ਖ਼ਬਰਾਂ
28 ਅਪ੍ਰੈਲ ਨੂੰ ਰਾਫੇਲ ਲੜਾਕੂ ਜਹਾਜ਼ਾਂ ਲਈ ਹੁਣ ਤੱਕ ਦਾ ਹੋਵੇਗਾ ਵੱਡਾ ਸੌਦਾ, ਭਾਰਤ ਅਤੇ ਫਰਾਂਸ ਕਰਾਂਗੇ ਦਸਤਖਤ
63,000 ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ 'ਤੇ ਦਸਤਖਤ ਕਰਨ ਸਮੇਂ ਸੀਨੀਅਰ ਅਧਿਕਾਰੀ ਦੋਵਾਂ ਧਿਰਾਂ ਦੀ ਨੁਮਾਇੰਦਗੀ ਕਰਨਗੇ
ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਵਲੰਟੀਅਰਾਂ ਦੀ ਹੋਈ ਸੂਬਾ ਪੱਧਰੀ ਮੀਟਿੰਗ
ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਸੋਸ਼ਲ ਮੀਡੀਆ ਵਲੰਟੀਅਰਾਂ ਨਾਲ ਕੀਤੀ ਚਰਚਾ
Beijing News : ਡੀਪਸੀਕ ਤੋਂ ਬਾਅਦ ਚੀਨ ਨੇ ਰੋਬੋਟ ਰਾਹੀਂ ਵਿਖਾਈ ਅਮਰੀਕਾ ਨੂੰ ਤਾਕਤ
Beijing News : ਬੀਜਿੰਗ ’ਚ ਹੋਈ ਦੁਨੀਆਂ ਦੀ ਪਹਿਲੀ ਰੋਬੋਟ ਹਾਫ ਮੈਰਾਥਨ
ਬੰਗਾਲ ਦੇ ਰਾਜਪਾਲ ਨੇ ਮੁਰਸ਼ੀਦਾਬਾਦ ’ਚ ਮ੍ਰਿਤਕਾਂ ਦੇ ਪਰਵਾਰ ਨਾਲ ਕੀਤੀ ਮੁਲਾਕਾਤ
ਵਕਫ਼ ਕਾਨੂੰਨ ਦੇ ਵਿਰੋਧ ’ਚ ਹੋਈ ਹਿੰਸਾ ’ਚ ਮਾਰੇ ਗਏ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੇ ਪਰਵਾਰ ਕ ਮੈਂਬਰਾਂ ਨਾਲ ਮੁਲਾਕਾਤ ਕੀਤੀ
ਕੌਮੀ ਮਹਿਲਾ ਕਮਿਸ਼ਨ ਦੀ ਟੀਮ ਪੁੱਜੀ ਪਛਮੀ ਬੰਗਾਲ ’ਚ
ਮੁਰਸ਼ਿਦਾਬਾਦ ਦੇ ਦੰਗਾ ਪੀੜਤਾਂ ਨਾਲ ਕੀਤੀ ਮੁਲਾਕਾਤ
Herald Case : ਕਾਲੇ ਧਨ ਨੂੰ ਚਿੱਟਾ ਕਰਨ ਲਈ ਜਾਅਲੀ ਕਿਰਾਏ ਸਮਝੌਤੇ ਅਤੇ ਜਾਅਲੀ ਇਸ਼ਤਿਹਾਰ ਦੀ ਵਰਤੋਂ ਕੀਤੀ ਗਈ : ਭਾਜਪਾ
Herald Case : ਕਿਹਾ- ਨੈਸ਼ਨਲ ਹੇਰਾਲਡ ਦੀ ਸ਼ੁਰੂਆਤ 1938 ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਆਵਾਜ਼ ਦੇਣ ਲਈ ਕੀਤੀ ਗਈ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਵੱਡਾ ਬਿਆਨ
ਈਸਟਰ ਦੇ ਮੌਕੇ ਯੂਕਰੇਨ 'ਤੇ ਨਹੀਂ ਕੀਤਾ ਜਾਵੇਗਾ ਹਮਲਾ
ਮੋਹਾਲੀ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵਿਲੱਖਣ ਪ੍ਰਦਰਸ਼ਨ
34 ਵਿਦਿਆਰਥੀਆਂ ਨੇ ਜੇ ਈ ਈ ਮੇਨਜ਼ ਵਿੱਚ ਸਫ਼ਲਤਾ ਹਾਸਲ ਕੀਤੀ
Patna News : ਤੇਜਸਵੀ ਯਾਦ ਦਾ ਦਾਅਵਾ, ‘ਨਿਤੀਸ਼ ਨੇ ਬਿਹਾਰ ’ਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦਿਤਾ’
Patna News : ਜੇਡੀ (ਯੂ) ਨੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ
Chennai News ; ਦੱਖਣੀ ਭਾਰਤ ਦੀ ਪਹਿਲੀ ਏ.ਸੀ. ਈ.ਐਮ.ਯੂ. ਰੇਲ ਸੇਵਾ ਚੇਨਈ ’ਚ ਸ਼ੁਰੂ
Chennai News ; ਜੋ ਉਪਨਗਰੀ ਰੇਲ ਯਾਤਰਾ ’ਚ ਇਕ ਮੀਲ ਪੱਥਰ ਹੈ