ਖ਼ਬਰਾਂ
Rajasthan News: ਰਾਜਸਥਾਨ ਵਿਚ ਜਾਸੂਸੀ ਦੇ ਦੋਸ਼ ਵਿੱਚ ਸਰਕਾਰੀ ਕਰਮਚਾਰੀ ਗ੍ਰਿਫ਼ਤਾਰ
ਵਿਭਾਗ ਦੀ ਬਿਨਾਂ ਇਜਾਜ਼ਤ ਤੋਂ 6-7 ਵਾਰ ਕਰ ਚੁੱਕਿਆ ਪਾਕਿਸਤਾਨ ਦੀ ਯਾਤਰਾ
IPL-2025 : ਕੁਆਲੀਫ਼ਾਇਰ-1 ਲਈ ਪੰਜਾਬ ਕਿੰਗਜ਼ ਦੀ ਪਲੇਇੰਗ-11 ਵਿਚ ਬਦਲਾਅ ਯਕੀਨੀ
IPL-2025 : ਇਹ ਖਿਡਾਰੀ ਕਰ ਸਕਦਾ ਹੈ ਵਾਪਸੀ
Jammu Kashmir News: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਲਸ਼ਕਰ ਦੇ ਦੋ ਅਤਿਵਾਦੀ ਗ੍ਰਿਫ਼ਤਾਰ
Jammu Kashmir News: ਦੋ AK-56 ਰਾਈਫ਼ਲਾਂ ਸਮੇਤ ਕਈ ਹਥਿਆਰ ਬਰਾਮਦ
Jalandhar Accident: ਜਲੰਧਰ ਵਿਚ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ, 2 ਸਕੂਲੀ ਵਿਦਿਆਰਥੀ ਗੰਭੀਰ ਜ਼ਖ਼ਮੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
High Court News : ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿਚ ਹੇਠਲੀ ਅਦਾਲਤ ਦੇ ਹੁਕਮਾਂ 'ਤੇ ਲਗਾਈ ਰੋਕ
High Court News : ਅਗਲੀ ਸੁਣਵਾਈ 30 ਜੁਲਾਈ ਨੂੰ
Sukhdev Singh Dhindsa: ਭਲਕੇ ਹੋਵੇਗਾ ਸੁਖਦੇਵ ਸਿੰਘ ਢੀਂਡਸਾ ਦਾ ਅੰਤਿਮ ਸਸਕਾਰ
ਉਨ੍ਹਾਂ ਨੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ
India Corona News: ਦੇਸ਼ ਵਿਚ ਕੋਰੋਨਾ ਕਾਰਨ 14 ਲੋਕਾਂ ਦੀ ਮੌਤ, 1324 ਸਰਗਰਮ ਮਾਮਲੇ
India Corona News: ਚੰਡੀਗੜ੍ਹ ਵਿੱਚ ਇਲਾਜ ਦੌਰਾਨ ਯੂਪੀ ਦੇ ਵਿਅਕਤੀ ਦੀ ਮੌਤ
Chinese students US Visa News: ਅਮਰੀਕਾ ਵਿੱਚ ਪੜ੍ਹ ਰਹੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਹੋਣਗੇ ਰੱਦ, ਟਰੰਪ ਨੇ ਕੀਤਾ ਐਲਾਨ
Chinese students US Visa News: ਦੋਵਾਂ ਦੇਸ਼ਾਂ ਵਿਚਾਲੇ ਵਧੇਗਾ ਤਣਾਅ
Zirakpur News: ਮੰਤਰੀ ਰਵਜੋਤ ਸਿੰਘ ਤੇ ਵਿਧਾਇਕ ਰੰਧਾਵਾ ਜ਼ੀਰਕਪੁਰ ਦੇ ਬੁਨਿਆਦੀ ਢਾਂਚੇ ਦੇ ਮੁੱਦਿਆਂ ਦਾ ਜਾਇਜ਼ਾ ਲੈਣ ਪਹੁੰਚੇ
ਇਹ ਦੌਰਾ ਸ਼ਹਿਰ ਵਿੱਚ ਰਹਿਣ-ਸਹਿਣ ਦੀਆਂ ਸਥਿਤੀਆਂ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਇੱਕ ਹਿੱਸਾ ਸੀ।
Punjab Weather Update: ਪੰਜਾਬ ਵਿਚ 5 ਦਿਨ ਤੇਜ਼ ਹਨ੍ਹੇਰੀ ਤੇ ਮੀਂਹ ਦਾ ਅਲਰਟ ਜਾਰੀ, ਮਾਨਸੂਨ 25 ਜੂਨ ਤੋਂ ਪਹਿਲਾਂ ਪਹੁੰਚਣ ਦੇ ਆਸਾਰ
Punjab Weather Update: ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ