ਖ਼ਬਰਾਂ
ਟਿੱਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਨਾਲ ਇਕ ਹੋਰ ਕਿਸਾਨ ਦੀ ਮੌਤ
ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ...
ਔਰਤਾਂ ਮਾਈ ਭਾਗੋ ਦੀਆਂ ਬੱਚੀਆਂ ਹਨ, ਸਾਨੂੰ ਕਾਲੇ ਕਾਨੂੰਨਾਂ ਖਿਲਾਫ਼ ਡਟਕੇ ਲੜਨਾ ਚਾਹੀਦੈ: ਅਮ੍ਰਿਤ ਕੌਰ
ਸਾਨੂੰ ਸਾਰੀਆਂ ਮਹਿਲਾਵਾਂ ਨੂੰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਲੜਨਾ ਚਾਹੀਦੈ...
ਅੰਮ੍ਰਿਤਸਰ ਦੇ ਗੌਲਬਾਗ ਰੇਲਵੇ ਸਟੇਸ਼ਨ ਵਿਖੇ ਅੱਗ ਬੁਝਾਉਣ ਵਾਲੇ ਸਿੰਲਡਰ ਦੇ ਫਟਣ ਕਾਰਣ ਹੋਇਆ ਧਮਾਕਾ
ਧਮਾਕੇ ਨਾਲ ਦੀਵਾਰਾਂ ਤਕ ਹਿਲੀਆ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 5 ਉਮੀਦਵਾਰਾਂ ਨੂੰ ਤਰਸ ਦੇ ਆਧਾਰ 'ਤੇ ਸੌਂਪੇ ਨਿਯੁਕਤੀ ਪੱਤਰ
ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਸਮੂਹ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ
ਪੰਜਾਬ ਸਰਕਾਰ ਦਾ ਬਜਟ ਘੱਟ, ਕਾਂਗਰਸ ਦਾ 2022 ਲਈ ਚੋਣ ਮੈਨੀਫੈਸਟੋ ਜ਼ਿਆਦਾ: ਆਪ
ਮੀਤ ਹੇਅਰ ਬੋਲੇ ਮੈਡੀਕਲ ਸਿੱਖਿਆ ਦੀਆਂ ਮੋਟੀਆਂ ਫੀਸਾਂ ਨੇ ਗਰੀਬਾਂ ਬੱਚਿਆਂ ਲਈ ਕੀਤੇ ਰਾਹ ਬੰਦ...
ਬਜਟ 'ਤੇ ਬੋਲੇ ਪਰਮਿੰਦਰ ਢੀਂਡਸਾ, ਜਦੋਂ ਪੈਸਾ ਹੀ ਨਹੀਂ ਆਵੇਗਾ ਤਾਂ ਨਵੀਆਂ ਸਕੀਮਾਂ ਕਿੱਥੋਂ ਆਉਣਗੀਆਂ
ਪੰਜਾਬ ਵਿਚ ਪਟਰੋਲ, ਡੀਜ਼ਲ 'ਤੇ ਟੈਕਸ ਘਟਾਉਣ ਦੀ ਵਕਾਲਤ
ਬਜਟ ਤੋਂ ਹੋਇਆ ਸਾਬਤ, ਭਾਰਤ ਦੇ ਸਭ ਤੋਂ ਖਰਾਬ ਮੁੱਖ ਮੰਤਰੀ ਹਨ ਕੈਪਟਨ: ਹਰਪਾਲ ਚੀਮਾ
ਹਰਪਾਲ ਚੀਮਾ ਬੋਲੇ ਪੰਜਾਬ ਸਰਕਾਰ ਦਾ 2021 ਦਾ ਬਜਟ ਬਿਲਕੁਲ ਖੌਖਲਾ...
ਡਫਲੀ ਤੇ ਇਕਤਾਰੇ ਦੀ ਧੁਨ 'ਤੇ ਗਾ ਰਹੇ ਲੋਕ ਗਾਇਕਾਂ ਦੀ PM Modi ਨੇ ਸ਼ੇਅਰ ਕੀਤੀ ਵੀਡੀਓ
ਡਫਲੀ ਤੇ ਇਕਤਾਰੇ ਦੀ ਧੁਨ ’ਤੇ ਦੋ ਲੋਕ ਗਾਇਕਾਂ ਨੇ ਗਾਇਆ ਗੀਤ, ਪੀਐਮ ਮੋਦੀ ਬੋਲੇ ‘ਬਹੁਤ ਵਧੀਆ’...
ਅੰਮ੍ਰਿਤਸਰ ਪੁੱਜੇ ਯਾਤਰੀ ਕੋਲੋਂ 25 ਲੱਖ ਦਾ ਸੋਨਾ ਬਰਾਮਦ
ਕਸਟਮ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਬਜਟ 'ਤੇ ਭਾਸ਼ਣ ਦੌਰਾਨ ਰੌਲੇ ਰੱਪੇ ਮਗਰੋਂ ਅਕਾਲੀ ਵਿਧਾਇਕਾਂ ਵੱਲੋਂ ਵਾਕਆਊਟ
ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਮਹਿੰਗਾਈ ਤੇ ਕੈਪਟਨ ਵਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜੰਮ ਕੇ ਘੇਰਿਆ।