ਖ਼ਬਰਾਂ
Gold Silver Rate: ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ, ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 2,946 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ।
UAE ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ
ਵਿਚਾਰ-ਚਰਚਾ ਦੌਰਾਨ ਉਠਾਇਆ ਗਿਆ ਇਕ ਮੁੱਖ ਮੁੱਦਾ ਪੰਜਾਬ ਅਤੇ ਯੂ.ਏ.ਈ. ਦੇ ਸ਼ਹਿਰਾਂ ਵਿਚਕਾਰ ਸਿੱਧੇ ਹਵਾਈ ਸੰਪਰਕ ਦੀ ਜ਼ਰੂਰਤ ਸੀ।
ਦਿੱਲੀ ਵਿੱਚ ਚੱਲ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ ਦਾ ਪਹਿਲਾਂ ਦੌਰ ਸਮਾਪਤ
ਪਾਰਟੀ ਦੇ ਮੁੱਦੇ ਉੱਤੇ ਚਰਚਾ ਲਈ ਦੂਜੀ ਬੈਠਕ ਸ਼ੁਰੂ
ਕੋਟਕਪੂਰਾ 'ਚ ਬੱਸ ਦੀ ਟੱਕਰ ਵਿੱਚ ਨੌਜਵਾਨ ਦੀ ਮੌਤ
ਪਰਿਵਾਰ-ਜਾਂਚ ਅਧਿਕਾਰੀ ਦੇ ਬਿਆਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਿੱਲੀ: ਕਨਾਟ ਪਲੇਸ ਰੈਸਟੋਰੈਂਟ ਵਿੱਚ ਅੱਗ ਲੱਗਣ ਨਾਲ 6 ਜ਼ਖ਼ਮੀ
ਰੈਸਟੋਰੈਂਟ ਦੀ ਰਸੋਈ ਵਿੱਚ ਲੀਕ ਹੋਣ ਵਾਲੇ ਐਲਪੀਜੀ ਸਿਲੰਡਰ ਕਾਰਨ ਅੱਗ ਲੱਗ ਗਈ
ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ, 26 ਮਾਰਚ ਨੂੰ ਪੇਸ਼ ਹੋਵੇਗਾ ਬਜਟ
21 ਮਾਰਚ ਤੋਂ 28 ਮਾਰਚ ਤੱਕ ਚੱਲੇਗਾ ਵਿਧਾਨ ਸਭਾ ਦਾ ਬਜਟ ਇਜਲਾਸ : ਹਰਪਾਲ ਚੀਮਾ
Samrala News : ਸਮਰਾਲਾ ’ਚ ਮੋਟਰਸਾਈਕਲ ਤੇ ਛੋਟਾ ਹਾਥੀ ਟੈਂਪੂ ਦੀ ਟੱਕਰ, 5 ਜ਼ਖ਼ਮੀ
Samrala News : ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲੇ ’ਤੇ ਜਾਂਦੇ ਸਮੇਂ ਵਾਪਰਿਆ ਹਾਦਸਾ, ਇੱਕ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਚੰਡੀਗੜ੍ਹ ਕੀਤਾ ਰੈਫ਼ਰ
Gold News: ਹੋਲੀ ਤੋਂ ਪਹਿਲਾਂ ਸੋਨਾ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 529 ਰੁਪਏ ਵਧ ਕੇ 86,672 ਰੁਪਏ ਹੋ ਗਈ
Language dispute: ਸਟਾਲਿਨ ਸਰਕਾਰ ਨੇ ਰਾਜ ਦੇ ਬਜਟ ਲੋਗੋ ’ਚ ਰੁਪਏ ਦਾ ਚਿੰਨ੍ਹ ਬਦਲਿਆ
Language dispute: ਤਾਮਿਲ ਭਾਸ਼ਾ ’ਚ ਲਿਖਿਆ ਲੋਗੋ
Punjab News : ‘‘ਆਪ’’ ਆਗੂ ਨੀਲ ਗਰਗ ਨੇ ਦਿੱਲੀ ’ਚ ਹੋ ਰਹੀ ਪੰਜਾਬ ਕਾਂਗਰਸ ਦੀ ਮੀਟਿੰਗ 'ਤੇ ਉਠਾਏ ਸਵਾਲ
Punjab News :ਕਿਹਾ -ਰਾਜਾ ਵੜਿੰਗ, ਪ੍ਰਤਾਪ ਬਾਜਵਾ ਤੇ ਭੁਪੇਸ਼ ਬਘੇਲ ਮੀਟਿੰਗ ਲਈ ਦਿੱਲੀ ਕਿਉਂ ਗਏ ?