ਖ਼ਬਰਾਂ
‘ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਵਧੀਆਂ ਮੁਸ਼ਕਿਲਾਂ
ਸਜ਼ਾ ਸੁਣਾਏ ਜਾਣ ਤੋਂ ਬਾਅਦ ਵੀ ਰੱਦ ਨਹੀਂ ਕੀਤੀ ਮੈਂਬਰਸ਼ਿਪ: ਪਟੀਸ਼ਨਰ
ਹੁਸ਼ਿਆਰਪੁਰ: ਕਤਲ ਮਾਮਲੇ ਵਿੱਚ ਮ੍ਰਿਤਕ ਮਹਿਲਾ ਦਾ ਭਜੀਤਾ ਹੀ ਨਿਕਲਿਆ ਕਤਲ
ਨਿੱਜੀ ਰੰਜਿਸ਼ ਨੂੰ ਲੈਕੇ ਕੀਤਾ ਸੀ ਕਤਲ
ਕੈਨੇਡਾ ਦੇ MP ਟਿਮ ਸਿੰਘ ਉੱਪਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ
‘ਇੰਡੀਆ' ਗਠਜੋੜ ਦੇ ਕਨਵੀਨਰ ਬਣਨ ਲਈ ਸਟਾਲਿਨ ਸੱਭ ਤੋਂ ਜ਼ਿਆਦਾ ਢੁਕਵੇਂ: ਮਣੀ ਸ਼ੰਕਰ ਅੱਈਅਰ
ਸਟਾਲਿਨ ਦੇ ਪ੍ਰਸ਼ਾਸਨਿਕ ਤਜ਼ਰਬੇ, ਧਰਮ ਨਿਰਪੱਖ ਸੋਚ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਸਮਰੱਥਾ ਨੂੰ ਸੱਭ ਤੋਂ ਵੱਡੀ ਤਾਕਤ ਦੱਸਿਆ
2018 ਤੋਂ ਪਹਿਲਾਂ ਵਾਲੇ ਜ਼ਮੀਨ ਐਕਵਾਇਰ ਮਾਮਲੇ ਮੁੜ ਨਹੀਂ ਖੁੱਲ੍ਹਣਗੇ
ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਕੇਂਦਰ ਸਰਕਾਰ ਨੇ ਜਾਰੀ ਕੀਤੀ ਭਾਰਤ ਦੀ ਪਹਿਲੀ ਰਾਸ਼ਟਰੀ ਅੱਤਵਾਦ ਵਿਰੋਧੀ ਨੀਤੀ
ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ 'ਤੇ ਜ਼ੋਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਦੀ ਦਾਣਾ ਮੰਡੀ ਪਹੁੰਚ ਕੇ 28 ਫਰਵਰੀ ਨੂੰ ਹੋਣ ਵਾਲੀ ਰੈਲੀ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ
ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਕਰਨਗੇ ਸ਼ਮੂਲੀਅਤ
ਕੈਨੇਡੀਅਨ ਕ੍ਰਿਕਟਰ ਨਵਨੀਤ ਧਾਲੀਵਾਲ ਨੇ ਮੋਹਾਲੀ ਵਿੱਚ ਸਿੱਖਿਆ ਕ੍ਰਿਕਟ
‘ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜ਼ਿਕਰ
ਉਘੇ ਸਾਹਿਤਕਾਰਾਂ ਨੇ ‘ਉੱਚਾ ਦਰ ਬਾਬੇ ਨਾਨਕ ਦਾ' ਰੀਝ ਨਾਲ ਦੇਖਿਆ
ਕੌਮਾਂਤਰੀ ਮਾਂ ਬੋਲੀ ਦਿਵਸ 'ਤੇ ਉਘੇ ਸਾਹਿਤਕਾਰਾਂ ਨੂੰ ਅਜਾਇਬ ਘਰ ਦਿਖਾਉਣ ਲਈ ਲਿਜਾਇਆ ਗਿਆ
ਫਰੀਦਾਬਾਦ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਫਾਇਰਮੈਨ ਦੀ ਮੌਤ
ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ ਪੰਜ