ਖ਼ਬਰਾਂ
Pakistani cricketer Jamal: ਟੋਪੀ ’ਤੇ 804 ਨੰਬਰ ਲਿਖੇ ਹੋਣ ਕਾਰਨ ਪਾਕਿ ਕ੍ਰਿਕਟਰ ’ਤੇ ਲੱਗਿਆ ਭਾਰੀ ਜੁਰਮਾਨਾ
Pakistani cricketer Jamal: ਮੈਚ ਦੌਰਾਨ ਆਮਿਰ ਜਮਾਲ ਦੀ ਟੋਪੀ ’ਤੇ ਲਿਖਿਆ ਸੀ ਇਮਰਾਨ ਖ਼ਾਨ ਦੀ ਜੇਲ ਦਾ ਨੰਬਰ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਐਡਵੋਕੇਟ ਧਾਮੀ ਦਾ ਅਸਤੀਫ਼ਾ ਅਪ੍ਰਵਾਨ
ਅਕਾਦਮਿਕ ਵਿਦਵਾਨਾਂ ਦੀ ਕਮੇਟੀ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਕਰੇਗੀ ਪੜਚੋਲ- ਰਘੂਜੀਤ ਸਿੰਘ ਵਿਰਕ
MS Dhoni News : 6 ਸਾਲ ਬਾਅਦ ਐਮਐਸ ਧੋਨੀ ਨੇ ਮੰਨੀ ਅਪਣੀ ਗ਼ਲਤੀ
MS Dhoni News : 2019 ਦੇ ਆਈਪੀਐਲ ਦੇ ਮੈਚ ਵਿਚ ਹੋਇਆ ਸੀ ਹੰਗਾਮਾ
ਖ਼ਾਲਸੇ ਦੇ ਰੂਪ ’ਚ ਰੰਗੀ ਬੈਲਜੀਅਮ ਦੀ ਗੋਰੀ
ਅੰਮ੍ਰਿਤ ਛੱਕ ਕੇ ਸਜੀ ਸਿੰਘਣੀ, ਨਿਹੰਗ ਸਿੰਘ ਨਾਲ ਕਰਵਾਏ ਆਨੰਦ ਕਾਰਜ
Patiala News: ਫ਼ੌਜੀ ਅਫ਼ਸਰ ਦੀ ਕੁੱਟਮਾਰ ਦੇ ਮਾਮਲੇ ’ਚ 12 ਪੁਲਿਸ ਮੁਲਾਜ਼ਮ ਮੁਅੱਤਲ
ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ
Dr.Devendra Pradhan Death News: ਸਾਬਕਾ ਕੇਂਦਰੀ ਮੰਤਰੀ ਡਾ. ਦੇਵੇਂਦਰ ਪ੍ਰਧਾਨ ਦਾ ਦਿਹਾਂਤ, PM ਮੋਦੀ ਨੇ ਦਿੱਤੀ ਸ਼ਰਧਾਂਜਲੀ
Dr.Devendra Pradhan Death News: ਅਟਲ ਬਿਹਾਰ ਵਾਜਪਾਈ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ
HP News : ਸੋਸ਼ਲ ਮੀਡੀਆ 'ਤੇ ਨਫ਼ਰਤ ਭਰੀ ਪੋਸਟ ਸ਼ੇਅਰ ਕਰਨ ’ਤੇ ਪੀਕੇ ਪਵਨ ਕੁਮਾਰ ’ਤੇ ਮਾਮਲਾ ਦਰਜ
HP News : ਅੰਮ੍ਰਿਤਸਰ ਦੇ ਨੌਜਵਾਨ ਨੇ ਹਿਮਾਚਲ ਪੁਲਿਸ ਨੂੰ ਦਿਤੀ ਸ਼ਿਕਾਇਤ
Banks will remain closed for four days: ਛੇਤੀ ਨਿਬੇੜ ਲਉ ਬੈਂਕਾਂ ਦੇ ਕੰਮ, ਕਰਮਚਾਰੀ ਚੱਲੇ ਹੜਤਾਲ ’ਤੇ
Banks will remain closed for four days: 24-25 ਮਾਰਚ ਨੂੰ ਹੜਤਾਲ ਤੇ ਸਨਿਚਰਵਾਰ-ਐਤਵਾਰ ਦੀ ਛੁੱਟੀ
Sangrur Eye Infection News: ਕੈਂਪ 'ਚ ਗੰਜਾਪਣ ਦੂਰ ਕਰਵਾਉਣਾ ਪਿਆ ਮਹਿੰਗਾ, 20 ਲੋਕਾਂ ਦੀਆਂ ਅੱਖਾਂ 'ਚ ਹੋਈ ਇਨਫ਼ੈਕਸ਼ਨ
Sangrur Eye Infection News: ਹਸਪਤਾਲ 'ਚ ਦਾਖ਼ਲ ਕਰਵਾਏ ਲੋਕ
New Scheme of DDA : ਹੁਣ ਦਿੱਲੀ ਦੀਆਂ ਬੱਸਾਂ ’ਚ ਹੋਵੇਗੀ ‘ਰਸੋਈ’
New Scheme of DDA : ਬੰਦ ਕੀਤੀਆਂ ਸੀਐਨਜੀ ਬੱਸਾਂ ਨੂੰ ਮੁੜ ਵਰਤਣ ਦੀ ਨਵੀਂ ਸਕੀਮ