲ
Jalandhar News : SHO ਲਖਬੀਰ ਸਿੰਘ ਤੇ ASI ਧਰਮਿੰਦਰ ਸਿੰਘ ’ਤੇ ਲਗਿਆ ਲੋਕਾਂ ਨਾਲ ਗਲਤ ਵਤੀਰੇ ਦਾ ਇਲਜ਼ਾਮ