ਖ਼ਬਰਾਂ
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜੂਨ ਵਿਚ ਭੇਜਿਆ ਜਾਵੇਗਾ ਜਥਾ
ਰੋਜ਼ਾਨਾ ਸਪੋਕਸਮੈਨ ਦੀ ਖਬਰ 'ਤੇ ਗਮਾਡਾ ਦਾ ਵੱਡਾ ਐਕਸ਼ਨ, ਗਮਾਡਾ ਚੀਫ਼ ਸਾਕਸ਼ੀ ਸਾਹਨੀ ਨੇ ਦਿੱਤੇ ਗੈਰ-ਕਾਨੂੰਨੀ ਉਸਾਰੀਆਂ ਢਾਹੁਣ ਦੇ ਹੁਕਮ
ਮੋਹਾਲੀ ਦੇ ਝਾਂਮਪੁਰ ਇਲਾਕੇ ਵਿੱਚ ਫਿਰਿਆ ਬੁਲਡੋਜ਼ਰ
ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਹੋਈ ‘ਚਿੱਟਾ' ਸ਼ਬਦ ਦੀ ਸ਼ੁਰੂਆਤ
ਅਕਾਲੀ-ਭਾਜਪਾ ਨੇ ਪੰਥ ਦੇ ਨਾਂ 'ਤੇ ਸਰਕਾਰ ਬਣਾ ਕੇ ਪੰਜਾਬ 'ਚ ਫੈਲਾਇਆ ਨਸ਼ਾ
MP ਰਾਘਵ ਚੱਢਾ ਵੱਲੋਂ ਰੋਪੜ ਦੇ ਪਿੰਡ ਨੂਰਪੁਰ ਬੇਦੀ 'ਚ ਇੰਡੋਰ ਖੇਡ ਸੁਵਿਧਾ ਲਈ 1 ਕਰੋੜ MPLAD ਫੰਡ ਕੀਤਾ ਅਲਾਟ
135 ਪਿੰਡਾਂ ਲਈ ਪਹਿਲਾਂ ਇੰਡੋਰ ਸਟੇਡੀਅਮ ਨੂਰਪੁਰ ਬੇਦੀ ਵਿੱਚ ਬਣੇਗਾ: ਰਾਘਵ ਚੱਢਾ
ਪੰਜਾਬ ਦਾ ਬਜਟ ਪਹਿਲੀ ਵਾਰ ਐਤਵਾਰ ਨੂੰ ਕੀਤਾ ਜਾਵੇਗਾ ਪੇਸ਼, ਸ਼ਾਡਿਊਲ ਜਾਰੀ
13 ਤੋਂ 15 ਤਰੀਕ ਤੱਕ ਮੋਹਾਲੀ ਵਿੱਚ ਨਿਵੇਸ਼ ਪੰਜਾਬ
ਮਾਣਹਾਨੀ ਦੇ ਮਾਮਲੇ 'ਚ ਅਦਾਕਾਰਾ ਕੰਗਣਾ ਰਣੌਤ ਦੀ ਸੁਣਵਾਈ ਟਲੀ
ਵਕੀਲਾਂ ਦੀ ਹੜਤਾਲ ਕਰਕੇ ਨਹੀਂ ਹੋ ਸਕੀ ਸੁਣਵਾਈ
ਉੱਤਰ ਪ੍ਰਦੇਸ਼ ਦੇ ਲਖਨਊ 'ਚ ਇੱਕ ਟਿਊਸ਼ਨ ਅਧਿਆਪਕ ਨੇ ਵਿਦਿਆਰਥਣ ਨਾਲ ਕੀਤਾ ਜਬਰ-ਜ਼ਨਾਹ
ਗਰਭਵਤੀ ਹੋਣ ਤੋਂ ਮਗਰੋਂ ਗਰਭਪਾਤ ਕਰਵਾਉਣ ਲਈ ਕੀਤਾ ਮਜਬੂਰ
ਦਿੱਲੀ ਗੁਰਦੁਆਰਾ ਪ੍ਰਬੰਧਕ ਅਧਿਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
27 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਸਾਵਾ ਦੀ ਖੇਤੀ ਦੀ ਕੀਤੀ ਵਕਾਲਤ
ਕਸਾਵਾ ਦੀ ਫਸਲ ਲਈ ਝੋਨੇ ਦੇ ਮੁਕਾਬਲੇ ਘੱਟ ਪਾਣੀ ਦੀ ਪੈਂਦੀ ਹੈ ਲੋੜ
ਦਿੱਲੀ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਯੂਥ ਕਾਂਗਰਸ ਦਾ ਪ੍ਰਧਾਨ ਉਦੇਭਾਨ ਨੂੰ ਕੀਤਾ ਗ੍ਰਿਫ਼ਤਾਰ
AI ਸੰਮੇਲਨ ਦੌਰਾਨ ਕੱਪੜੇ ਉਤਾਰ ਕੇ ਪ੍ਰਦਰਸ਼ਨ ਕਰਨ ਦੇ ਮਾਮਲੇ 'ਚ ਕੀਤੀ ਕਾਰਵਾਈ