ਖ਼ਬਰਾਂ
ਹਰਿਆਣਾ ਦੀ ਖੱਟਰ ਸਰਕਾਰ ਨੇ ਜਿੱਤਿਆ ਭਰੋਸੇ ਦਾ ਵੋਟ
ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਬੇਭਰੋਸਗੀ ਮਤਾ ਪੇਸ਼ ਕੀਤਾ ਸੀ।
ਖਾਣੇ ਦੀ ਸਪਲਾਈ ਦੇਣ ਆਏ ਲੜਕੇ ਦੀ ਕਰਤੂਤ, ਆਰਡਰ ਰੱਦ ਕਰਨ 'ਤੇ ਔਰਤ ਦੇ ਮੂੰਹ 'ਤੇ ਮਾਰਿਆ ਪੰਚ
ਪੁਲਿਸ ਅਤੇ ਕੰਪਨੀ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ
ਸਰਕਾਰੀ ਸਕੂਲਾਂ ਵਿਚ ਦਾਖਲਿਆਂ ਲਈ ਅਧਿਆਪਕਾਂ ਵੱਲੋਂ ਘਰ-ਘਰ ਜਾ ਕੇ ਮੁਹਿੰਮ ਸ਼ੁਰੂ
ਕੋਵਿਡ-19 ਕਾਰਨ ਹੋਏ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਰਾਹੀਂ ਲਗਾਤਾਰ ਪਾਠਕ੍ਰਮ ਨਾਲ ਜੋੜੀ ਰੱਖਿਆ ਗਿਆ।
ਸ਼ਿਵਰਾਜ ਚੌਹਾਨ ਲੈਂਡ ਮਾਫੀਆ ਦੇ ਮੁੱਦੇ 'ਤੇ ਬੋਲੋ, ਕਿਹਾ ਟਾਇਗਰ ਅਭੀ ਜ਼ਿੰਦਾ ਹੈ
-ਮੁੱਖ ਮੰਤਰੀ ਨੇ ਭੂ-ਮਾਫੀਆ 'ਤੇ ਸਖਤ ਕਾਰਵਾਈ ਕਰਨ ਦੇ ਦਿੱਤੇ ਸੰਕੇਤ ।
ਕੰਗਨਾ ਨੂੰ ਐਸਾ ਸਬਕ ਸਿਖਾਵਾਂਗੇ ਕਿ ਸਿੱਖਾਂ ਵਿਰੁੱਧ ਬੋਲਣ ਦੀ ਜੁਰਤ ਨਾ ਕਰੇ: ਮਨਜਿੰਦਰ ਸਿਰਸਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ...
ED ਦੀ ਰੇਡ ਤੋਂ ਬਾਅਦ ਸੁਖਪਾਲ ਖਹਿਰਾ ਬੋਲੇ, ਦੇਸ਼ ਦੇ ਲੋਕ ਅਣਐਲਾਨੀ ਐਮਰਜੈਂਸੀ ਵਿੱਚ ਜਿਉਂ ਰਹੇ ਹਨ
ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੀ ਹਰ ਆਵਾਜ਼ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੈਡੀਕਲ ਸਟੋਰ ਦੇ ਮਾਲਕ ਦਾ ਤੇਜ਼ਧਾਰ ਹਥਿਆਰ ਨਾਲ ਕਤਲ, ਚਾਕੂ ਬਰਾਮਦ
ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਮੌਕੇ 'ਤੇ ਪਹੁੰਚ ਕੇ ਇਕ ਚਾਕੂ ਵੀ ਬਰਾਮਦ ਕੀਤਾ ਹੈ।
ਖਹਿਰਾ ਦੇ ਹੱਕ ਵਿਚ ਇਕਜੁਟ ਹੋਏ ਸਾਰੇ ਵਿਧਾਇਕ, CBI ਵਾਂਗ ED ਦੇ ਦਾਖ਼ਲੇ 'ਤੇ ਪਾਬੰਦੀ ਦੀ ਮੰਗ
ਵਿਧਾਨ ਸਭਾ ਵਿਚ ਵੇਖਣ ਨੂੰ ਮਿਲਿਆ ਸਿਆਸਤਦਾਨਾਂ ਦਾ ਏਕਾ
ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ 15 ਮਾਰਚ ਤੱਕ ਮੁਲਤਵੀ
ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨਿਸ਼ਚਤ ਹੈ।
ਰਾਮ ਰਾਜ ਦੀ ਧਾਰਨਾ ਤੋਂ ਪ੍ਰੇਰਣਾ ਲੈ ਕੇ ਅਸੀਂ ਕੰਮ ਕਰ ਰਹੇ ਹਾਂ, ਕੇਜਰੀਵਾਲ ਨੇ ਗਿਣਾਏ 10 ਕੰਮ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿਚ ਕਿਹਾ...