ਖ਼ਬਰਾਂ
ਸੁਪਰੀਮ ਕੋਰਟ ਨੇ ਪਛਮੀ ਬੰਗਾਲ ਵਿਚ ਝਾਰਖੰਡ ਅਤੇ ਉੜੀਸਾ ਤੋਂ ਨਿਆਂਇਕ ਅਧਿਕਾਰੀ ਤੈਨਾਤ ਕਰਨ ਦੀ ਦਿੱਤੀ ਇਜਾਜ਼ਤ
ਗੰਭੀਰ ਸਥਿਤੀ ਅਤੇ ਸਮੇਂ ਦੀ ਘਾਟ ਨੂੰ ਧਿਆਨ ਵਿਚ ਰਖਦੇ ਹੋਏ ਪ੍ਰਕਿਰਿਆ ਨੂੰ ਚਲਾਉਣ ਲਈ ਸਿਵਲ ਜੱਜਾਂ ਦੀ ਤਾਇਨਾਤੀ ਦੀ ਦਿੱਤੀ ਇਜਾਜ਼ਤ
ਜਲੰਧਰ ਕਾਊਂਟਰ ਇੰਟੈਲੀਜੈਂਸ ਵੱਲੋਂ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਗਿਰੋਹ ਦਾ ਪਰਦਾਫਾਸ਼, 2 ਕਾਬੂ
ਫਾਇਰਿੰਗ ਅਤੇ ਪੈਸੇ ਵਸੂਲੀ ਦੀਆਂ ਘਟਨਾਵਾਂ 'ਚ ਸ਼ਾਮਲ ਸੀ ਗਿਰੋਹ
ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਰੰਗ ਲਿਆ ਰਹੀ ਹੈ, ਤਸਕਰ ਹੁਣ ਹਰਿਆਣਾ ਨੂੰ ਆਪਣਾ ਨਵਾਂ ਅੱਡਾ ਬਣਾ ਰਹੇ ਹਨ: ਹਰਪਾਲ ਸਿੰਘ ਚੀਮਾ
‘ਨਾਇਬ ਸਿੰਘ ਸੈਣੀ ਵਾਰ-ਵਾਰ ਪੰਜਾਬ ਕਿਉਂ ਆ ਰਹੇ ਹਨ? ਕੀ ਭਾਜਪਾ ਪੰਜਾਬ ਵਿੱਚ ਮੁੜ ਨਸ਼ਾ ਵਪਾਰ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ?'
ਸਰਬਜੀਤ ਕੌਰ ਪਾਕਿਸਤਾਨ 'ਚ ਨਵੀਂ ਮੁਸੀਬਤ 'ਚ ਘਿਰੀ, ਵੀਜ਼ਾ ਦੇ ਗਲਤ ਪ੍ਰਯੋਗ ਕਰਨ ਦੇ ਲੱਗੇ ਦੋਸ਼
ਡਿਪੋਰਟ ਕਰਨ ਦੀ ਮੰਗ ਉੱਠੀ
ਸ਼੍ਰੇਆਂਸ਼ ਅਤੇ ਰੂਹਾਨੀ ਨੇ ਜਿੱਤਿਆ GGDSD ਕਾਲਜ, ਚੰਡੀਗੜ੍ਹ ਦਾ ਪੁਸਤਕ ਸਮੀਖਿਆ ਮੁਕਾਬਲਾ
ਦੂਜਾ ਇਨਾਮ ਦਿਉਤਿਮਾ ਅਤੇ ਤੀਜਾ ਇਨਾਮ ਦੇਵਿਕਾ ਨੂੰ ਮਿਲਿਆ
ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: CM ਭਗਵੰਤ ਮਾਨ
"ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਤਰੱਕੀ ਦੀ ਕੋਈ ਚਿੰਤਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਸਿਰਫ਼ ਆਪਣੇ ਧੀਆਂ-ਪੁੱਤਰਾਂ ਅਤੇ ਰਿਸ਼ਤੇਦਾਰਾਂ ਦੀ ਚਿੰਤਾ ਹੈ"
ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ, ਕੋਸਟ ਗਾਰਡ ਇਮਤਿਹਾਨ ਵਿੱਚ ਘਪਲਾ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਦੋ ਮੋਬਾਈਲ ਫ਼ੋਨ ਬਰਾਮਦ
ਚੰਡੀਗੜ੍ਹ ਸੈਕਟਰ 17 ਸਥਿਤ HDFC ਬੈਂਕ ਵਿੱਚ ਸੁਰੱਖਿਆ ਕਰਮਚਾਰੀ ਤੋਂ ਚੱਲੀ ਗੋਲੀ
ਆਪਣੀ ਲਾਇਸੈਂਸੀ ਬੰਦੂਕ ਨੂੰ ਸੰਭਾਲ ਰਿਹਾ ਸੀ ਸੁਰੱਖਿਆ ਕਰਮਚਾਰੀ, ਅਚਾਨਕ ਖਿੱਚਿਆ ਗਿਆ ਟਰਿਗਰ
ਅੰਮ੍ਰਿਤਸਰ ਵਾਸੀ ਸਹਿ-ਪਾਇਲਟ ਦੀ ਜਹਾਜ਼ ਹਾਦਸੇ ਵਿੱਚ ਮੌਤ
ਏਅਰ ਐਂਬੂਲੈਂਸ ਝਾਰਖੰਡ ਤੋਂ ਦਿੱਲੀ ਜਾ ਰਹੀ ਸੀ, ਛੇ ਹੋਰਾਂ ਨੇ ਵੀ ਆਪਣੀ ਜਾਨ ਗਵਾਈ
ਬਠਿੰਡਾ 'ਚ ਸੁੱਤੇ ਪਏ ਆਦਮੀ ਨੂੰ ਖਾ ਗਏ ਚੂਹੇ, ਦਰਦਨਾਕ ਮੌਤ
ਪੱਟਾ ਮਾਰਕੀਟ ਵਿੱਚ ਸੌ ਰਹੇ ਬੇਸਹਾਰਾ ਆਦਮੀ ਦੀਆਂ ਅੱਖਾਂ ਅਤੇ ਚਿਹਰੇ ਨੂੰ ਕੁਤਰ ਦਿੱਤਾ