ਖ਼ਬਰਾਂ
ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਮੁਲਾਜ਼ਮਾਂ ਦੀ ਅੱਧੀ ਤਨਖ਼ਾਹ ਪਾਉਣ ’ਤੇ ਰੋਸ
ਯੂਨੀਅਨ ਵਲੋਂ 24 ਅਪ੍ਰੈਲ ਨੂੰ ਬੱਸ ਅੱਡੇ ਬੰਦ ਰੱਖਣ ਦਾ ਐਲਾਨ
Pahalgam terror attack : ਖਿਡਾਰੀ ਅਤੇ ਅੰਪਾਇਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਉਣਗੇ, ਹੈਦਰਾਬਾਦ-ਮੁੰਬਈ ਮੈਚ ਤੋਂ ਪਹਿਲਾਂ ਰੱਖਿਆ ਜਾਵੇਗਾ ਮੌਨ
Pahalgam terror attack : ਹੈਦਰਾਬਾਦ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਪੀੜਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Shimla Road Accident: ਸ਼ਿਮਲਾ ਨੇੜੇ ਕਾਰ ਖੱਡ ਵਿੱਚ ਡਿੱਗਣ ਕਾਰਨ ਪਿਓ-ਪੁੱਤਰ ਦੀ ਮੌਤ, ਤਿੰਨ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ 55 ਸਾਲਾ ਰਾਮਲਾਲ ਅਤੇ 28 ਸਾਲਾ ਦੀਪਕ, ਜ਼ਿਲ੍ਹਾ ਸ਼ਿਮਲਾ ਦੇ ਚੌਪਾਲ ਨਿਵਾਸੀ ਵਜੋਂ ਹੋਈ ਹੈ।
Jalandhar News : ਜਲੰਧਰ ’ਚ ਟੈਕਸੀ ਯੂਨੀਅਨ ਨੇ ਪਹਿਲਗਾਮ ’ਚ ਹਮਲੇ ਦਾ ਵਿਰੋਧ ਕੀਤਾ
Jalandhar News : ਕਿਹਾ - ਹਮਲੇ ਤੋਂ ਬਾਅਦ, ਲਗਭਗ 12 ਹਜ਼ਾਰ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ
ਅੱਤਵਾਦੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਅਮਿਤ ਸ਼ਾਹ
ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ ਤੇ ਪੀੜਤਾਂ ਨਾਲ ਕੀਤੀ ਮੁਲਾਕਾਤ
Kapurthala News: ਕਪੂਰਥਲਾ ਵਿੱਚ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
Kapurthala News: ਰੁਟੀਨ ਗਸ਼ਤ ਦੌਰਾਨ 1.20 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ
Pahalgam terror attack: ਅਤਿਵਾਦ ਅੱਗੇ ਗੋਢੇ ਨਹੀਂ ਟੇਕੇਗਾ ਭਾਰਤ : ਅਮਿਤ ਸ਼ਾਹ
Pahalgam terror attack: ਕਿਹਾ, ਪਹਿਲਗਾਮ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
Punjab News: ਪੰਜਾਬ ਸਰਕਾਰ ਵੱਲੋਂ 6 IAS ਤੇ 1 PCS ਅਧਿਕਾਰੀ ਦਾ ਤਬਾਦਲਾ, ਪੜ੍ਹੋ ਸੂਚੀ
ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ
Abohar News : ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਹੋਈ ਮੌਤ
Abohar News : ਦੋ ਦਿਨ ਪਹਿਲਾਂ ਹੋਇਆ ਸੀ ਹਾਦਸਾ, ਬਠਿੰਡਾ ਦੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ
Punjab News: ਕਰਨਲ ਬਾਠ ਦੇ ਹੱਕ 'ਚ ਗਵਾਹੀ ਭਰਨ ਵਾਲਾ ਕਤਲ ਮਾਮਲੇ ’ਚ ਗ੍ਰਿਫ਼ਤਾਰ
ਬੀਤੇ ਦਿਨ ਢਾਬਾ ਮਾਲਕ ਦੀ ਬੇਰਹਿਮੀ ਨਾਲ ਕੀਤੀ ਸੀ ਕੁੱਟਮਾਰ, ਇਲਾਜ ਦੌਰਾਨ ਸੰਤੋਸ਼ ਨੇ ਤੋੜਿਆ ਦਮ