ਖ਼ਬਰਾਂ
Liberation Day Tariffs News: ਰਾਸ਼ਟਰਪਤੀ ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਨੇ 'ਲਿਬਰੇਸ਼ਨ ਡੇ' ਟੈਰਿਫ਼ 'ਤੇ ਲਗਾਈ ਪਾਬੰਦੀ
Liberation Day Tariffs News: ਕਿਹਾ-''ਰਾਸ਼ਟਰਪਤੀ ਟਰੰਪ ਨੇ ਆਪਣੀਆਂ ਸ਼ਕਤੀਆਂ ਦੀ ਕੀਤੀ ਦੁਰਵਰਤੋਂ''
Silver Notice: ਭਾਰਤ ਦੀ ਬੇਨਤੀ ’ਤੇ ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ਸਿਲਵਰ ਨੋਟਿਸ
ਵੀਜ਼ਾ ਧੋਖਾਧੜੀ ਦੇ ਮਾਮਲੇ ਵਿਚ ਲੋੜੀਂਦੇ ਫ਼ਰਾਂਸ ਦੂਤਘਰ ਦੇ ਸਾਬਕਾ ਅਧਿਕਾਰੀ ਸ਼ੁਭਮ ਸ਼ੋਕੀਨ ਵਿਰੁਧ ਜਾਰੀ ਹੋਇਆ ਨੋਟਿਸ
Ravneet Singh Bittu: ਗੁਰਦਾਸਪੁਰ-ਮੁਕੇਰੀਆਂ ਪ੍ਰਾਜੈਕਟ ਦਾ ਅੰਤਮ ਸਥਾਨਕ ਸੈਰਵੇਅ ਰੇਲਵੇ ਵਲੋਂ ਮਨਜ਼ੂਰ : ਰਵਨੀਤ ਸਿੰਘ ਬਿੱਟੂ
ਇਸ ਨਾਲ ਖੇਤਰ ਦੇ ਆਰਥਕ ਵਿਕਾਸ ਨੂੰ ਮਿਲੇਗੀ ਗਤੀ
Elon Musk Trump News: ਐਲੋਨ ਮਸਕ ਤੇ ਟਰੰਪ ਦੀ ਟੁੱਟੀ ਜੋੜੀ, ਛੱਡਿਆ DOGE, ਕਿਹਾ- ਮੇਰਾ ਸਮਾਂ ਖ਼ਤਮ ਹੋ ਗਿਆ
ਰਾਸ਼ਟਰਪਤੀ ਟਰੰਪ ਦਾ ਕੀਤਾ ਧੰਨਵਾਦ
Mohali News: ਮੋਹਾਲੀ ਨਗਰ ਨਿਗਮ ਦਾ ਨਵਾਂ ਮੰਤਰ, ਲੰਗੂਰਾਂ ਵਾਂਗ ਆਵਾਜ਼ ਕੱਢ ਕੇ ਬੰਦੇ ਹੀ ਭਜਾਉਣਗੇ ਸ਼ਹਿਰ ’ਚੋਂ ਬਾਂਦਰ
Mohali News: ਠੇਕੇ ’ਤੇ ਭਰਤੀ ਕਰੇਗਾ ਤਿੰਨ ਮਾਹਰ
Lawrence Bishnoi Interview Case: ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ’ਚ ਸਹੀ ਜਾਂਚ ਕਰੇ ਪੁਲਿਸ : ਹਾਈ ਕੋਰਟ
HC ਨੇ ਅਫ਼ਸਰਾਂ ਦੀ ਸ਼ਮੂਲੀਅਤ ਹੋਣ ਦੀ ਕਹੀ ਗੱਲ
Weather Update News: 2025-29 ਲਈ ਧਰਤੀ ਦਾ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੀ ਸੰਭਾਵਨਾ
Weath er Update News: ਅਗਲੇ ਪੰਜ ਸਾਲਾਂ ਵਿਚੋਂ ਘੱਟੋ-ਘੱਟ ਇਕ ਸਾਲ 2024 ਨੂੰ ਰੀਕਾਰਡ ’ਤੇ ਸੱਭ ਤੋਂ ਗਰਮ ਸਾਲ ਵਜੋਂ ਪਾਰ ਕਰ ਜਾਵੇਗਾ।
PBKS vs RCB, IPL 2025 Qualifier 1: ਆਈਪੀਐਲ ਦਾ ਪਹਿਲਾ ਕੁਆਲੀਫ਼ਾਇਰ ਮੈਚ ਅੱਜ
PBKS vs RCB, IPL 2025 Qualifier 1: ਪੰਜਾਬ ਕਿੰਗਜ਼ ਤੇ ਰਾਇਲ ਚੈਲੇਂਜਰਜ਼ ਬੰਗਲੌਰ ਹੋਣਗੇ ਆਹਮੋ-ਸਾਹਮਣੇ
ਤੀਜੀ ਵਾਰੀ ਪਲੇਆਫ਼ ’ਚ ਪੁੱਜੀ ਪੰਜਾਬ ਕਿੰਗਜ਼ ਦਾ ਪਿਛਲੀ ਦੋ ਵਾਰੀ ਦੀ ਕਾਰਗੁਜ਼ਾਰੀ ’ਤੇ ਇਕ ਨਜ਼ਰ
ਮਜ਼ਬੂਤ ਟੀਮ ਅਤੇ ਨਵੇਂ ਆਤਮਵਿਸ਼ਵਾਸ ਨਾਲ ਪੰਜਾਬ ਕਿੰਗਜ਼ ਦਾ ਟੀਚਾ ਅਪਣੀ ਪਹਿਲੀ ਆਈ.ਪੀ.ਐਲ. ਟਰਾਫੀ ਜਿੱਤਣ ਦਾ ਹੈ
Mock Drill Updates: ਪੰਜਾਬ, ਰਾਜਸਥਾਨ, ਹਰਿਆਣਾ , ਚੰਡੀਗੜ੍ਹ ਅਤੇ ਗੁਜਰਾਤ ਦੇ ਬਾਅਦ ਜੰਮੂ-ਕਸ਼ਮੀਰ 'ਚ ਹੋਣ ਵਾਲੀ ਮੌਕ ਡਰਿੱਲ ਮੁਲਤਵੀ
ਪ੍ਰਸ਼ਾਸਨਿਕ ਕਾਰਨਾਂ ਕਰਕੇ ਗੁਜਰਾਤ, ਰਾਜਸਥਾਨ ਅਤੇ ਚੰਡੀਗੜ੍ਹ ਵਿੱਚ ਮੁਲਤਵੀ