ਖ਼ਬਰਾਂ
ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਕੋਲਾ ਆਧਾਰਤ ਉਦਯੋਗਾਂ ਨੂੰ ਹਟਾਉਣ ਦੇ ਪ੍ਰਸਤਾਵ 'ਤੇ ਕੇਂਦਰ ਤੋਂ ਮੰਗਿਆ ਜਵਾਬ
ਗੱਡੀਆਂ ਤੋਂ ਪ੍ਰਦੂਸ਼ਣ ਦੇ ਮੁੱਦੇ ਦੀ ਜਾਂਚ 12 ਮਾਰਚ ਨੂੰ ਵਾਹਨ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਸੁਝਾਵਾਂ ਦੇ ਅਧਾਰ 'ਤੇ ਕਰੇਗੀ ਅਦਾਲਤ
ਕੁੜੀਆਂ ਨਾਲ ਵਿਤਕਰਾ ਅਜੇ ਵੀ ਵਿਆਪਕ, ਕੰਨਿਆ ਭਰੂਣ ਹਤਿਆ ਇਸ ਦਾ ਸਭ ਤੋਂ ਭੈੜਾ ਰੂਪ : ਸੁਪਰੀਮ ਕੋਰਟ
ਨਾ ਸਿਰਫ਼ ਲਿੰਗ ਨਿਰਧਾਰਣ ਅਤੇ ਚੋਣ ਨੂੰ ਗੈਰਕਾਨੂੰਨੀ ਐਲਾਨ ਕੀਤਾ
ਚਾਂਦੀ-ਸੋਨੇ 'ਚ ਮੁੜ ਉਛਾਲ, ਦਿੱਲੀ 'ਚ ਹੋਇਆ 3 ਫੀ ਸਦੀ ਦਾ ਵਾਧਾ
ਚਾਂਦੀ ਦੀ ਕੀਮਤ 8,000 ਰੁਪਏ ਵਧ ਕੇ ਹੋਈ 2,72,000 ਰੁਪਏ ਪ੍ਰਤੀ ਕਿਲੋਗ੍ਰਾਮ
ਜੇ.ਐਨ.ਯੂ. ਵਿਚ ਵਾਇਸ ਚਾਂਸਲਰ ਵਿਰੁਧ ਪ੍ਰਦਰਸ਼ਨ ਹਿੰਸਕ, ਕਈ ਵਿਦਿਆਰਥੀ ਜ਼ਖ਼ਮੀ
ਮੁਲਜ਼ਮਾਂ 'ਤੇ ਬੀ.ਐਨ.ਐਸ. ਹੇਠ ਦਰਜ ਹੋਵੇਗਾ ਕੇਸ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਫਰਵਰੀ ਨੂੰ ਬੁਲਾਈ ਅੰਤਰਿੰਗ ਕਮੇਟੀ ਦੀ ਅਹਿਮ ਬੈਠਕ
ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪੰਥਕ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਮੋਹਾਲੀ ਸੈਕਟਰ 69 ਵਿੱਚ ਦਰੱਖਤਾਂ ਦੀ ਕਟਾਈ ਦੇ ਦੋਸ਼: ਅਦਾਲਤ ਨੇ ਫੋਟੋਗ੍ਰਾਫਿਕ ਸਬੂਤਾਂ 'ਤੇ ਸ਼ੱਕ ਪ੍ਰਗਟ ਕੀਤਾ
ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰੀ ਮਿੱਟੀ ਹਿਲਾਉਣ ਵਾਲੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ ਅਤੇ 961 ਰੁੱਖਾਂ ਨੂੰ ਉਖਾੜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ
ਰਾਸ਼ਟਰਪਤੀ ਭਵਨ 'ਚ ਪਹਿਲੇ ਭਾਰਤੀ ਗਵਰਨਰ ਜਨਰਲ ਦੇ ਬੁੱਤ ਦੀ ਘੁੰਡਚੁਕਾਈ
ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੀ ਮੂਰਤੀ ਦੀ ਘੁੰਡਚੁਕਾਈ ਕੀਤੀ
ਪੰਜਾਬ ਸਰਕਾਰ ਵੱਲੋਂ ਜਲਦ ਕਰਵਾਈ ਜਾਵੇਗੀ ਐਨ.ਆਰ.ਆਈ. ਮਿਲਣੀ: ਡਾ. ਰਵਜੋਤ ਸਿੰਘ
ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਕੀਤੀਆਂ ਜਾਣਗੀਆਂ ਹੱਲ
ਬੈਂਕ ਕਰਮਚਾਰੀ ਹੋਵੇ ਜਾਂ ਸਰਕਾਰੀ, ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ : ਮੁੱਖ ਮੰਤਰੀ ਸੈਣੀ
ਹਰਿਆਣਾ ਸਰਕਾਰ ਤੇ ਬੈਂਕਾਂ ਦੀ ਕਾਰਵਾਈ, ਸਰਕਾਰੀ ਕਾਰੋਬਾਰ ਤੋਂ ਡੀ-ਇੰਪੈਨਲ ਕੀਤਾ
ਰਾਜਸਥਾਨ : ਕੰਬਲ ਵੰਡ ਸਮਾਰੋਹ ਦੌਰਾਨ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਵਿਵਾਦਾਂ 'ਚ ਘਿਰੇ
ਔਰਤ ਤੋਂ ਧਰਮ ਪੁੱਛ ਕੇ ਦਿਤਾ ਹੋਇਆ ਕੰਬਲ ਵਾਪਸ ਲਿਆ